Aukaat

जस्सी गिल, Karan Aujla

ਓ ਰਾਤਾਂ ਜਾਗ ਜਾਗ ਦਿਨ ਚੰਗੇ ਆਏ ਆ ਕਈ ਸਾਲੇ ਸੋਚਦੇ ਜੁਗਾਡ ਲਾਏ ਆ ਕੱਟ ਦਿੱਤੀ ਡੋਰ ਨਾ ਪਤੰਗ ਲੱਭਿਆ ਜਿੰਨੇ ਜਿੰਨੇ ਜਿੰਨੇ ਜਿੰਨੇ ਪੇਚੇ ਪਾਏ ਆ ਜੇਹੜੇ ਲੋਕੀ ਸੋਚਦੇ ਨੇ life ਸਾਡੀ dark ਆ ਜਂਗਲ ਚ ਸ਼ੇਰ ਜੱਟ ਪਾਣੀ ਵਿਚ shark ਆ Hater’ਆਂ ਦਾ ਕਮ ਬਸ ਕਰਨਾ ਹੀ bark ਆ ਜਿਹਨਾ ਦੇ ਨਾ ਹਲੇ ਤਕ ਹਾਹਾ ਹੋ ਡਾਢੀ ਦਾ ਆ ਲੈਣ ਦੇ ਪਤੰਦਰਾ ਜਿਹਨਾ ਦੇ ਨਾ ਹਲੇ ਤਕ ਆਈਆਂ ਦਾੜ੍ਹੀਆਂ ਓਹ੍ਨਾ ਤੋਂ allergy ਜੋ ਕਰਦੇ ਗੱਦਾਰੀਆਂ ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ ਲੱਮੀ ਗੁੱਤ ਦੇਖ ਕਦੇ ਮੁੱਛਾਂ ਨਾਇਯੋ ਚਾੜ੍ਹੀਆਂ ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ ਦੇਸੀCrew ਦੇਸੀCrew ਜਿਹਦੇ ਜਿਹਦੇ ਨਾਲ ਯਾਰੀਆਂ ਦੇਸੀCrew ਦੇਸੀ Crew ਜਿਹਦੇ ਨਾਲ ਅੜ ਕੇ ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ ਹੋ ਯਾਰ ਜਿੰਨੇ ਕੋਈ gang ਨਾਲ relate ਨੀ Table ਤੇ ਬੇਹਕੇ ਦੇਖਦੇ ਨਾ rate ਨੀ ਪੂਰੀ knowledge ਨੇ ਪੱਟੂ ਚੱਕੀ ਫਿਰਦੇ ਕੇਹੜੀ ਗੱਲ ਉੱਤੇ ਕਰਨੀ debate ਨੀ ਸਾਡੇ ਜੇਹੇ ਪੁਛਦੇ ਨੇ ਸਾਡੀਆਂ ਹੀ ਬਾਤਾਂ ਨੂੰ ਜੱਟ ਦੇ ਯਾਰਾਂ ਦੇ ਹੁੰਦੇ ਚਰਚੇ ਨੇ ਰਾਤਾਂ ਨੂੰ ਦੱਸ ਦਿਆ ਓਹਨੇ ਨੂੰ ਜੋ ਭੁਲਦੇ ਔਕਾਤਾਂ ਨੂੰ ਖੜ ਖੜ ਲੋਕ ਮਾਰਦੇ ਨੇ ਤਾੜੀਆਂ ਖੜ ਖੜ ਲੋਕ ਮਾਰਦੇ ਨੇ ਤਾੜੀਆਂ ਓਹਨਾ ਤੋਂ allergy ਜੋ ਕਰਦੇ ਗੱਦਾਰੀਆਂ ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ ਲੱਮੀ ਗੁੱਤ ਦੇਖ ਕਦੇ ਮੁੱਛਾਂ ਨਾਇਯੋ ਚਾੜ੍ਹੀਆਂ ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ ਲੱਮੀ ਗੁੱਤ ਦੇਖ ਕਦੇ ਮੁੱਛਾਂ ਨਾਇਯੋ ਚਾੜ੍ਹੀਆਂ ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ ਹੋ ਕੰਡਿਆਂ ਤੇ ਸੈਰ ਕਰਾਂ ਵੈਰੀਆਂ ਦੀ ਖੈਰ ਕਰਾਂ ਮੇਰੇ ਨਾਲੋ ਵੱਡਾ ਮਿਲੇ ਕਦੇ touch ਪੈਰ ਕਰਾਂ ਹਵਾ ਤੋਂ ਬਗੈਰ ਕਰਾਂ ਕੁੱਡੇ ਸੱਚੀ care ਕਰਾਂ ਪਿਹਲਾ ਦੱਸਾ ਬੋਲ ਕੇਜੇ ਸਿਰੋਂ ਟੱਪੇ fire ਕਰਾਂ ਹੋ ਆਪ ਲਾਕੇ ਖਾਦੀ ਖਾਦੀ ਥਾਲੀ ਭਰੀ ਨੀ ਮਿਲੀ ਪੈਰਾਂ ਨਾਲੋ ਲੰਂਮਬੀ ਕਦੇ ਦਰੀ ਨੀ ਮਿਲੀ ਨੀ ਕੀਤੇ ਚੜਦੀ ਨੀ ਰਾਹੇ ਗੁੱਡੀ ਅੜਦੀ ਜੇ ਨਿੱਲੀ ਛੱਤ ਵੱਲੋਂ ਬੱਤੀ ਹਰੀ ਨੀ ਮਿਲੀ ਹੋ ਮੱਥਾ ਟੇਕ ਚੜੀਦਾ stage’ਆਂ ਦੇ ਉੱਤੇ ਕੱਮ ਦੇਖ ਜਾਈ ਨਾ ਤੂੰ age’ਆਂ ਦੇ ਉੱਤੇ ਮੂਰੇ ਆਕੇ ਟੱਕਰੇ ਔਕਾਤ ਕਿਸ ਦੀ ਬਡਾ ਕੁਝ ਕਿਹੰਦੇ ਸਾਲੇ page’ਆਂ ਦੇ ਉੱਤੇ ਹੋ Gill ਦੀ ਜੇ ਕਿਸੇ ਨਾਲ ਖਾਰ ਨੀ ਕੋਈ Ghurala ਦੇ ਕਰਨ ਜਿਹਾ ਯਾਰ ਨੀ ਕੋਈ ਜਿਹਦੇ ਕਿਹੰਦੇ ਰਿਹਿੰਦੇ ਸਾਡੀ ਮਾਰ ਨੀ ਕੋਈ ਓਹਦਾ ਦੀਆ ਟੋਲਿਆ ਵੀ ਬੋਹੁਤ ਥਾੜਿਆ ਓਹਦਾ ਦੀਆ ਟੋਲਿਆ ਵੀ ਬੋਹੁਤ ਥਾੜਿਆ ਓਹਨਾ ਤੋਂ allergy ਜੋ ਕਰਦੇ ਗੱਦਾਰੀਆਂ ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ ਲੱਮੀ ਗੁੱਤ ਦੇਖ ਕਦੇ ਮੁੱਛਾਂ ਨਾਇਯੋ ਚਾੜ੍ਹੀਆਂ ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ ਆਂਆਂਆਂਆਂਆਂ ਆਂਆਂਆਂਆਂਆਂ ਹਾਂਆਂਆਂਆਂਆਂਆਂ ਆਂਆਂਆਂਆਂਆਂ

Written by: DESI CREW, KARAN AUJLALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs