Azadi

जस्सी गिल, Ranjit Bawa, Harf Cheema, Vinaypal Buttar

ਵਿਕੀਆਂ ਨੇ ਅਣਖਾਂ ਸਾਡੀਆਂ, ਅਰਮਾਨ ਸਾਰੇ ਚੋ ਗਏ ਤੁਰਦੇ ਫਿਰਦੇ ਬੰਦਿਆ ਦੇ ਮੁੱਲ ਸਸਤੇ ਹੋ ਗਏ ਹਿੱਕ ਵਿਚ ਸੀ ਸਾਂਭਿਆ ਜਿਹਨਾ ਭਗਤ ਸਿੰਘ ਦੀ ਸੋਚ ਨੂੰ ਪੰਜਾਬ ਦੇ ਵਾਰਿਸ ਓ ਕਿਥੇ ਲਾਪਤਾ ਅੱਜ ਹੋ ਗਏ ਸਮਿਆਂ ਨੇ ਸ਼ਿਵ ਨੂੰ ਖਾ ਲਿਆ , ਹਾਏ ਪਾਸ਼ ਕਾਹਤੋ ਤੁਰ ਗਿਆ ਚੀਮੇ ਚੁਪ ਨੇ ਕਲਮਾ ਹੋ ਗਈਆਂ ਪੱਥਰ ਨੇ ਕਾਗਜ ਹੋ ਗਏ ਚੁਪ ਨੇ ਕਲਮਾ ਹੋ ਗਈਆਂ ਪੱਥਰ ਨੇ ਕਾਗਜ ਹੋ ਗਏ ਹੱਕ ਸਚ ਲਈ ਲੜੋ ਯੋਧਿਓ , ਕਿਹ ਗਏ ਗਦਰੀ ਬਾਬੇ ਲਖਾਂ ਭਗਤ ਸਿੰਘ ਨੇ ਅੱਜ ਵੀ ਮੁਕਣੇ ਨਹੀ ਸਰਾਭੇ ਪੱਤੇ ਜਿਸਦੇ ਹਰੇ ਓ ਟਾਹਣੀਆਂ ਕਦੇ ਨਾ ਸੁੱਕ ਦੀਆਂ ਨੇ ਜਿਸ ਦੇ ਮਰਦ ਦਲੇਰ ਓ ਕੌਮ ਕਦੇ ਨਾ ਮੁਕਦਿਆਂ ਨੇ ਜਿਸ ਦੇ ਮਰਦ ਦਲੇਰ ਓ ਕੌਮ ਕਦੇ ਨਾ ਮੁਕਦਿਆਂ ਨੇ ਵੱਧ ਕੇ ਹਿੱਸਾ ਬਣਿਆ ਸੀ ਪੰਜਾਬ ਆਜ਼ਾਦੀ ਦਾ ਖੂਨ ਡੌਲ ਕੇ ਪੂਰਾ ਕੀਤਾ ਖਵਾਬ ਆਜ਼ਾਦੀ ਦਾ ਵੱਧ ਕੇ ਹਿੱਸਾ ਬਣਿਆ ਸੀ ਪੰਜਾਬ ਆਜ਼ਾਦੀ ਦਾ ਖੂਨ ਡੌਲ ਕੇ ਪੂਰਾ ਕੀਤਾ ਖਵਾਬ ਆਜ਼ਾਦੀ ਦਾ ਅਣਖਾਂ ਨੇ ਜੋ ਖੂਨ ਚ ਸਾਡੇ ਕੀਤੇ ਲੁਕਦੀਆਂ ਨੇ ਜਿਸ ਦੇ ਮਰਦ ਦਲੇਰ ਓ ਕੌਮ ਕਦੇ ਨਾ ਮੁਕਦਿਆਂ ਨੇ ਜਿਸ ਦੇ ਮਰਦ ਦਲੇਰ ਓ ਕੌਮ ਕਦੇ ਨਾ ਮੁਕਦਿਆਂ ਨੇ ਸੀਨੇ ਦੇ ਵਿਚ ਸਾਂਭੋ ਕਿੱਸੇ ਏ ਕੁਰਬਾਨੀਆਂ ਦੇ ਕੌਮ ਦੀ ਖਾਤਿਰ ਜਾਂ ਵਾਰਨੀ ਕੰਮ ਜਵਾਨੀਆਂ ਦੇ ਸੀਨੇ ਦੇ ਵਿਚ ਸਾਂਭੋ ਕਿੱਸੇ ਏ ਕੁਰਬਾਨੀਆਂ ਦੇ ਕੌਮ ਦੀ ਖਾਤਿਰ ਜਾਂ ਵਾਰਨੀ ਕੰਮ ਜਵਾਨੀਆਂ ਦੇ ਚੀਮੇ ਦੀਆਂ ਤਾ ਲਿਖਦੇ ਲਿਖਦੇ ਨਬਜਾ ਰੁਕਦੀਆਂ ਨੇ ਜਿਸ ਦੇ ਮਰਦ ਦਲੇਰ ਓ ਕੌਮ ਕਦੇ ਨਾ ਮੁਕਦਿਆਂ ਨੇ ਜਿਸ ਦੇ ਮਰਦ ਦਲੇਰ ਓ ਕੌਮ ਕਦੇ ਨਾ ਮੁਕਦਿਆਂ ਨੇ ਜਿਸ ਦੇ ਮਰਦ ਦਲੇਰ ਓ ਕੌਮ ਕਦੇ ਨਾ ਮੁਕਦਿਆਂ ਨੇ ਜਿਸ ਦੇ ਮਰਦ ਦਲੇਰ ਓ ਕੌਮ ਕਦੇ ਨਾ ਮੁਕਦਿਆਂ ਨੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs