Uda Ada Edi

Nirmal Sidhu

ੳ ਅ ੲ ਸ ਹ ਪੜ੍ਹ ਲੈ ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ ੳ ਅ ੲ ਸ ਹ ਪੜ੍ਹ ਲੈ ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ ਕ ਕਿਰਪਾਨ ਖ ਖੰਡਾ ਸੋਹਣਿਆਂ ਗ ਗੁਰੂਆਂ ਦਾ ਝੂਲੇ ਝੰਡਾ ਸੋਹਣਿਆਂ ਕ ਕਿਰਪਾਨ ਖ ਖੰਡਾ ਸੋਹਣਿਆਂ ਗ ਗੁਰੂਆਂ ਦਾ ਝੂਲੇ ਝੰਡਾ ਸੋਹਣਿਆਂ ਘ ਘਰ ਘਰ ਵਿੱਚ ਬਾਣੀ ਗੂੰਜਦੀ ਙ ਬਣ ਚੁੱਪ ਹੋ ਕੇ ਨਾਲ ਖੜ੍ਹ ਲੈ ੳ ਅ ੲ ਸ ਹ ਪੜ੍ਹ ਲੈ ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ ਚ ਚਾਰੇ ਸਹਿਬਬਜਾਦੇ ਜਾਨਾਂ ਵਾਰ ਗਏ ਛ ਛੋਟੇ ਛੋਟੇ ਸੀ ਮਾਸੂਮ ਲਾਲ ਜੀ ਜ ਜ਼ੁਲਮਾ ਦੇ ਨਾਲ ਲੜੇ ਡਟਕੇ ਝ ਝੁਕੇ ਨਹੀਓ ਜੱਗ ਤੇ ਮਿਸਾਲ ਬਈ ਸੂਰਮੇ ਸਹੀਦ ਸਰਦਾਰ ਕੌਮ ਦੇ ਕੌਮ ਦਿਆਂ ਰਾਖਿਆਂ ਨੂੰ ਸੀਨੇ ਮੜ ਲੈ ੳ ਅ ੲ ਸ ਹ ਪੜ੍ਹ ਲੈ ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ ਟ ਟਕੂਏ ਗੰਡਾਸੇ ਹਥਿਆਰਾਂ ਦੇ ਠ ਠੋਕ ਦੇਣ ਵਾਲੇ ਗੀਤ ਆਉਂਦੇ ਨੇ ਡ ਡੌਲੇ ਜਿੰਮ ਚ ਬਣਾਉਂਦੇ ਗਾਇਕ ਜੀ ਢ ਢੋਲਕੀਆਂ ਵਾਜੇ ਪੱਛਤਾਉਂਦੇ ਨੇ ਵਿਰਸੇ ਨੂੰ ਲਾਈ ਨਾਂ ਤੂੰ ਦਾਗ ਮਿੱਤਰਾ ਸਾਂਝਾਂ ਤੇ ਪਿਆਰਾਂ ਵਾਲੀ ਪੌੜੀ ਚੜ੍ਹ ਲੈ ੳ ਅ ੲ ਸ ਹ ਪੜ੍ਹ ਲੈ ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ ਤ ਤਾਪਮਾਨ ਧਰਤੀ ਦਾ ਵਧਿਆ ਥ ਥਾਂ ਥਾਂ ਤੋਂ ਅਸੀਂ ਰੁੱਖ ਵੱਢ ਤੇ ਦ ਦੁੱਖ ਦਰਦ ਬਿਮਾਰੀ ਵੱਧ ਗਈ ਧ ਧੂੜ ਧੂੰਏਂ ਨੇ ਹਵਾ ਚ ਛੱਡ ਤੇ ਨ ਨਾੜ ਨੂੰ ਨਾ ਲਾਈ ਅੱਗ ਵੀਰਿਆ ਥੋੜ੍ਹਾ ਘਾਟਾ ਸਹਿ ਕੇ ਜ਼ਹਿਰਾਂ ਨਾਲ ਲੜ ਲੈ ੳ ਅ ੲ ਸ ਹ ਪੜ੍ਹ ਲੈ ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ ਪ ਪਾਣੀ ਪੀਣ ਜੋਗਾ ਯਾਰੋ ਛੱਡ ਦੋ ਫ਼ ਫਸਲਾਂ ਨਾਂ ਬੀਜੋ ਪਾਣੀ ਖਾਣੀਆ ਬ ਬਾਣੀ ਵਿੱਚ ਪਿਤਾ ਕਿਹਾ ਪਾਣੀ ਨੂੰ ਭ ਭੁੱਲ ਜਾਇਓ ਨਾ ਕਿਤੇ ਇਹ ਬਾਣੀਆਂ ਮ ਮੰਮਾ ਮੁੱਕ ਜਾਣੀ ਸਾਡੀ ਹੋਂਦ ਮੱਖਣਾ ਸਾਂਭ ਕੇ ਖ਼ਜ਼ਾਨੇ ਅਨਮੋਲ ਧਰਲੈ ੳ ਅ ੲ ਸ ਹ ਪੜ੍ਹ ਲੈ ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ ਯ ਯੁਗ ਬਦਲਣਾ ਥੋਡੇ ਹੱਥ ਏ ਰ ਰੁੱਕਣਾ ਨਹੀਂ ਅੱਗੇ ਰਿਹੋ ਵੱਧਦੇ ਲ ਲੱਖੀਆਂ ਭਵਾਨੀਗੜ੍ਹ ਸ਼ਹਿਰ ਦੇ ਵ ਵੈਰੀ ਗੈਰਾ ਦੀ ਫ਼ਿਕਰ ਛੱਡਦੇ ਨਸ਼ਿਆਂ ਤੋਂ ਖੁਦ ਨੂੰ ਬਚਾ ਲੈ ਮਿੱਤਰਾ ਤੰਦਰੁਸਤੀਆ ਝੋਲੀ ਵਿੱਚ ਭਰ ਲੈ ੳ ਅ ੲ ਸ ਹ ਪੜ੍ਹ ਲੈ ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ ੳ ਅ ੲ ਸ ਹ ਪੜ੍ਹ ਲੈ ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ​

Written by: Lakhi Bhawanigarh, Nirmal SidhuLyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store