Classmate

जस्सी गिल, Amar Noorie

ਮੁੰਡੇਯਾ ਦੇ ਵਿਚ ਕਲ ਨਖਰੋ ਛਿੜ ਪਯੀ ਸੀ ਤੇਰੀ ਗਲ ਨਖਰੋ ਮੁੰਡੇਯਾ ਦੇ ਵਿਚ ਕਲ ਨਖਰੋ ਛਿੜ ਪਯੀ ਸੀ ਤੇਰੀ ਗਲ ਨਖਰੋ ਜਦ ਚੜੇ ਜਾਵਾਨੀ ਵੇ ਫੇਰ ਖਿਚ ਦਿਲਾ ਨੂੰ ਪੈਂਦੀ ਨੀ ਕਦ ਹੋ ਮੁਟਿਯਾਰ ਗਯੀ ਜਦੋ ਸੀ ਮੈਂ ਨਾਨਕੇ ਰਿਹੰਦੀ ਨੀ ਕਦ ਹੋ ਮੁਟਿਯਾਰ ਗਯੀ ਜਦੋ ਸੀ ਮੈਂ ਨਾਨਕੇ ਰਿਹੰਦੀ ਕੁੜੀਆ ਦੇ ਵਿਚ ਕਲ ਮਿਤ੍ਰਾ ਛਿੜ ਪਯੀ ਸੀ ਤੇਰੀ ਗਲ ਮਿਤ੍ਰਾ ਕੁੜੀਆ ਦੇ ਵਿਚ ਕਲ ਮਿਤ੍ਰਾ ਛਿੜ ਪਯੀ ਸੀ ਤੇਰੀ ਗਲ ਮਿਤ੍ਰਾ ਮੁੱਛ ਫੁੱਟ ਜਿਹੇ ਗਬਰੂ ਤੇ ਅੱਖ ਹਰ ਅਲੜ ਦੀ ਪੈਂਦੀ ਓ ਕਦ ਗਬਰੂ ਵੇ ਕਦ ਗਬਰੂ ਕਦ ਗਬਰੂ ਹੋ ਗੇਯਾ ਵੇ ਜਦੋ ਸੀ ਤੂ ਨਾਨਕੇ ਰਿਹੰਦੀ ਕਦ ਗਬਰੂ ਹੋ ਗੇਯਾ ਵੇ ਜਦੋ ਸੀ ਤੂ ਨਾਨਕੇ ਰਿਹੰਦੀ ਅੱਠਵੀ ਤਕ ਤਾ ਅੱਠ ਜਾਮਾਤਾ ਨਾਲ ਰਹੀ ਤੂ ਪੜਦੀ ਨੀ ਓ ਚੇਤੇ ਏ ਮੈਨੂ ਬਿਨਾ ਗਲ ਤੋਂ ਰਿਹੰਦੀ ਸੀ ਤੂ ਲੜਦੀ ਨੀ ਅੱਠਵੀ ਤਕ ਤਾ ਅੱਠ ਜਾਮਾਤਾ ਨਾਲ ਰਹੀ ਤੂ ਪੜਦੀ ਨੀ ਓ ਚੇਤੇ ਏ ਮੈਨੂ ਬਿਨਾ ਗਲ ਤੋਂ ਰਿਹੰਦੀ ਸੀ ਤੂ ਲੜਦੀ ਨੀ ਮੈਂ ਹੋਸਟਲ ਛੱਡ ਦੀ ਨਾ ਜੇ ਮਾਮੀ ਨਾ ਗਲ ਪੈਂਦੀ ਨੀ ਕਦ ਹੋ ਮੁਟਿਯਾਰ ਗਾਯੀ ਜਦੋ ਸੀ ਮੈਂ ਨਾਨਕੇ ਰਿਹੰਦੀ ਨੀ ਕਦ ਹੋ ਮੁਟਿਯਾਰ ਗਾਯੀ ਜਦੋ ਸੀ ਮੈਂ ਨਾਨਕੇ ਰਿਹੰਦੀ Pen Reynolds ਦਾ ਜਾਂਦੀ ਨੂ ਦਿੱਤਾ ਸੀ ਤੂੰ ਜਿਹੜਾ ਵੇ ਹੁਣ ਤਕ ਰਖੇਯਾ ਸਾਂਭ ਸਾਂਭ ਕੇ Gift ਸੋਹਣੇਯਾ ਤੇਰਾ ਵੇ Pen Reynolds ਦਾ ਜਾਂਦੀ ਨੂ ਦਿੱਤਾ ਸੀ ਤੂੰ ਜਿਹੜਾ ਵੇ ਹੁਣ ਤਕ ਰਖੇਯਾ ਸਾਂਭ ਸਾਂਭ ਕੇ Gift ਸੋਹਣੇਯਾ ਤੇਰਾ ਵੇ ਮੈਂ ਖੜਾ ਰਿਹ ਗਯਾ ਸੀ ਜਰਾ ਮੁੜ ਕੇ ਦੇਖ ਤਾ ਲੈਂਦੀ ਓ ਕਦ ਗਬਰੂ ਵੇ ਕਦ ਗਬਰੂ ਕਦ ਗਬਰੂ ਹੋ ਗੇਯਾ ਵੇ ਜਦੋ ਸੀ ਤੂ ਨਾਨਕੇ ਰਿਹੰਦੀ ਕਦ ਗਬਰੂ ਹੋ ਗੇਯਾ ਵੇ ਜਦੋ ਸੀ ਤੂ ਨਾਨਕੇ ਰਿਹੰਦੀ ਸੁੱਕੇ ਪੱਤੇਯਾ ਦੀ ਅੱਗ ਵਾਂਗੂ ਹੁਸਨ ਤੇਰੇ ਤੇ ਚੜੇਯਾ ਨੀ ਜੋਬਣ ਤੇਰਾ ਦੁਧ ਦੇ ਵਾਂਗੂ ਉਬਲ ਉਬਲ ਕੇ ਕੜਿਯਾ ਨੀ ਸੁੱਕੇ ਪੱਤੇਯਾ ਦੀ ਅੱਗ ਵਾਂਗੂ ਹੁਸਨ ਤੇਰੇ ਤੇ ਚੜੇਯਾ ਨੀ ਜੋਬਣ ਤੇਰਾ ਦੁਧ ਦੇ ਵਾਂਗੂ ਉਬਲ ਉਬਲ ਕੇ ਕੜਿਯਾ ਨੀ ਤਾਹਈਓ ਸਾਂਭ ਸਾਂਭ ਰਖਦੀ ਵੇ ਦਿਲ ਆਪਣਾ ਉਠਦੀ ਬੇਹੰਦੀ ਨੀ ਕਦ ਹੋ ਮੁਟਿਯਾਰ ਗਾਯੀ ਜਦੋ ਸੀ ਮੈਂ ਨਾਨਕੇ ਰਿਹੰਦੀ ਨੀ ਕਦ ਹੋ ਮੁਟਿਯਾਰ ਗਾਯੀ ਜਦੋ ਸੀ ਮੈਂ ਨਾਨਕੇ ਰਿਹੰਦੀ ਤੂ ਵੀ ਕੀਹੜਾ ਘਟ ਸੁਨਾਖਾ ਕੁੜੀਆ ਏ ਗਲ ਜਾਣ ਦਿਯਾ ਤੇਰੇ ਉੱਤੇ ਮਰਨ ਰਾਕਾਣਾ ਜਿਹੜੀਯਾ ਮੇਰੇ ਹਾਨ ਦਿਯਾ ਤੂ ਵੀ ਕੀਹੜਾ ਘਟ ਸੁਨਾਖਾ ਕੁੜੀਆ ਏ ਗਲ ਜਾਣ ਦਿਯਾ ਤੇਰੇ ਉੱਤੇ ਮਰਨ ਰਾਕਾਣਾ ਜਿਹੜੀਯਾ ਮੇਰੇ ਹਾਨ ਦਿਯਾ ਤੂ ਬੈਂਸ ਬੈਂਸ ਕਿਹ ਕੇ ਪੰਗੇ ਬੰਟੀ ਦੇ ਨਾਲ ਲੈਂਦੀ ਓ ਕਦ ਗਬਰੂ ਵੇ ਕਦ ਗਬਰੂ ਕਦ ਗਬਰੂ ਹੋ ਗੇਯਾ ਵੇ ਜਦੋ ਸੀ ਤੂ ਨਾਨਕੇ ਰਿਹੰਦੀ ਕਦ ਗਬਰੂ ਹੋ ਗੇਯਾ ਵੇ ਜਦੋ ਸੀ ਤੂ ਨਾਨਕੇ ਰਿਹੰਦੀ

Written by: BUNTY BAINS, DESI CREWLyrics © Royalty Network, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs