Mayen Main Sauna Ni

Amar Noorie

ਜ਼ਰਾ ਛੇਤੀ ਕੰਮ ਨਬੇੜ ਮਾਏ ਮੈ ਸੋਹਣਾ ਨੀ ਮੈਨੂੰ ਅੱਜ ਸੁਪਣੇ ਵਿਚ ਮਿਲਣ ਮਾਹੀ ਨੇ ਆਉਣਾ ਨੀ ਮੈਨੂੰ ਰਹਿ ਰਹਿ ਯਾਦਾਂ ਉਸ ਸੱਜਣ ਦੀਆਂ ਆਇਆ ਨੀ ਕੀਤੇ ਮੁੜ ਨਾ ਜਾਵੇ ਦੇਕੇ ਚੋਰ ਭਲਾਈਆਂ ਨੀ ਨੀ ਮੈ ਕੀਤੋ ਸਿੱਖਾਂ ਰੂਸੀਆਂ ਚੰਨ ਮਨਾਉਣਾ ਨੀ ਮੈਨੂੰ ਅੱਜ ਸੁਪਣੇ ਵਿਚ ਮਿਲਣ ਮਾਹੀ ਨੇ ਆਉਣਾ ਨੀ ਨੀ ਉਹ ਮਿਲੇ ਸੁੱਤੀ ਨੂੰ ਜਗਾਹ ਤੇ ਤੁਰ ਜਾਵੇ ਨੀ ਨੀ ਮੈ ਸੁੱਤੀ ਰਹਿ ਜਾਂਦੀ ਦਸਦਾ ਨੀ ਆਏ ਨੀ ਨੀ ਮੈ ਉਸਲੇ ਕਰਕੇ ਪੈਰਾਂ ਜਿੰਦ ਬਚਾਉਣਾ ਨੀ ਮੈਨੂੰ ਅੱਜ ਸੁਪਣੇ ਵਿਚ ਮਿਲਣ ਮਾਹੀ ਨੇ ਆਉਣਾ ਨੀ ਮੇਰੀ ਬਾਤਾਂ ਪਾਉਂਦੀ ਫਿਰੇ ਜਵਾਨੀ ਮਾਏ ਨੀ ਪਰ ਬੁੱਝਣ ਵਾਲਾ ਲਾਰਾ ਵੀ ਨਾ ਲਾਏ ਨੀ ਮੇਰਾ ਮੰਨ ਪਰਚਾਵੇ ਲਈ ਉਡੀਕ ਖਿਡੌਣਾ ਨਹੀਂ ਮੈਨੂੰ ਅੱਜ ਸੁਪਣੇ ਵਿਚ ਮਿਲਣ ਮਾਹੀ ਨੇ ਆਉਣਾ ਨੀ

Written by: DIDAR SANDHU, K.S. NARULALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs