Phatak Kotakpure Da

Amar Noorie, Didar Sandhu

ਲੜਕੇ ਨੀ ਤੂੰ ਲੜਕੇ ਨੀ ਤੂੰ ਕਾਹਤੋਂ ਗੱਡੀ ਚੜ ਗਈ ਨੀ ਬੂਹੇ ਨੂੰ ਜਿੰਦਰਾ ਜੜ ਗਈ ਨੀ ਹਾਏ ਕਿੰਨਾ ਗੁੱਸਾ ਕਰ ਬੈਠੀ ਵੱਖੀ ਵਿਚ ਵੱਜੇ ਹੂਰੇ ਦਾ ਹੁਣ ਬੰਦ ਪਿਆ ਦਰਵਾਜਾ ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ ਲੜ ਦਾ ਸੀ ਤੂੰ ਲੜ ਦਾ ਸੀ ਘਰ ਅੱਧੀ ਰਾਤੀ ਵੜ ਦਾ ਸੀ ਆਉਂਦਾ ਹੀ ਗੁਤੋ ਫੜਦਾ ਸੀ ਨਿੱਤ ਨਵਾਂ ਕੋਈ ਸ਼ੋਰ ਸ਼ਰਾਬਾਂ ਸਾਡੇ ਘਰ ਵਿਚ ਰਹਿੰਦਾ ਸੀ ਏਹ ਜੈ ਵਢੀ ਦਾ ਦਾਰੂ ਪੀ ਕੇ ਏਹ ਜੈ ਵਢੀ ਦਾ ਦਾਰੂ ਪੀ ਕੇ ਧਰਮਰਾਜ ਬਣ ਬਹਿੰਦਾ ਸੀ ਏਹ ਜੈ ਵਢੀ ਦਾ ਦਾਰੂ ਪੀ ਕੇ ਧਰਮਰਾਜ ਬਣ ਬਹਿੰਦਾ ਸੀ ਹਰ ਕਲਾ ਕਲੰਦਰ ਵੱਸੇ ਨੀ ਹੁਣ ਘੜਓ ਪਾਣੀ ਨੱਸੇ ਨੀ ਹੁਣ ਤੈਨੂੰ ਕਿਹੜਾ ਦੱਸੇ ਨੀ ਮੈਂ ਕਿੰਨਾ ਦੁੱਖ ਮਨਾਇਆ ਸੀ ਕਰ ਨਾਥ ਜਲੇਬੀ ਜੂੜੇ ਦਾ ਹੁਣ ਬੰਦ ਪਿਆ ਦਰਵਾਜਾ ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ ਅਖ਼ੇ ਰੂਪ ਨੀ ਚੜਦਾ ਕਾਲੀ ਤੇ ਅੱਖ ਰੱਖੀ ਫਿਰਦਾ ਐ ਸਾਲੀ ਤੇ ਸਾਲੀ ਅੱਧੇ ਘਰਵਾਲੀ ਤੇ ਮੈਂ ਫੁਲਕੇ ਵਰਗੀ ਨਾਰ ਲਿਆਉਣੀ ਮਾਂ ਆਪਣੀ ਨੂੰ ਕਹਿੰਦਾ ਸੀ ਏਹ ਜੈ ਵਢੀ ਦਾ ਦਾਰੂ ਪੀ ਕੇ ਜੈਤੋ ਵਾਲੇ ਤਾਰੀ ਵਾਂਗੂ ਧਰਮਰਾਜ ਬਣ ਬਹਿੰਦਾ ਸੀ ਜੈਤੋ ਵਾਲੇ ਤਾਰੀ ਵਾਂਗੂ ਧਰਮਰਾਜ ਬਣ ਬਹਿੰਦਾ ਸੀ ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ

Written by: Charanjit Ahuja, Didar Singh SandhuLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs