Gabru

Nirmal Sidhu

ਹਰ ਗਬਰੂ ਦੇ ਦਿਲ ਵਿਚ ਤੂ ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ ਹਰ ਗਬਰੂ ਦੇ ਦਿਲ ਵਿਚ ਤੂ ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ ਨੱਕ ਤਿਖਾ ਤਲਵਾਰ ਕਰੇ ਨੈਨਾ ਨਾਲ ਵਾਰ ਨੱਕ ਤਿਖਾ ਤਲਵਾਰ ਕਰੇ ਨੈਨਾ ਨਾਲ ਵਾਰ ਤੇਰਾ ਔਂਦਾ ਏ ਪ੍ਯਾਰ ਸੋਣੀਏ ਨੀ ਚੁੰਨੀ ਦੰਦਾਂ ਚ ਦਬਾ ਕੇ ਤੂ ਜੋ ਨਿੱਮਾ ਨਿੱਮਾ ਹਸਦੀ, ਨੀ ਨਿਮਾ ਨਿਮਾ ਹਸਦੀ ਹਰ ਗੱਬਰੂ ਦੇ ਦਿਲ ਵਿਚ ਤੂ ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ ਹਰ ਗੱਬਰੂ ਦੇ ਦਿਲ ਵਿਚ ਤੂ ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ ਨੀ ਉਡਣੀ ਕਬੂਤਰੀਏ ਟੰਗਦੀ ਏ ਸੱਪ ਤੇਰੀ ਟੂਨੇ ਹਾਰ ਅੱਖ ਨੀ ਇਕ ਇਕ ਨਖਰੇ ਦਾ ਮੁੱਲ ਲੱਖ ਲੱਖ ਨੀ ਟੰਗਦੀ ਏ ਸੱਪ ਤੇਰੀ ਟੂਨੇ ਹਾਰ ਅੱਖ ਨੀ ਇਕ ਇਕ ਨਖਰੇ ਦਾ ਮੁੱਲ ਲੱਖ ਲੱਖ ਨੀ ਤੇਰੀ ਮਿੱਠੀ ਮੁਸਕਾਨ ਕੱਡ ਲੈ ਗਯੀ ਮੇਰੀ ਜਾਨ ਤੇਰੀ ਮਿੱਠੀ ਮੁਸਕਾਨ ਕੱਡ ਲੈ ਗਯੀ ਮੇਰੀ ਜਾਨ ਨੀ ਤੂ ਸਿਰੇ ਦੀ ਰਕਾਂਨ ਸੋਣੀਏ ਨੀ ਜਦੋ ਨਜ਼ਰਾਂ ਚੁਰਾ ਕੇ ਤੂ ਨੀ ਯਾਰਾ ਵਲ ਤਕਦੀ ਨੀ ਯਾਰਾਂ ਵ੍ਲ ਤਕਦੀ ਹਰ ਗੱਬਰੂ ਦੇ ਦਿਲ ਵਿਚ ਤੂ ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ ਹਰ ਗੱਬਰੂ ਦੇ ਦਿਲ ਵਿਚ ਤੂ ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ ਨੀ ਮਾਂ ਦੀਏ ਫੁੱਲ ਝੜੀਏ ਹਰ ਪਾਸੇ ਹੁੰਦੀਆਂ ਨੇ ਗੱਲਾਂ ਬਸ ਤੇਰੀਆਂ ਬਿੱਲੋ ਤੈਨੂ ਰੂਪ ਦੀਆਂ ਚੜੀਆਂ ਹਨੇਰੀਆਂ ਤੇਰੇ ਨਾ ਦੀ ਫੇਰੇ ਮਾਲਾ ਕਰਮਜੀਤ ਪੁਰ ਵਾਲਾ ਤੇਰੇ ਨਾ ਦੀ ਫੇਰੇ ਮਾਲਾ ਕਰਮਜੀਤ ਪੁਰ ਵਾਲਾ ਦਿਲ ਸਿੱਧੂ ਨਾਲ ਲਾ ਲਾ ਸੋਣੀਏ ਨੀ ਕੇਰਾ ਕਿਹਦੇ ਮੁਖੋਂ I love you ਨੀ ਕਾਹਤੋ ਪਾਸਾ ਵੱਟਦੀ ਨੀ ਕਾਹਤੋ ਪਾਸਾ ਵੱਟਦੀ ਕੇਰਾ ਕਿਹਦੇ ਮੁਖੋਂ I love you ਨੀ ਤੂ ਕੇਡਾ ਘਸਦੀ ਨੀ ਤੂ ਕੇਡਾ ਘਸਦੀ ਹਰ ਗੱਬਰੂ ਦੇ ਦਿਲ ਵਿਚ ਤੂ ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ ਹਰ ਗੱਬਰੂ ਦੇ ਦਿਲ ਵਿਚ ਤੂ ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ ਨੀ ਮਾਂ ਦੀਏ ਫੁੱਲ ਝੜੀਏ

Written by: BINDER KARAMJITPURIA, DAV JUSSLyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store