Jodi Teri Meri

जस्सी गिल

ਓ ਹੋ,ਓ ਹੋ,ਓ ਹੋ ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਲ ਐਤਕੀ ਦੇ ਪਾਲੇ ਹੋ ਜਾਵੇ ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਲ ਐਤਕੀ ਦੇ ਪਾਲੇ ਹੋ ਜਾਵੇ ਨੀ ਤੂੰ ਵਿਹੜੇ ਵਿਚ ਬਹਿ ਕਿ ਛਿਲੇ ਗਾਜਰਾਂ ਭਾਬੀ ਮੱਟਰਾਂ ਦਾਵਾਲੇ ਹੋ ਜਾਵੇ ਨੀ ਤੂੰ ਵਿਹੜੇ ਵਿਚ ਬਹਿ ਕਿ ਛਿਲੇ ਗਾਜਰਾਂ ਭਾਬੀ ਮੱਟਰਾਂ ਦਾਵਾਲੇ ਹੋ ਜਾਵੇ Desi Crew (ਓ ਹੋ,ਓ ਹੋ,ਓ ਹੋ,ਓ ਹੋ) ਮੇਰੀਆ ਕਮੀਜਾਂ ਨੂੰ ਪ੍ਰੇਸ ਫਿਰੇ ਮਾਰਦੀ ਮੈਂ ਕਿੰਨੇ ਵੱਜੇ ਮੁੜੂਗਾ ਏ guess ਫਿਰੇ ਮਾਰਦੀ ਓ ਹੋ ਮੇਰੀਆ ਕਮੀਜਾਂ ਨੂੰ ਪ੍ਰੇਸ ਫਿਰੇ ਮਾਰਦੀ ਮੈਂ ਕਿੰਨੇ ਵੱਜੇ ਮੁੜੂਗਾ ਏ guess ਫਿਰੇ ਮਾਰਦੀ ਸਾਰੇ ਦਿਨ ਤੂੰ ਮਨਾਵੇ ਰੁਸੇ ਢੋਲ ਨੂੰ ਰਾਤੀ ਝਗੜਾ ਦੁਬਾਰਾ ਹੋ ਜਾਵੇ ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਲ ਐਤਕੀ ਦੇ ਪਾਲੇ ਹੋ ਜਾਵੇ ਨੀ ਤੂੰ ਵਿਹੜੇ ਵਿਚ ਬਹਿ ਕਿ ਛਿਲੇ ਗਾਜਰਾਂ ਭਾਬੀ ਮੱਟਰਾਂ ਦਾਵਾਲੇ ਹੋ ਜਾਵੇ ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਲ ਐਤਕੀ ਦੇ ਪਾਲੇ ਹੋ ਜਾਵੇ ਝਾਂਜਰਾਂ ਦੀ sound ਨਾਲ ਵਿਹੜਾ ਰਖੀ ਭਰ ਕੇ Yahame ਉੱਤੇ ਬੇਹਿਜੀ ਗੋਡਾ ਗੋਡੇ ਉੱਤੇ ਧਰਕੇ ਝਾਂਜਰਾਂ ਦੀ sound ਨਾਲ ਵਿਹੜਾ ਰਖੀ ਭਰ ਕੇ Yahame ਉੱਤੇ ਬੇਹਿਜੀ ਗੋਡਾ ਗੋਡੇ ਉੱਤੇ ਧਰਕੇ ਹੱਲੇ ਸਾਂਝੇ ਨੇ ਰਾਕਾਣੇ ਕੋਕ ਕਾਫੀਆਂਦੁਖ ਸੁਖ ਸਾਂਝਾ ਨਾਰੇ ਹੋ ਜਾਵੇ ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਲ ਐਤਕੀ ਦੇ ਪਾਲੇ ਹੋ ਜਾਵੇ ਨੀ ਤੂੰ ਵਿਹੜੇ ਵਿਚ ਬਹਿ ਕਿ ਛਿਲੇ ਗਾਜਰਾਂ ਭਾਬੀ ਮੱਟਰਾਂ ਦਾਵਾਲੇ ਹੋ ਜਾਵੇ ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਲ ਐਤਕੀ ਦੇ ਪਾਲੇ ਹੋ ਜਾਵੇ ਓ ਹੋ,ਓ ਹੋ,ਓ ਹੋ,ਓ ਹੋ ਹੋ ਨਾਮ ਲੇਕੇ ਸੱਦੀ ਨੀ ਤੂੰ Batthan ਵੇਲ Batth ਦਾ ਅੱਜਕਲ ਕਿਹੜਾ ਭਲਾ ਏ ਜੀ ਊ ਜੀ ਆਖਦਾ ਹੋ ਨਾਮ ਲੇਕੇ ਸੱਦੀ ਨੀ ਤੂੰ Batthan ਵੇਲ Batth ਦਾ ਅੱਜਕਲ ਕਿਹੜਾ ਭਲਾ ਏ ਜੀ ਊ ਜੀ ਆਖਦਾ ਕਦੇ ਵੰਡੂਗਾ Narinder ਪੰਜੀਰੀਆ ਕਾਜ ਬਾਬੇ ਦੇ ਸਹਾਰੇ ਹੋ ਜਾਵੇ ਓ ਹੋ,ਓ ਹੋ,ਓ ਹੋ

Written by: DESI CREW, NARINDER BATTHLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs