Tera Banda Nahi Hak

Didar Sandhu, सुरिंदर कौर

ਪਤਲੀ ਪਤੰਗ ਹਾਏ ਨੀ ਪਤਲੀ ਪਤਲੀ ਪਤੰਗ ਗੋਰਾ ਰੰਗ ਕੂਲੇ ਅੰਗ ਵੇਖ ਤੇਰੇ ਉੱਤੇ ਰੱਖ ਲੀ ਮੈਂ ਅੱਖ ਤੇਰੇ ਉੱਤੇ ਰੱਖ ਲੀ ਮੈਂ ਅੱਖ ਅੱਖ ਤੇਰੇ ਉੱਤੇ ਰੱਖ ਲੀ ਮੈਂ ਅੱਖ ਬਿਲੋ ਗੋਰੀਏ ਤੇਰੇ ਉੱਤੇ ਰੱਖ ਲੀ ਮੈਂ ਅੱਖ ਮੰਨਿਆ ਗਰੀਬ ਹੁੰਦੇ ਵੱਡੀਆਂ ਦੇ ਆਸਰੇ ਤੇ ਮੰਨਿਆ ਗਰੀਬ ਹੁੰਦੇ ਵੱਡੀਆਂ ਦੇ ਆਸਰੇ ਤੇ ਪਰ ਇਹ ਤਾ ਤੇਰਾ ਬੰਨ ਦਾ ਨੀ ਹਕ਼ ਵੇ ਜਾਗੀਰ ਦਾਰਾ ਬਣ ਦਾ ਨੀ ਹਕ਼ ਹਕ਼ ਇਹ ਤਾ ਜਾਗੀਰ ਦਾਰਾ ਬਣ ਦਾ ਨੀ ਹਕ਼ ਵੇ ਜਾਗੀਰ ਦਾਰਾ ਇਹ ਤਾ ਤੇਰਾ ਬਣ ਦਾ ਨੀ ਹਕ਼ ਜਿੱਥੇ ਕੀਤੇ ਵੀ ਖਲੋਵੇ ਲਾਕੇ ਤਾਸ਼ਣਾ ਆਉਂਦੀ ਨਿੱਕੀ ਲਾਚੀਆਂ ਦੀ ਬਾਸ਼ਨਾਂ ਹੈਗੇ ਪੀਗ ਨੇ ਹੁਲਾਰੇ ਤੈਥੋਂ ਮੰਗਣੇ ਹੁਲਾਰੇ ਓਹਨਾ ਜਦੋਂ ਵੇਖਿਆ ਪਤਲੋ ਦਾ ਲੱਕ ਨੀ ਬਿੱਲੋ ਗੋਰੀਏ ਨੀ ਉੱਤੇ ਰੱਖ ਲੀ ਮੈਂ ਨੀ ਅੱਖ ਅੱਖ ਤੇਰੇ ਉਤੇ ਰੱਖ ਲੀ ਮੈਂ ਅੱਖ ਬਿੱਲੋ ਗੋਰੀਏ ਨੀ ਤੇਰੇ ਉਤੇ ਰੱਖ ਲੀ ਮੈਂ ਅੱਖ ਵੇ ਮੈਂ ਮਾਪਿਆਂ ਦੀ ਕਲੀ ਜਿਉਣ ਜੋਗੜੀ ਜਿਨਾਂ ਲੀਰਾਂ ਚ ਲਪੇਟ ਰੱਖੀ ਡੋਗਰੀ ਸਾਡੀ ਝੋਗਿਆ ਦੀ ਗੱਲ ਤੇਰੀ ਮਹਿਲਾ ਪਰ ਸਾਂਝੀ ਹੁੰਦੀ ਸਬਣਾ ਦੀ ਪਤ ਵੇ ਜਾਗੀਰ ਦਾਰਾ ਪਰ ਸਾਂਝੀ ਹੁੰਦੀ ਸਬਣਾ ਦੀ ਪਤ ਵੇ ਪਤ ਸਾਂਝੀ ਹੁੰਦੀ ਸਬਣਾ ਦੀ ਪਤ ਵੇ ਜਗੀਰ ਦਾਰਾ ਬਣ ਦਾ ਨੀ ਹਕ਼ ਮੈਨੂੰ ਹੋ ਕੇ ਮੱਥਾਜ ਜੇਹਾ ਰਹਿਣ ਦੇ ਗੋਰੇ ਰੰਗ ਨਾਲ ਲਬੇੜ ਹੱਥ ਲੈਣ ਦੇ ਹੋਣਾ ਪੈ ਜੇ ਨਾ ਫ਼ਕੀਰ ਜਿਵੇ ਰਾਂਝੇ ਨਾਲ ਸੀ ਹੀਰ ਲੈ ਸੀ ਸ਼ੋਕ ਸਾਰੇ ਕਟ ਬਿੱਲੋ ਗੋਰੀਏ ਨੀ ਤੇਰੇ ਉੱਤੇ ਰੱਖ ਲੀ ਮੈਂ ਅੱਖ ਨੀ ਗੋਰੀਏ ਤੇਰੇ ਉੱਤੇ ਰੱਖ ਲੀ ਮੈਂ ਅੱਖ ਤੇਰੇ ਉਤੇ ਰੱਖ ਲੀ ਮੈਂ ਅੱਖ ਉਚੇ ਟਿੱਬਿਆਂ ਤੇ ਮੌਜਾਂ ਮਾਣਦਾ ਜਿਹੜਾ ਨਸਲਾਂ ਦਾ ਮੁੱਲ ਪੌਣ ਜਾਨ ਦਾ ਮੇਰੀ ਮੁੰਦਰੀ ਦਾ ਨਗ ਜਿਨੂੰ ਜਾਣ ਦਾ ਸਾਰਾ ਜੱਗ ਪਰਿਵਾਰ ਦਾ ਦੀਦਾਰ ਸੰਧੂ ਜੱਟ ਵੇ ਜਗੀਰ ਦਾਰਾ ਬਣ ਦਾ ਨੀ ਹਕ਼ ਹਕ਼ ਇਹ ਤਾ ਤੇਰਾ ਬਣ ਦਾ ਨੀ ਹਕ਼ ਜਗੀਰ ਦਾਰਾ ਬਣ ਦਾ ਨੀ ਹਕ਼ ਓਏ

Written by: Charanjit Ahuja Ahuja, Didar SandhuLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs