Girl Like You
Nirmal Sidhu, Tigerstyle, Rivasoul
Tigerstyle
ਸੌਂਹ ਰੱਬ ਦੀ ਨੀ ਸੋਣੀਏ ਗਲ ਬਣ ਜਾਏ
ਸੌਂਹ ਰੱਬ ਦੀ ਨੀ ਗੋਰੀਏ ਗਲ ਬਣ ਜਾਏ
ਤੇਰੇ ਜਿਹੀ ਕੁੜੀ ਮੇਰੀ ਜ਼ਿੰਦਗੀ ਚ ਆਏ
ਤੇਰੇ ਜਿਹੀ ਕੁੜੀ ਮੇਰੀ ਜ਼ਿੰਦਗੀ ਚ ਆਏ
ਸੌਂਹ ਰੱਬ ਦੀ ਨੀ ਗੋਰੀਏ ਗਲ ਬਣ ਜਾਏ
ਸੌਂਹ ਰੱਬ ਦੀ ਨੀ ਸੋਣੀਏ ਗਲ ਬਣ ਜਾਏ,
ਤੇਰੇ ਜਿਹੀ ਕੁੜੀ ਮੇਰੀ ਜ਼ਿੰਦਗੀ ਚ ਆਏ
ਤੇਰੇ ਜਿਹੀ ਕੁੜੀ ਮੇਰੀ ਜ਼ਿੰਦਗੀ ਚ ਆਏ
I used to dream that you're my queen
And I'm your king and we'd be lovers
And then I felt the core of your presence and essence and realized
There ain't no other
I'm hoping every day and to the Lord I say
"Please God, don't make me suffer"
Will you take my hand and let me be your man
Baby, understand I'll be your soldier
ਤੂ ਜਿੱਦਰੋਂ ਵੀ ਲੰਘ ਜਏ ਖਿੱਡਣ ਬਹਾਰਾਂ ਨੀ
ਚਾਰੇ ਪਾਸੇ ਮਿਹਕ ਜਾਣ ਗੁਲਜ਼ਾਰਾਂ ਨੀ
ਤੂ ਜਿੱਦਰੋਂ ਵੀ ਲੰਘ ਜਏ ਖਿੱਡਣ ਬਹਾਰਾਂ ਨੀ
ਚਾਰੇ ਪਾਸੇ ਮਿਹਕ ਜਾਣ ਗੁਲਜ਼ਾਰਾਂ ਨੀ
ਰੱਬ ਵੀ ਬਣਾਕੇ ਤੈਨੂੰ ਬੜਾ ਪੱਛਤਾਏ
ਰੱਬ ਵੀ ਬਣਾਕੇ ਤੈਨੂੰ ਬੜਾ ਪੱਛਤਾਏ
ਤੇਰੇ ਜਿਹੀ ਕੁੜੀ ਮੇਰੀ ਜ਼ਿੰਦਗੀ ਚ ਆਏ
ਤੇਰੇ ਜਿਹੀ ਕੁੜੀ ਮੇਰੀ ਜ਼ਿੰਦਗੀ ਚ ਆਏ
ਸੌਂਹ ਰੱਬ ਦੀ ਨੀ ਗੋਰੀਏ ਗਲ ਬਣ ਜਾਏ
ਸੌਂਹ ਰੱਬ ਦੀ ਨੀ ਸੋਣੀਏ ਗਲ ਬਣ ਜਾਏ
ਤੇਰੇ ਜਿਹੀ ਕੁੜੀ ਮੇਰੀ ਜ਼ਿੰਦਗੀ ਚ ਆਏ
ਤੇਰੇ ਜਿਹੀ ਕੁੜੀ ਮੇਰੀ ਜ਼ਿੰਦਗੀ ਚ ਆਏ
We can see the world, I give you diamond, pearls
Cruising private jets, living the life of peace
Baby, you and me, let's make history
And just like victory, we can both be free
You are my girlfriend, me and my girlfriend
My only lover, my true warrior
I always got your back, you always got my back
And I will love you so, together we will grow
ਧੜਕਣ ਬਣਕੇ ਦਿਲ ਮੇਰੇ ਵਿਚ ਧੜਕੇਂ ਨੀ
ਸੁਪਨਾ ਬਣਕੇ ਅੱਖੀਆਂ ਦੇ ਵਿਚ ਰੜਕੇਂ ਨੀ
ਧੜਕਣ ਬਣਕੇ ਦਿਲ ਮੇਰੇ ਵਿਚ ਧੜਕੇਂ ਨੀ
ਸੁਪਨਾ ਬਣਕੇ ਅੱਖੀਆਂ ਦੇ ਵਿਚ ਰੜਕੇਂ ਨੀ
ਸਿੱਧੂ ਜਿਹੇ ਦੀਵਾਨੇ ਤੇਰੀ ਦੀਦ ਦੇ ਤਿਹਾਏ
ਸਿੱਧੂ ਜਿਹੇ ਦੀਵਾਨੇ ਤੇਰੀ ਦੀਦ ਦੇ ਤਿਹਾਏ
ਲਾ ਲਾ ਲਾ ਲਾ ਲ,ਹ੍ਮ, ਹ੍ਮ
ਲਾ ਲਾ ਲਾ ਲਾ ਲ,ਹ੍ਮ, ਹ੍ਮ
ਸੌਂਹ ਰੱਬ ਦੀ ਨੀ ਗੋਰੀਏ ਗਲ ਬਣ ਜਾਏ
ਸੌਂਹ ਰੱਬ ਦੀ ਨੀ ਸੋਣੀਏ ਗਲ ਬਣ ਜਾਏ
ਤੇਰੇ ਜਿਹੀ ਕੁੜੀ ਮੇਰੀ ਜ਼ਿੰਦਗੀ ਚ ਆਏ
ਤੇਰੇ ਜਿਹੀ ਕੁੜੀ ਮੇਰੀ ਜ਼ਿੰਦਗੀ ਚ ਆਏ
Written by: Lyrics Licensed & Provided by LyricFind
Create your own version of your favorite music.
Sing now