Chann Chanani Raat

Amar Noorie, Didar Sandhu

ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਆ ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਆ ਹੋ ਗਿਆ ਮੁਕਲਾਵਾ ਇਕੱਠਾ ਜੋੜੀ ਨਵੀ ਨਿਰੋਈ ਆ ਹੋ ਗਿਆ ਮੁਕਲਾਵਾ ਇਕੱਠਾ ਜੋੜੀ ਨਵੀ ਨਿਰੋਈ ਆ ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਆ ਮੇਰੇ ਹੋਠ ਪਿਆਸੇ ਸੀ ਓਹਦੇ ਮੂੰਹ ਤੇ ਹਾਸੇ ਸੀ ਮੇਰੇ ਹੋਠ ਪਿਆਸੇ ਸੀ ਓਹਦੇ ਮੂੰਹ ਤੇ ਹਾਸੇ ਸੀ ਜਦ ਮੈਂ ਸ਼ਰਬਤ ਦੀ ਬੋਤਲ ਵਿਚ ਜੀਭ ਡਬੋਈ ਆ ਜਦ ਮੈਂ ਸ਼ਰਬਤ ਦੀ ਬੋਤਲ ਵਿਚ ਜੀਭ ਡਬੋਈ ਆ ਹੋ ਗਿਆ ਮੁਕਲਾਵਾ ਇਕੱਠਾ ਜੋੜੀ ਨਵੀ ਨਿਰੋਈ ਆ ਓ ਫੁੱਲ ਖਿੜਿਆ ਤੋਰੀ ਦਾ ਰੰਨ ਪਤਲੀ ਗੋਰੀ ਦਾ ਓ ਫੁੱਲ ਖਿੜਿਆ ਤੋਰੀ ਦਾ ਰੰਨ ਪਤਲੀ ਗੋਰੀ ਦਾ ਬੁੱਕਲ ਦੇ ਵਿਚ ਇੰਝ ਲੱਗਦੀ ਜਿਵੇ ਕੁੰਜ ਲਕੋਈ ਆ ਬੁੱਕਲ ਦੇ ਵਿਚ ਇੰਝ ਲੱਗਦੀ ਜਿਵੇ ਕੁੰਜ ਲਕੋਈ ਆ ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਆ ਤੂੰ ਹੋਰ ਖ਼ਰਾਬੀਸੀ ਹੋ ਜਾਂਦੀ ਸ਼ਰਾਬੀ ਤੂੰ ਹੋਰ ਖ਼ਰਾਬੀਸੀ ਹੋ ਜਾਂਦੀ ਸ਼ਰਾਬੀ ਫਿਰ ਦਿਲ ਦੀ ਗੱਲ ਦਿਲ ਤੋਂ ਜਾਂਦੀ ਕਿਵੇਂ ਲਕੋਈ ਆ ਫਿਰ ਦਿਲ ਦੀ ਗੱਲ ਦਿਲ ਤੋਂ ਜਾਂਦੀ ਕਿਵੇਂ ਲਕੋਈ ਆ ਹੋ ਗਿਆ ਮੁਕਲਾਵਾ ਇਕੱਠਾ ਜੋੜੀ ਨਵੀ ਨਿਰੋਈ ਆ ਫੁੱਲ ਖਿੜੇ ਕਪਾਵਾ ਦੇ ਗਲ ਹਾਰ ਸੀ ਬਾਹਵਾਂ ਦੇ ਫੁੱਲ ਖਿੜੇ ਕਪਾਵਾ ਦੇ ਗਲ ਹਾਰ ਸੀ ਬਾਹਵਾਂ ਦੇ ਬਸ ਦੀਦਾਰ ਕੀ ਦੱਸੇ ਚੂੜੇ ਦੀ ਅਰਜੋਈ ਆ ਬਸ ਦੀਦਾਰ ਕੀ ਦੱਸੇ ਚੂੜੇ ਦੀ ਅਰਜੋਈ ਆ ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਆ ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਆ

Written by: CHARANJIT AHUJA, DIDAR SANDHULyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs