ਧੀ ਜਾਣਾ ਪਰਦੇਸ
ਮੇਰੀ ਧੀ ਜਾਣਾ ਪਰਦੇਸ
ਧੀ ਜਾਣਾ ਪਰਦੇਸ
ਮੇਰੀ ਧੀ ਜਾਣਾ ਪਰਦੇਸ
ਛੱਡ ਬਾਬੁਲ ਦਾ ਦੇਸ਼ ਨੀ ਧੀਏ
ਛੱਡ ਬਾਬੁਲ ਦਾ ਦੇਸ਼ ਨੀ ਧੀਏ
ਛੱਡ ਬਾਬੁਲ ਦਾ ਦੇਸ਼ ਨੀ
ਮੇਰੀ ਧੀ ਜਾਣਾ ਪਰਦੇਸ
ਮੇਰੀ ਧੀ ਜਾਣਾ ਪਰਦੇਸ
ਨਈ ਚਲਨਾ ਮੇਰਾ ਜ਼ੋਰ ਨੀ ਧੀਏ
ਦਾਤੇ ਹੱਥ ਤੇਰੀ ਡੋਰ ਨੀ ਧੀਏ
ਨਈ ਚਲਨਾ ਮੇਰਾ ਜ਼ੋਰ ਨੀ ਧੀਏ
ਦਾਤੇ ਹੱਥ ਤੇਰੀ ਡੋਰ ਨੀ ਧੀਏ
ਖੁਸ਼ੀਆਂ ਤੇਰੇ ਵੇਹੜੇ ਮਹਿਕਣ
ਸੁਖੀ ਵੱਸੇ ਤੇਰਾ ਦੇਸ਼
ਮੇਰੀ ਧੀ ਜਾਣਾ ਪਰਦੇਸ
ਮੇਰੀ ਧੀ ਜਾਣਾ ਪਰਦੇਸ
ਮੁਲਕ ਬੇਗਾਨਾ ਲੋਗ ਪਰਾਏ
ਲੰਮੇ ਪੈਂਡੇ ਦਿਲ ਘਬਰਾਏ
ਮੁਲਕ ਬੇਗਾਨਾ ਲੋਗ ਪਰਾਏ
ਲੰਮੇ ਪੈਂਡੇ ਦਿਲ ਘਬਰਾਏ
ਜੀਵੇ ਤੇਰੇ ਸਿਰ ਦਾ ਸਾਈਂ
ਸੰਗ ਜਾਣਾ ਤੂੰ ਜੇਜ਼
ਮੇਰੀ ਧੀ ਜਾਣਾ ਪਰਦੇਸ
ਮੇਰੀ ਧੀ ਜਾਣਾ ਪਰਦੇਸ
ਠੇਕੇਦਾਰਾ ਬਸ ਕਰ ਜਿਕਰਾਂ
ਬਾਬੁਲ ਡੁਬਿਆ ਹੈ ਵਿਚ ਫਿਕਰਾਂ
ਠੇਕੇਦਾਰਾ ਬਸ ਕਰ ਜਿਕਰਾਂ
ਬਾਬੁਲ ਡੁਬਿਆ ਹੈ ਵਿਚ ਫਿਕਰਾਂ
ਇੱਕ ਪਲ ਅੱਖੀਓਂ ਦੂਰ ਨਾ ਹੋਈ
ਕਿੰਜ ਸਿਹਣਾ ਵਿਛੋਡਾ ਏਸ
ਮੇਰੀ ਧੀ ਚੱਲੀ ਪਰਦੇਸ
ਮੇਰੀ ਧੀ ਚੱਲੀ ਪਰਦੇਸ
ਧੀ ਚੱਲੀ ਪਰਦੇਸ
ਮੇਰੀ ਧੀ ਚੱਲੀ ਪਰਦੇਸ
Written by: Navi Singh, Sunny ThekedarLyrics © Phonographic Digital Limited (PDL)Lyrics Licensed & Provided by LyricFind
Create your own version of your favorite music.
Sing now