Vadde Velli
Nirmal Sidhu, RK Muzik
ਡੋਲਿਆ ਚ ਜਾਨ ਸਾਡੇ
ਦਿਲਾ ਚ ਇਮਾਨ ਸਾਡੇ
ਓ ਗਾਡਰ ਜਿਹੇ ਹੋਂਸਲੇ ਨੇ
ਪੈਰਾਂ ਚ ਤੂਫ਼ਾਨ ਸਾਡੇ
ਡੋਲਿਆ ਚ ਜਾਨ ਸਾਡੇ
ਦਿਲਾ ਚ ਇਮਾਨ ਸਾਡੇ
ਓ ਗਾਡਰ ਜਿਹੇ ਹੋਂਸਲੇ ਨੇ
ਪੈਰਾਂ ਚ ਤੂਫ਼ਾਨ ਸਾਡੇ
ਓ ਕੋਈ ਚੱਕਦਾ ਨੀ ਸਾਡੇ ਵਲ ਆਖ ਬੱਲਿਆ
ਚੱਕਦਾ ਨੀ ਸਾਡੇ ਵਲ ਆਖ ਬੱਲਿਆ
ਹੋ ਵੈਰੀ ਜੜ੍ਹ ਤੋ ਹੀ ਵਾਹ ਕੇ ਰੱਖਤੇ
ਹਲੇ ਜਾਣਦਾ ਨੀ ਸਾਨੂ ਬੱਲਿਆ
ਅਸੀ ਬਡੇ ਬਡੇ ਵੈਲੀ ਖੂੰਜੇ ਲਾਕੇ ਰੱਖਤੇ
ਜਾਣਦਾ ਨੀ ਸਾਨੂ ਬੱਲਿਆ
ਅਸੀ ਬਡੇ ਬਡੇ ਵੈਲੀ ਖੂੰਜੇ ਲਾਕੇ ਰੱਖਤੇ
ਓ ਅਸੀ ਮੰਨੀ ਹੀ ਨੀ Een ਕਿਸੇ ਵੈਰੀ ਦੀ
ਭਾਵੇਂ ਧੋਣ ਸਿਰ ਨਾਲੋਂ ਵੱਖ ਕਰਤੇ
ਓ ਜਿਥੇ ਲਾਈਏ ਤੇ ਨਿਭਾਉਣਾ ਅਸੀ ਜਾਣਦੇ
ਯਾਰੀ ਵੀਚ ਕਦੇ ਰੱਖੀਏ ਨਾ ਪਰਦੇ
ਹੋ ਅਸੀ ਮੰਨੀ ਹੀ ਨੀ Een ਕਿਸੇ ਵੈਰੀ ਦੀ
ਭਾਵੇਂ ਧੋਣ ਸਿਰ ਨਾਲੋਂ ਵੱਖ ਕਰਤੇ
ਓ ਜਿਥੇ ਲਾਈਏ ਤੇ ਨਿਭਾਉਣਾ ਅਸੀ ਜਾਣਦੇ
ਯਾਰੀ ਵੀਚ ਕਦੇ ਰੱਖੀਏ ਨਾ ਪਰਦੇ
ਹੋ ਜੇ ਕੋਈ ਸ਼ੱਕ ਆ ਤਾ ਸਾਡੇ ਵਾਰੇ ਦਸ ਬੱਲਿਆ
ਸ਼ੱਕ ਆ ਤਾ ਸਾਡੇ ਵਾਰੇ ਦਸ ਬੱਲਿਆ
ਹੋ ਤਾਰੇ ਦਿਨੇ ਹੀ ਦਿਖਾ ਕੇ ਰਖਤੇ
ਹਲੇ ਜਾਣਦਾ ਨੀ ਸਾਨੂ ਬੱਲਿਆ
ਅਸੀ ਬਡੇ ਬਡੇ ਵੈਲੀ ਖੂੰਜੇ ਲਾਕੇ ਰੱਖਤੇ
ਜਾਣਦਾ ਨੀ ਸਾਨੂ ਬੱਲਿਆ
ਅਸੀ ਬਡੇ ਬਡੇ ਵੈਲੀ ਖੂੰਜੇ ਲਾਕੇ ਰੱਖਤੇ
ਜਿਹੜੇ ਹੋਵੇ ਕਿੱਲਾ ਧੋਣ ਵੀਚ ਗੱਡਿਆਂ
ਓਹਦੇ ਨਾਲ ਸਾਡੀ ਕਦੇ ਵੀ ਨੀ ਬਣਦੀ
