Kaliyan

Nirmal Sidhu, Lehmber Hussainpuri, Nachhatar Gill, Manak-E, K.S Makhan

ਹੋ ਗਾ ਗਿਆ ਹੀਰਾਂ ਸੋਹਣੀਆਂ ਸੱਸੀਆਂ ਹੋ ਗੱਲਾਂ ਸਚ ਮਾਣਕ ਨੇ ਦਸੀਆਂ ਹੋ ਗਾ ਗਿਆ ਹੀਰਾਂ ਸੋਹਣੀਆਂ ਸੱਸੀਆਂ ਹੋ ਗੱਲਾਂ ਸਚ ਮਾਣਕ ਨੇ ਦਸੀਆਂ ਹਿੱਕ ਦੇ ਜ਼ੋਰ ਨਾਲ ਹੇਕਾਂ ਨਾ ਹੁਣ ਲਈਆਂ ਜਾਣਿਆ ਹੋ ਜਿਹੜਾ ਮਾਨਕ ਕਲੀਆਂ ਗਾ ਗਿਆ ਓ ਨਾ ਗਾਯੀਆਂ ਜਾਣਿਆ ਹੋ ਜਿਹੜਾ ਮਾਨਕ ਕਲੀਆਂ ਗਾ ਗਿਆ ਓ ਨਾ ਗਾਯੀਆਂ ਜਾਣਿਆ ਹੋ ਇੱਕ ਸੀ ਕੋਕਾ ਐਸਾ ਗਾਯਾ ਤੇਰੇ ਨੱਕ ਦਾ ਕੋਕਾ ਦਸਦਾ ਪਿਆ ਨੀ ਤੂ ਤਾਂ ਕਰਨਾ ਸੀ ਧੋਖਾ ਜਾ ਝੂਠੀਏ ਨੀ ਤੂ ਤਾਂ ਕਰਨਾ ਸੀ ਧੋਖਾ ਹਾਏ ਵੈਰਨੇ ਨੀ ਤੂ ਤਾਂ ਕਰਨਾ ਸੀ ਧੋਖਾ ਅਖਾਂ ਚੋ ਨਾਜਾਇਜ ਵਿਕਦੀ ਅਖਾਂ ਚੋ ਨਾਜਾਇਜ ਵਿਕਦੀ ਛਾਪਾ ਮਾਰਲੋ ਪੋਲਿਸੋ ਜਾਕੇ ਬਈ ਪੀਣ ਵਾਲੇ ਲੱਖ ਬੋਤਲਾਂ ਹੋ ਜਿਹੜਾ ਮਾਨਕ ਕਲੀਆਂ ਗਾ ਗਿਆ ਓ ਨਾ ਗਾਯੀਆਂ ਜਾਣਿਆ ਹੋ ਜਿਹੜਾ ਮਾਨਕ ਕਲੀਆਂ ਗਾ ਗਿਆ ਓ ਨਾ ਗਾਯੀਆਂ ਜਾਣਿਆ ਹੋ ਮਾਣਕ ਸੀ ਦੁਨੀਆ ਤੇ ਛਾਯਾ ਬਾਦਸ਼ਾਹ ਕਲਿਆਂ ਦਾ ਅਖਵਾਯਾ ਹੋ ਗੋਲੀ ਮਾਰੋ ਏਹੋ ਜੇ ਬਣੋਟੀ ਯਾਰ ਦੇ ਹੋ ਗੋਲੀ ਮਾਰੋ ਏਹੋ ਜੇ ਬਣੋਟੀ ਯਾਰ ਦੇ ਘੋਡੀ ਸਾਬ ਕੋਲ ਸਰਕਾਰੀ ਕਰਲੀ ਜਿਯੋਨੇ ਘੋੜ ਸਵਾਰੀ… ਅੱਧੀ ਚੜ੍ਹਦੇ ਜੱਟ ਨੇ ਮਾਰੀ… ਨੇਹਿਰੋਂ ਪਾਰ ਹੋ ਗਿਆ ਜਯੋਨਾ ਮੋਢ਼ ਘੋਡੀ ਤੇ ਫਰਾਰ ਹੋ ਗਿਆ ਹੋ ਜਿਹੜਾ ਮਾਨਕ ਕਲੀਆਂ ਗਾ ਗਿਆ ਓ ਨਾ ਗਾਯੀਆਂ ਜਾਣਿਆ ਹੋ ਜਿਹੜਾ ਮਾਨਕ ਕਲੀਆਂ ਗਾ ਗਿਆ ਓ ਨਾ ਗਾਯੀਆਂ ਜਾਣਿਆ ਲੰਘਿਆ ਵੇਲਾ ਹੱਥ ਨਈ ਆਉਣਾ ਦੁਸ਼ਮਣ ਨਾਲ ਪੁੰਗਾ ਲਈਏ ਮੁਢ਼ ਕੇ ਨਾ ਢਿਲੇ ਪਈਏ ਨੱਕ ਵਿਚ ਦੱਮ ਕਰਕੇ ਰਹੀਏ ਐਵੇਂ ਕੋਈ ਨਿਓਂਦਾ ਨਈ ਇੱਕ ਵਾਰੀ ਲੰਗੇਯਾ ਵੇਲਾ ਮੁਢ਼ ਕੇ ਹੱਥ ਔਂਦਾ ਨਈ ਇੱਕ ਵਾਰੀ ਲੰਗੇਯਾ ਵੇਲਾ ਕੇ ਆਉਣ ਗੇ ਟੀ ਕਈ ਜਾਣ ਗੇ ਪਰ ਮਾਣਕ ਜਿਹਾ ਨਈ ਖਿਯੋਨਾ ਹੋ ਜਿਹੜਾ ਮਾਨਕ ਕਲੀਆਂ ਗਾ ਗਿਆ ਓ ਨਾ ਗਾਯੀਆਂ ਜਾਣਿਆ ਹੋ ਜਿਹੜਾ ਮਾਨਕ ਕਲੀਆਂ ਗਾ ਗਿਆ ਓ ਨਾ ਗਾਯੀਆਂ ਜਾਣਿਆ ਮੰਜਿਆਂ ਜੋੜ ਸਪੀਕਰ ਲੱਗੇ ਮਾਣਕ ਦੇ ਗਾਨੇ ਘਰ ਘਰ ਵੱਜੇ ਨੀ ਮੈਂ ਚਾਦਰ ਕਢ ਦੀ ਨੀ ਗਿਣ ਟੂਪੇ ਪਾਵਾ ਜਮਾਂ ਦੀ ਛਾ ਹੇਠਾ ਨੀ ਮੈਂ ਪੀਡਾ ਡਾਵਾ ਕੋਠੇ ਤੇ ਗਲਾਸੀ ਏ ਓ ਏ ਦੀਆਂ ਲੱਖ ਖੁਸ਼ੀਆਂ ਬਈ ਤੁਰ ਗਏ ਦੀ ਉਦਾਸੀ ਏ ਹੋ ਗਲ ਸੁਣ ਸਿਆਲਾਂ ਦੀਏ ਕੁਡੀਏ ਨੀ ਮੂੰਹੋਂ ਮਿੱਠੀਏ ਜ਼ੇਹਾਰ ਦੀਏ ਪੁੜੀਏ ਨੀ ਜੇ ਤੂ ਖੇਡੀ ਵਿਆਹ ਕਰਓੋਣਾ ਸੀ ਕ੍ਯੋ ਜੱਟ ਨੂ ਲਾਰਾ ਲੌਣਾ ਸੀ ਗਲੀਆਂ ਵਿਚ ਰਾਂਝਾ ਰੋਲ ਤਾ ਮੈ ਤਾ ਇਕੋ ਗੱਲ ਕਹਿਣਾ ਹੁਣਾ ਮੇਰੇ ਗੀਤ ਮੈਨੂੰ ਪਤਾ ਬਈ ਪੰਜਾ ਕ ਪਰਸੇੰਟ ਬੰਦੇ ਚੰਗੀ ਤ੍ਰਾਹ ਸੁਣਦੇ ਹੋਣ ਗੇ ਦੇਖਿਆ ਨੀ ਸੁਣਿਆ ਏ ਮੈਨੂੰ ਨੀ ਪਤਾ ਬਾਕੀਆਂ ਦਾ ਪਰ ਇਕ ਮੈ ਬੇਨਤੀ ਕਰੂੰਗਾ ਜੇ ਇਹੋ ਜੇਹਾ ਗੀਤ ਸੁਨ ਕੇ ਰਾਜੀ ਹੋ ਤੇ ਤਾੜੀ ਮਾਰੋ ਨਹੀਂ ਟੀ ਨਾ ਮਾਰੋ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store