Whisky De Peg Vargi

Parminder Kaur, Didar Sandhu

ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੀ ਵੇ ਸੁੱਤੀ ਪਈ ਨੂੰ ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੀ ਮੈਂ ਪਤਲੀ ਪਤੰਗ ਵਰਗੀ ਚੰਨ ਵੇ ਚੰਨ ਵੇ ਵੇ ਵਿਸਕੀ ਦੇ ਵੇ ਵਿਸਕੀ ਦੇ ਪੈਗ ਵਰਗੀ ਮੈਂ ਤੇਰੀ ਰੰਨ ਵੇ ਤੈਨੂੰ ਮੁੱਲ ਦੇ ਬਦਾਮ ਪਿਲਾਏ ਨੀ ਤੈਨੂੰ ਮੁੱਲ ਦੇ ਨੀ ਜਿੰਨਾ ਮੁੱਲ ਦੇ ਬਦਾਮ ਪਿਲਾਏ ਓ ਅੱਧੀ ਰਾਤੋਂ ਬਾਦ ਸੌਣ ਗੇ ਨੀ ਰਾਣੀਏ ਰਾਣੀਏ ਮੁਖੜੇ ਤੋਂ ਕੁੰਢ ਚੱਕਦੇ ਨੀ ਡੁਬਜਾਣੀਏ ਤੇਰੀ ਮਾਂ ਨੂੰ ਉਲਾਭਾ ਦੇਣਾ ਵੇ ਤੇਰੀ ਮਾਂ ਨੂੰ ਤੇਰੀ ਮਾਂ ਨੂੰ ਉਲਾਭਾ ਦੇਣਾ ਕੇ ਕਿਵੇਂ ਤੂੰ ਬਣਾਈਆ ਜੋੜੀਆਂ ਜੋੜੀਆਂ ਨੀ ਕਾਲੇ ਰੰਗ ਪੁੱਤਰਾਂ ਦੇ ਤੇ ਨੂੰਹਾਂ ਗੋਰੀਆਂ ਮੁੰਡਾ ਜੰਮੇ ਗੀ ਦਹੀ ਦੇ ਫੁੱਟ ਵਰਗਾ ਨੀ ਮੁੰਡਾ ਜੰਮੇ ਗੀ ਮੁੰਡਾ ਜੰਮੇ ਗੀ ਦਹੀ ਦੇ ਫੁੱਟ ਵਰਗਾ ਤੇ ਕੱਚਾ ਦੁੱਧ ਪੀ ਲੀ ਉੱਠ ਕੇ ਤੜਕੇ ਤੜਕੇ ਓ ਰੱਬ ਕੋਲੋਂ ਸੁੱਖ ਸੁੱਖੀਏ ਨੀ ਦੋਨੋ ਤੜਕੇ ਕੂਹਣੀ ਮਾਰ ਕੇ ਭੇੜ ਗਈ ਤਖਤੇ ਵੇ ਕੂਹਣੀ ਮਾਰ ਕੇ ਕੂਹਣੀ ਮਾਰ ਕੇ ਭੇੜ ਗਈ ਤਖਤੇ ਵੇ ਨਿੱਕੀ ਜੋ ਨਨਾਣ ਮੱਛਰੀ ਭੱਜ ਗਈ ਭੱਜ ਗਈ ਵੇ ਰੋਕਿਆ ਬਥੇਰਾ ਚੰਦਰੀ ਵੇ ਕੱਲੀ ਛੱਡ ਗਈ ਓ ਪੱਕੀ ਗੋਲੀ ਦਾ ਖੜਾਕਾ ਸੁਣਦਾ ਓ ਪੱਕੀ ਗੋਲੀ ਦਾ ਪੱਕੀ ਗੋਲੀ ਦਾ ਖੜਾਕਾ ਸੁਣਦਾ ਤੇ ਠੇਕੇ ਤੇ ਬੰਦੂਕ ਚੱਲਗੀ ਨਾਰੀਏ ਨਾਰੀਏ ਨੀ ਅੰਦਰੋ ਫੜਾ ਦੇ ਨਾਗਣੀ ਤੇ ਬੰਦਾ ਮਾਰੀਏ ਮੇਰੀ ਮਾਂ ਦਾ ਸੁਨੇਹਾ ਸੁਣ ਲਾ ਵੇ ਮੇਰੀ ਮਾਂ ਦਾ ਮੇਰੀ ਮਾਂ ਦਾ ਸੁਨੇਹਾ ਸੁਣ ਲਾ ਮੁੰਡੇ ਨੂੰ ਕਹਿੰਦੀ ਮੁੰਡੇ ਨੂੰ ਕਹਿੰਦੀ ਨਰਮ ਕੁੜੀ ਮੈਂ ਮੱਖਣਾ ਮੱਖਣਾ ਵੇ ਨਿੱਤ ਦੀ ਸ਼ਰਾਬ ਛੱਡਦੇ ਜੇ ਮੈਨੂੰ ਰੱਖਣਾ ਮੇਰੇ ਨਾ ਨੂੰ ਸਲਾਮੀ ਪੈਂਦੀ ਨੀ ਮੇਰੇ ਨਾ ਨੂੰ ਮੇਰੇ ਨਾ ਨੂੰ ਸਲਾਮੀ ਪੈਂਦੀ ਤੂੰ ਵੱਸ ਜੇ ਗੀ ਅੜਬਾ ਦੇ ਜੱਟੀਏ ਜੱਟੀਏ ਨੀ ਮੇਰਾ ਕਿਹੜਾ ਜੀ ਕਰਦਾ ਨੀ ਘਰ ਪੱਟੀਏ

Written by: CHARANJIT AHUJA, DIDAR SANDHULyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store