ਹੋ ਸਾਡੇ ਯਾਰ ਨੇ ਦਲੇਰ ਸ਼ੇਰਾ ਵਰਗੇ
ਲੋੜ ਕਦੇ ਵੀ ਨਾ ਪੈਂਦੀ ਸਾਨੂ ਗਨ ਦੀ
ਜਿਹੜੇ ਹੋਵੇ ਕਿੱਲਾ ਧੋਣ ਵੀਚ ਗੱਡਿਆਂ
ਓਹਦੇ ਨਾਲ ਸਾਡੀ ਕਦੇ ਵੀ ਨੀ ਬਣਦੀ
ਹੋ ਸਾਡੇ ਯਾਰ ਨੇ ਦਲੇਰ ਸ਼ੇਰਾ ਵਰਗੇ
ਲੋੜ ਕਦੇ ਵੀ ਨਾ ਪੈਂਦੀ ਸਾਨੂ ਗਨ ਦੀ
ਹੋ ਕੱਠੇ ਹੋਕੇ ਹਰਿਆਣਾ ਤੇ ਪੰਜਾਬ ਬੱਲਿਆ
ਹੋਕੇ ਹਰਿਆਣਾ ਤੇ ਪੰਜਾਬ ਬੱਲਿਆ
ਹੋ ਝੰਡੇ ਕਿਲੇ ਤੇ ਝੂਲਾਕੇ ਰਖਤੇ
ਹਲੇ ਜਾਣਦਾ ਨੀ ਸਾਨੂ ਬੱਲਿਆ
ਅਸੀ ਬਡੇ ਬਡੇ ਵੈਲੀ ਖੂੰਜੇ ਲਾਕੇ ਰੱਖਤੇ
ਜਾਣਦਾ ਨੀ ਸਾਨੂ ਬੱਲਿਆ
ਅਸੀ ਬਡੇ ਬਡੇ ਵੈਲੀ ਖੂੰਜੇ ਲਾਕੇ ਰੱਖਤੇ
ਓ ਸਾਡੇ ਹੇਟਰਾਂ ਨੂ ਨੀਂਦਰਾ ਨੀ ਪੈਂਦੀਆਂ
ਗਾਣਾ ਜਦੋ You Tube ਉੱਤੇ ਚੜਿਆ
ਓ ਲੋਕਾ ਦਿੱਤਾ ਐ ਪਿਆਰ ਵਾਲੇ ਨੂ
ਓ ਝੰਡਾ ਮੇਹਨਤ ਦਾ UK ਵੀਚ ਗੱਡਿਆਂ
ਓ ਸਾਡੇ ਹੇਟਰਾਂ ਨੂ ਨੀਂਦਰਾ ਨੀ ਪੈਂਦੀਆਂ
ਗਾਣਾ ਜਦੋ You Tube ਉੱਤੇ ਚੜਿਆ
ਓ ਲੋਕਾ ਦਿੱਤਾ ਐ ਪਿਆਰ ਵਾਲੇ ਨੂ
ਓ ਝੰਡਾ ਮੇਹਨਤ ਦਾ UK ਵੀਚ ਗੱਡਿਆਂ
ਓ DJ ਬੱਜਦੇ ਨੇ ਰਿਕਾਰਡ Uk ਵੀਚ ਬੱਜਦੇ
ਰਾਜ ਦੇ ਰਿਕਾਰਡ UK ਵੀਚ ਬੱਜਦੇ
ਓ ਸਾਰੇ ਗੀਤਾ ਨੇ ਮਚਾ ਕੇ ਰਖਤੇ
ਹਲੇ ਜਾਣਦਾ ਨੀ ਸਾਨੂ ਬੱਲਿਆ
ਅਸੀ ਬਡੇ ਬਡੇ ਵੈਲੀ ਖੂੰਜੇ ਲਾਕੇ ਰੱਖਤੇ
ਜਾਣਦਾ ਨੀ ਸਾਨੂ ਬੱਲਿਆ
ਅਸੀ ਬਡੇ ਬਡੇ ਵੈਲੀ ਖੂੰਜੇ ਲਾਕੇ ਰੱਖਤੇ
Written by: Lyrics Licensed & Provided by LyricFind
Create your own version of your favorite music.
Sing now