Hik Te Lat Ke Rahina

Didar Sandhu, सुरिंदर कौर

ਮੂੰਹੋਂ ਤਾ ਕੁਝ ਬੋਲ ਵੇ ਦਿਓਰਾ ਮੂੰਹੋਂ ਤਾ ਕੁਝ ਬੋਲ ਵੇ ਦਿਓਰਾ ਦਿਲ ਦੀ ਕੁੰਡੀ ਖੋਲ ਵੇ ਦਿਓਰਾ ਨਾਗ ਵਾਂਗ ਨਾਂ ਘੋਲ ਵੇ ਦਿਓਰਾ ਅੱਖਾਂ ਵਿਚ ਵਿਸ ਵੈਰੀ ਵੇ ਡੋਲੇ ਨਰਮ ਕਾਲਜਾ ਵੇ ਡੋਲੇ ਨਰਮ ਕਾਲਜਾ ਵੇਖ ਤੇਰੀ ਅੱਖ ਗਹਿਰੀ ਵੇ ਡੋਲੇ ਨਰਮ ਕਾਲਜਾ ਓ ਸੁੰਨੇ ਘਰ ਵਿਚ ਚੋਰੀ ਭਾਬੀ ਓ ਸੁੰਨੇ ਘਰ ਵਿਚ ਚੋਰੀ ਭਾਬੀ ਲੈਣਗੇ ਗੀ ਕਸਮੋਰੀ ਭਾਭੀ ਨਾਂ ਬਣ ਐਨੀ ਕੋਰੀ ਭਾਬੀ ਮੰਨਣਾ ਪਊਗਾ ਕਹਿਣਾ ਨੀ ਅੱਜ ਦਿਓਰ ਤੇਰੇ ਨੇ ਅੱਜ ਦਿਓਰ ਤੇਰੇ ਨੇ ਹਿੱਕ ਤੇ ਲੇਟ ਕੇ ਰਹਿਣਾ ਨੀ ਅੱਜ ਦਿਓਰ ਤੇਰੇ ਨੇ ਖਬਰੇ ਕੀ ਵਰਤਾਉਣਾ ਭਾਣਾ ਖਬਰੇ ਕੀ ਵਰਤਾਉਣਾ ਭਾਣਾ ਦਿਲ ਤੇਰੇ ਦਾ ਰਾਜ ਨਾ ਜਾਣਾ ਬਹਿ ਗਿਆ ਆ ਕੇ ਮੱਲ ਸਰਹਾਣਾ ਬਣਕੇ ਜਾਨ ਦਾ ਵੈਰੀ ਵੇ ਡੋਲੇ ਨਰਮ ਕਾਲਜਾ ਵੇ ਡੋਲੇ ਨਰਮ ਕਾਲਜਾ ਵੇਖ ਤੇਰੀ ਅੱਖ ਗਹਿਰੀ ਵੇ ਡੋਲੇ ਨਰਮ ਕਾਲਜਾ ਐਵੇਂ ਨਾਂ ਤੂੰ ਟਾਲ ਨੀ ਭਾਬੀ ਐਵੇਂ ਨਾਂ ਤੂੰ ਟਾਲ ਨੀ ਭਾਬੀ ਪੁੱਛ ਦਿਓਰ ਦਾ ਹਾਲ ਤੂੰ ਭਾਬੀ ਲਾ ਲਾ ਸੀਨੇਂ ਨਾਲ ਤੂੰ ਭਾਬੀ ਰਤਾ ਫਰਕ ਨੀ ਪੈਣਾ ਨੀ ਅੱਜ ਦਿਓਰ ਤੇਰੇ ਨੇ ਨੀ ਅੱਜ ਦਿਓਰ ਤੇਰੇ ਨੇ ਹਿੱਕ ਤੇ ਲੇਟ ਕੇ ਰਹਿਣਾ ਨੀ ਅੱਜ ਦਿਓਰ ਤੇਰੇ ਨੇ ਫਿਰੇ ਆਈ ਤੇ ਆਇਆ ਦਿਓਰਾ ਫਿਰੇ ਆਈ ਤੇ ਆਇਆ ਦਿਓਰਾ ਸਮਝੇ ਨਾ ਸਮਝਾਇਆ ਦਿਓਰਾ ਤੂੰ ਫਿਰਦਾ ਨਸ਼ਆਇਆ ਦਿਓਰਾ ਵੇਖ ਕੇ ਇਕੱਲੀ ਕਹਿਰੀ ਵੇ ਡੋਲੇ ਨਰਮ ਕਾਲਜਾ ਵੇ ਡੋਲੇ ਨਰਮ ਕਾਲਜਾ ਵੇਖ ਤੇਰੀ ਅੱਖ ਗਹਿਰੀ ਵੇ ਡੋਲੇ ਨਰਮ ਕਾਲਜਾ ਦੀਪ ਰਜਾ ਵਿਚ ਰਹਿਕੇ ਭਾਬੀ ਦੀਪ ਰਜਾ ਵਿਚ ਰਹਿਕੇ ਭਾਬੀ ਦਿਲ ਦੇ ਭੇਤ ਨਾ ਲੈ ਕੇ ਭਾਬੀ ਹੁਸਨ ਤੇਰੇ ਨਾਲ ਖਹਿ ਕੇ ਭਾਬੀ ਸਾਹਸੀ ਨੇਮ ਵਿਚ ਪੈਣਾ ਨੀ ਅੱਜ ਦਿਓਰ ਤੇਰੇ ਨੇ ਹਿੱਕ ਤੇ ਲੇਟ ਕੇ ਰਹਿਣਾ ਨੀ ਅੱਜ ਦਿਓਰ ਤੇਰੇ ਨੇ

Written by: CHARANJIT AHUJA, DIDAR SANDHU, K.S. NARULA, MADAN PRAKASHLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs