Ve Gal Sun Deora

Didar Sandhu, सुरिंदर कौर

ਵੇ ਗੱਲ ਸੁਣ ਦਿਓਰਾ ਵੇ ਦਿਓਰਾ ਵੇ ਤੇਰੀਆਂ ਅੱਖੀਆਂ ਦਾ ਜੋੜਾ ਵੇ ਲੈਕੇ ਬਹਿ ਗਿਆ ਵੇ ਲੈਕੇ ਬਹਿ ਗਿਆ ਮੈਨੂੰ ਲੈਕੇ ਬਹਿ ਗਿਆ ਮੈਨੂੰ ਲੈਕੇ ਬਹਿ ਗਿਆ ਮੈਨੂੰ ਵੇ ਨਹੀਂ ਜਿੰਦ ਭੁਲਦੀ ਤੈਨੂੰ ਵੇ ਨਹੀਂ ਜਿੰਦ ਭੁਲਦੀ ਤੈਨੂੰ ਨੀ ਗੱਲ ਸੁਣ ਭਾਬੀ ਨੀ ਤੇਰੇ ਹੋਠ ਗੁਲਾਬੀ ਕਿਉਂ ਨੀ ਭੁਲਦੇ ਕਿਉਂ ਨੀ ਭੁਲਦੇ ਮੈਨੂੰ ਕਿਉਂ ਨੀ ਭੁਲਦੇ ਮੈਨੂੰ ਕਿਉਂ ਨੀ ਭੁਲਦੇ ਮੈਨੂੰ ਨੀ ਚੇਤੇ ਕਰਦਾ ਤੈਨੂੰ ਨੀ ਚੇਤੇ ਕਰਦਾ ਤੈਨੂੰ ਵੇ ਗੱਲ ਸੁਣ ਚੰਨਿਆਂ ਵੇ ਚੰਨਿਆਂ ਵੇ ਓਦੋ ਕਿਉ ਨਹੀਂ ਮੰਨਿਆਂ ਵੇ ਮੈਂ ਮੰਗ ਤੇਰੀ ਵੇ ਮੈਂ ਮੰਗ ਤੇਰੀ ਤੇਰੀ ਵੇ ਮੈਂ ਮੰਗ ਤੇਰੀ ਤੇਰੀ ਵੇ ਮੈਂ ਮੰਗ ਤੇਰੀ ਤੇਰੀ ਵੇ ਹੁਣ ਜਿੰਦ ਫਸਗੀ ਮੇਰੀ ਵੇ ਹੁਣ ਜਿੰਦ ਫਸਗੀ ਮੇਰੀ ਨੀ ਗੱਲ ਸੁਣ ਰਾਣੀ ਰਾਣੀ ਨੀ ਤੇਰੀਆਂ ਤੂੰ ਏਓ ਜਾਣੀ ਨੀ ਇਕ ਦਿਨ ਆਉਣਾ ਇਕ ਦਿਨ ਆਉਣਾ ਆਉਣਾ ਇਕ ਦਿਨ ਆਉਣਾ ਆਉਣਾ ਇਕ ਦਿਨ ਆਉਣਾ ਆਉਣਾ ਨੀ ਤੈਨੂੰ ਪੈਣਾ ਈ ਪਛਤਾਉਣਾ ਨੀ ਤੈਨੂੰ ਪੈਣਾ ਈ ਪਛਤਾਉਣਾ ਵੇ ਗੱਲ ਸੁਣ ਚੰਦ ਵੇ ਚੰਦ ਵੇ ਕੇ ਹੁੰਦੇ ਕੰਧਾਂ ਨੂੰ ਕੰਨ ਵੇ ਕੇ ਨਹੀਂ ਗੱਲ ਦੱਸਣੀ ਨਹੀਂ ਗੱਲ ਦੱਸਣੀ ਸਭ ਨੂੰ ਨਹੀਂ ਗੱਲ ਦੱਸਣੀ ਸਭ ਨੂੰ ਨਹੀਂ ਗੱਲ ਦੱਸਣੀ ਸਭ ਨੂੰ ਵੇ ਧੋਖਾ ਦੇਣਾ ਐ ਜੱਗ ਨੂੰ ਵੇ ਧੋਖਾ ਦੇਣਾ ਐ ਜੱਗ ਨੂੰ ਨੀ ਧੋਖਾ ਧੋਖਾ ਝੱਲੀਏ ਨੀ ਕਰਦਾ ਐ ਔਖਾ ਝੱਲੀਏ ਨੀ ਕਰਦਾ ਐ ਔਖਾ ਝੱਲੀਏ ਨੀ ਨੀ ਜਿਸ ਤਨ ਲੱਗੀਆਂ ਓ ਜਿਸ ਤਨ ਲੱਗੀਆਂ ਜਾਣੇ ਓ ਜਿਸ ਤਨ ਲੱਗੀਆਂ ਜਾਣੇ ਓ ਜਿਸ ਤਨ ਲੱਗੀਆਂ ਜਾਣੇ ਨੀ ਕਹਿੰਦੇ ਸੱਚ ਸਿਆਣੇ ਨੀ ਕਹਿੰਦੇ ਸੱਚ ਸਿਆਣੇ

Written by: CHARANJIT AHUJA, DIDAR SANDHU, K.S. NARULALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs