Panje Deor Kuare Bhabhi
Didar Sandhu, सुरिंदर कौर
ਓ ਪੰਜੇ ਦਿਓਰ ਕੁਵਾਰੇ ਭਾਬੀ
ਨੀ ਪੰਜੇ ਦਿਓਰ ਕੁਵਾਰੇ ਭਾਬੀ
ਮੇਰੇ ਵੱਲੇ ਵੇਖ ਸ਼ਤਾਬੀ ਉਡਦਾ ਜਾਂਦਾ ਰੰਗ ਗੁਲਾਬੀ
ਤੇਰੇ ਚਰਣੀ ਪੈਂਦੇ ਹਾਂ
ਸੌਂਹ ਤੇਰੀ ਸਾਕ ਲਿਆਂਦੇ ਨੀ ਪਬੀ ਹੋਕੇ ਲੈਣੇ ਹਾਂ
ਸੌਂਹ ਤੇਰੀ ਸਾਕ ਲਿਆਂਦੇ ਨੀ ਪਬੀ ਹੋਕੇ ਲੈਣੇ ਹਾਂ
ਉਦੋਂ ਗੱਲ ਕਿਉ ਨਾ ਮੰਨੀ
ਉਦੋਂ ਗੱਲ ਕਿਉ ਨਾ ਮੰਨੀ ਤੇਰੇ ਪਾਉਂਦੀ ਸੀ ਮੈਂ ਕੰਨੀ
ਤੈਨੂੰ ਕਾਂ ਰਲਾ ਦੇ ਸੰਨੀ ਤੂੰ ਨਾ ਅੰਦਰ ਵੜ੍ਹਦਾ ਵੇ
ਜੇ ਬਣਿਆ ਰਹਿੰਦਾ ਮੇਰਾ ਕਿਉ ਅਰਦਾਸਾ ਕਰਦਾ ਵੇ
ਜੇ ਬਣਿਆ ਰਹਿੰਦਾ ਮੇਰਾ ਕਿਉ ਅਰਦਾਸਾ ਕਰਦਾ ਵੇ
ਤੂੰ ਵੇਖਲਾ ਕਿਹੜੀ ਰੁੱਤੇ ਕੀ ਹੁੰਦਾ ਜ਼ੋਰ ਭਾਬੀਆਂ ਉਤੇ
ਤੂੰ ਵੇਖਲਾ ਕਿਹੜੀ ਰੁੱਤੇ ਕੀ ਹੁੰਦਾ ਜ਼ੋਰ ਭਾਬੀਆਂ ਉਤੇ
ਮੇਰੇ ਭਾਗ ਜਗਾ ਦੇ ਸੁੱਤੇ ਨੀ ਮੈਂ ਹੁਬਣ ਹਾਰਾ ਨੀ
ਔਖੀ ਸੌਖੀ ਕੰਮ ਬਣਾ ਦੇ ਤੇ ਕਰਦੇ ਚਿਤ ਕਰਾਰਾ ਨੀ
ਔਖੀ ਸੌਖੀ ਕੰਮ ਬਣਾ ਦੇ ਤੇ ਕਰਦੇ ਚਿਤ ਕਰਾਰਾ ਨੀ
ਆਵੇ ਕਰਕੇ ਕੰਮ ਨਿਕੰਮੇ
ਵੇ ਆਵੇ ਕਰਕੇ ਕੰਮ ਨਿਕੰਮੇ
ਹੁਣ ਕਿਉ ਹੌਕੇ ਭਰਦਾ ਐ ਲੰਮੇ
ਸਾਡੇ ਪਿੰਡ ਕੁੜੀ ਨਾ ਜੰਮੇ ਤੂੰ ਗੱਲ ਸੁਣ ਲੈ ਭੌਰਾ ਵੇ
ਫੇਰ ਕਹੇਗਾ ਝੂਠ ਬੋਲਦੀ ਭਾਬੀ ਦਿਓਰਾ ਵੇ
ਫੇਰ ਕਹੇਗਾ ਝੂਠ ਬੋਲਦੀ ਭਾਬੀ ਦਿਓਰਾ ਵੇ
ਓ ਥੋਡੇ ਪਿੰਡ ਕਿਹੋ ਜੀਆ ਬੁੜੀਆਂ ਜੰਮਣ ਮੁੰਡੇ ਛੱਡਕੇ ਕੁੜੀਆਂ
ਓ ਥੋਡੇ ਪਿੰਡ ਕਿਹੋ ਜੀਆ ਬੁੜੀਆਂ ਜੰਮਣ ਮੁੰਡੇ ਛੱਡਕੇ ਕੁੜੀਆਂ
ਏਹ ਨਾ ਗੱਲਾਂ ਭਾਬੀਏ ਜੁੜੀਆਂ ਮਨ ਕਿੰਜ ਸਮਝਾਈਏ ਨੀ
ਚੱਲ ਇਕ ਬੁੜੀ ਲਿਆਂਦੇ ਸਾਨੂੰ ਉਸ ਨੂੰ ਚੌਂਧ ਚੜਾਈਏ ਨੀ
ਚੱਲ ਇਕ ਬੁੜੀ ਲਿਆਂਦੇ ਸਾਨੂੰ ਉਸ ਨੂੰ ਚੌਂਧ ਚੜਾਈਏ ਨੀ
ਤੂੰ ਕੀ ਸਾਰ ਦਿਲਾ ਦੀ ਜਾਣੇ
ਤੂੰ ਕੀ ਸਾਰ ਦਿਲਾ ਦੀ ਜਾਣੇ
ਸੌ ਜਾ ਵਾਣ ਨੂੰ ਰੱਖ ਸਿਰਹਾਣੇ
ਗੱਲ ਸਮਝਾਉਣ ਗੇ ਲੋਕ ਸਿਆਣੇ
ਗੱਲ ਸਮਝਾਉਣ ਗੇ ਲੋਕ ਸਿਆਣੇ
ਜੱਟ ਦਿਲਪੁਰ ਵਾਲੇ ਨੂੰ
ਦੀਦਾਰ ਵਿਚਾਰਾਂ ਕੀ ਜਾਣੇ ਭਾਬੀ ਦੇ ਤਾਣੇ ਨੂੰ
ਦੀਦਾਰ ਵਿਚਾਰਾਂ ਕੀ ਜਾਣੇ ਭਾਬੀ ਦੇ ਤਾਣੇ ਨੂੰ
Written by: CHARANJIT AHUJA, DIDAR SANDHU, K.S. NARULA, MADAN PRAKASHLyrics © Royalty NetworkLyrics Licensed & Provided by LyricFind
Create your own version of your favorite music.
Sing now