Dil Dhadke Modi Da

Nirmal Sidhu, Lehmber Hussainpuri, Angrej Ali

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦਿੱਲ ਧੜਕੇ Delhi ਦਾ ਸੁਨ ਕੇ ਸਿੰਗਾ ਦੇ ਜੈਕਾਰੇ ਦਿਲ ਧੜਕੇ ਦਿੱਲੀ ਦਾ ਸੁਨ ਕੇ ਸਿੰਗਾ ਦੇ ਜੈਕਾਰੇ ਤੂ ਸੋਚੇ ਮੁੱਕ ਗਾਏ ਨੇ ਤੂ ਸੋਚੇ ਮੁੱਕ ਗਾਏ ਨੇ ਆਹ ਬੇਠੇ ਭਗਤ ਸਿੰਘ ਨੇ ਸਾਰੇ ਦਿੱਲ ਧੜਕੇ ਮੋਦੀ ਦਾ ਸੁਣਕੇ ਸਿੰਘਾ ਦੇ ਜੈਕਾਰੇ ਦਿੱਲ ਧੜਕੇ center ਦਾ ਸੁਣਕੇ ਸਿੰਘਾ ਦੇ ਜੈਕਾਰੇ ਚੱਲਦਾ ਲੰਗਰ ਨਾਨਕ ਦਾ ਉਸਦੀ ਯਾ ਮੇਰਾ ਉਸਦੀ ਯਾ ਮੌਜਾਂ ਡੇਰੇ ਲਾ ਕੇ ਬੈਠ ਗਇ ਯਾ ਨੀ ਦਿੱਲੀ ਏ ਹੁਨ ਨਲੂ ਏ ਦਿਯਾ ਫੋਜਾ ਚੱਲਦਾ ਲੰਗਰ ਨਾਨਕ ਦਾ ਉਸਦੀ ਯਾ ਮੇਰਾ ਉਸਦੀ ਯਾ ਮੌਜਾਂ ਡੇਰੇ ਲਾ ਕੇ ਬੈਠ ਗਇ ਯਾ ਨੀ ਦਿੱਲੀ ਏ ਹੁਨ ਨਲੂ ਏ ਦਿਯਾ ਫੋਜਾ ਸੇਰ ਤਾਲੀ ਤੇ ਰੱਖ ਦੇ ਨੇ ਏ ਗੋਬਿੰਦ ਜੀ ਦੇ ਸਿੰਘ ਪਿਆਰੇ ਦਿੱਲ ਧੜਕੇ ਮੋਦੀ ਦਾ ਸੁਨ ਕੇ ਸਿੰਗਾ ਦੇ ਜੈਕਾਰੇ ਦਿੱਲ ਧੜਕੇ center ਦਾ ਸੁਨ ਕੇ ਸਿੰਗਾ ਦੇ ਜੈਕਾਰੇ ਸਾਡਾ ਖੂਨ ਖੌਲਦਾ ਏ ਜਾਲਮਾਂ ਵੇਖ ਵੇਖ ਤਸਵੀਰਾਂ ਅਸੀ ਜੁਲਮ ਨਾ ਸਿਹਿੰਦੇ ਓਏ ਤੇਰਾ ਤਖਤ ਕਰਾਗੇ ਲੀਰਾਂ ਸਾਡਾ ਖੂਨ ਖੌਲਦਾ ਏ ਜਾਲਮਾਂ ਵੇਖ ਵੇਖ ਤਸਵੀਰਾਂ ਅਸੀ ਜੁਲਮ ਨਾ ਸਿਹਿੰਦੇ ਓਏ ਤੇਰਾ ਤਖਤ ਕਰਾਗੇ ਲੀਰਾਂ ਜੱਦ ਆ ਗਏ ਆਈ ਤੇ ਦੇਖੀ ਦੀਨੇ ਦੀਖੋ ਓਂਦੇ ਤਾਰੇ ਦਿੱਲ ਧੜਕੇ ਮੋਦੀ ਦਾ ਸੁਨ ਕੇ ਸਿੰਗਾ ਦੇ ਜੈਕਾਰੇ ਦਿੱਲ ਧੜਕੇ center ਦਾ ਸੁਨ ਕੇ ਸਿੰਗਾ ਦੇ ਜੈਕਾਰੇ ਸਾਡੇ ਮੁਲਖ ਨੂ ਖਾਯਾ ਏ ਰਲਕੇ ਛੋਕੀ ਦਾਰਾ ਠੱਗਾਂ ਤੇਰੀ ਹਿੱਕ ਤੇ ਨੱਚਣ ਖੇ ਕਿਰਤੀ ਬੰਨ ਕੇ ਹਰਿਯਾ ਪੱਗਾਂ ਸਾਡੇ ਮੁਲਖ ਨੂ ਖਾਯਾ ਏ ਰਲਕੇ ਛੋਕੀ ਦਾਰਾ ਠੱਗਾਂ ਤੇਰੀ ਹਿੱਕ ਤੇ ਨੱਚਣ ਖੇ ਕਿਰਤੀ ਬੰਨ ਕੇ ਹਰਿਯਾ ਪੱਗਾਂ ਦਿਲਜੀਤ ਕਠੇ ਹੋ ਗਏ ਜੋ ਸੀ ਧਰਮ ਦੇ ਨਾ ਤੇ ਪਾਡੇ ਦਿੱਲ ਧੜਕੇ ਮੋਦੀ ਦਾ ਸੁਨ ਕੇ ਸਿੰਗਾ ਦੇ ਜੈਕਾਰੇ ਦਿੱਲ ਧੜਕੇ center ਦਾ ਸੁਨ ਕੇ ਸਿੰਗਾ ਦੇ ਜੈਕਾਰੇ ਅਸੀ ਕਿਸਾਨ ਆ ਕਿਸਾਨ ਧਰਤੀ ਦੀ ਹਿੱਕ ਪੱਡ ਕੇ ਅਨ ਉਗਾ ਲੈਨੇ ਆ ਤੇ ਕਾਨੂੰਨ ਪਾੜਨੇ ਕਿਡੀ ਕ ਆ ਵੱਡੀ ਗੱਲ ਆ ਹਾ

Written by: Lyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store