Hari Main Keh Ke Hari
Didar Sandhu, सुरिंदर कौर
ਹਾਰੀ ਮੈਂ ਕਹਿ ਕੇ ਹਾਰੀ ਦੱਸੀ ਵੇ ਕਿਉਂ ਨਹੀ ਹਟਦਾ
ਹਾਰੀ ਮੈਂ ਕਹਿ ਕੇ ਹਾਰੀ ਦੱਸੀ ਵੇ ਕਿਉਂ ਨਹੀ ਹਟਦਾ
ਚੋਰੀ ਜਿਹੇ ਅੱਖ ਬਚਾ ਕੇ ਰੰਡੀ ਦੇ ਘਰ ਜਾ ਵੜਦਾ
ਦੋ ਤਿੰਨ ਘਰ ਚ ਨਿਆਣੇ ਮੱਖਣਾ
ਨਿਆਣੇ ਮੱਖਣਾ
ਪਊਗਾ ਘੜੇ ਤੋਂ ਹੁਣ ਕੌਲ ਚੱਕਣਾ
ਪਊਗਾ ਘੜੇ ਤੋਂ ਹੁਣ ਕੌਲ ਚੱਕਣਾ
ਓ ਤੈਨੂੰ ਮੈਂ ਆਖਾ ਬਿੱਲੋ ਮੇਰੇ ਨਾਲ ਲੜਿਆ ਨਾ ਕਰ
ਸੁਣਕੇ ਏਓ ਗੱਲ ਕਿਸੇ ਦੀ ਬੱਦਲ ਬਣ ਚੜਿਆ ਨਾ ਕਰ
ਸੁਣਕੇ ਏਓ ਗੱਲ ਕਿਸੇ ਦੀ ਬੱਦਲ ਬਣ ਚੜਿਆ ਨਾ ਕਰ
ਦੱਸ ਤੂੰ ਰਕਾਨੇ ਕਿਹੜੀ ਖੱਟੀ ਖੱਟਣੀ
ਖੱਟੀ ਖੱਟਣੀ
ਓ ਤੇਰੀ ਮੈਨੂੰ ਪਊਗੀ 84 ਕੱਟਣੀ
ਓ ਤੇਰੀ ਮੈਨੂੰ ਪਊਗੀ 84 ਕੱਟਣੀ
ਮੈਨੂੰ ਕਿਉਂ ਘੂਰੇ ਬੀਬਾ ਬਣਕੇ ਤੂੰ ਔਗਣ ਹਾਰਾ
ਮੈਨੂੰ ਕਿਉਂ ਘੂਰੇ ਬੀਬਾ ਬਣਕੇ ਤੂੰ ਔਗਣ ਹਾਰਾ
ਦੱਸਦੇ ਨੇ ਮੈਨੂੰ ਸਾਰੇ ਜਿਹੜਾ ਤੂੰ ਕਰਦਾ ਕਾਰਾ
ਪੇਕੀ ਤੁਰ ਜਾਉ ਕੁਰਲਾਂਦੀ ਮੁੰਡਿਆਂ
ਕੁਰਲਾਂਦੀ ਮੁੰਡਿਆਂ
ਮਿੱਟੀ ਚੁੱਕੀ ਫਿਰੇ ਛੱਡ ਜਾਂਦੀ ਮੁੰਡਿਆਂ
ਮਿੱਟੀ ਚੁੱਕੀ ਫਿਰੇ ਛੱਡ ਜਾਂਦੀ ਮੁੰਡਿਆਂ
ਓ ਮਰਜੇ ਓਹ ਕੁੜਮ ਕਬੀਲਾ ਜੀਹਨੇ ਤੇਰੇ ਨੰਦ ਪੜਾਏ
ਫੇਰੀ ਹਰ ਗੱਲ ਚ ਪਾਉਂਦੇ ਮਰ ਗੇ ਤੇਰੇ ਚਾਚੇ ਤਾਏ
ਫੇਰੀ ਹਰ ਗੱਲ ਚ ਪਾਉਂਦੇ ਮਰ ਗੇ ਤੇਰੇ ਚਾਚੇ ਤਾਏ
ਕੱਢਿਆ ਨਿਚੋੜ ਮੇਰੇ ਵੱਡੇ ਵੀਰ ਨੇ
ਵੱਡੇ ਵੀਰ ਨੇ
ਓ ਤੁਰੀ ਜਦੋ ਗੱਡੀ ਖੜੇ ਪਾਉਣ ਕੀਰਨੇ
ਓ ਤੁਰੀ ਜਦੋ ਗੱਡੀ ਖੜੇ ਪਾਉਣ ਕੀਰਨੇ
ਕਹਿੰਦੇ ਨੇ ਸਾਰੇ ਪੁਰਜਾ ਜਿਸ ਦੇ ਤੂੰ ਪਿੱਛੇ ਫਿਰਦਾ
ਕੀਤੀ ਨਾ ਟੋਕ ਟਿਕਾਈ ਹੁੰਦਾ ਸੀ ਵਾਕਾਂ ਚਿਰ ਦਾ
ਕੀਤੀ ਨਾ ਟੋਕ ਟਿਕਾਈ ਹੁੰਦਾ ਸੀ ਵਾਕਾਂ ਚਿਰ ਦਾ
ਹੋ ਜੂ ਤੈਥੋਂ ਵੱਖ ਓਹਨੂੰ ਮੰਨੇ ਘਰ ਦੀ
ਮੰਨੇ ਘਰ ਦੀ
ਮਰ ਗਈ ਮੈਂ ਉਸੇ ਦਾ ਸਿਆਪਾ ਕਰਦੀ
ਮਰ ਗਈ ਮੈਂ ਉਸੇ ਦਾ ਸਿਆਪਾ ਕਰਦੀ
ਕਹਿੰਦਾ ਹਰਜਾਕਟ ਵਾਲਾ ਮਾਪਿਆਂ ਨੇ ਤੂੰ ਨਾ ਚੰਡੀ
ਰਹਿੰਦੇ ਕਈ ਸੰਧੂ ਵਰਗੇ ਪਿੰਡ ਦੇ ਵਿਚ ਕਰਦੇ ਭੰਡੀ
ਰਹਿੰਦੇ ਕਈ ਸੰਧੂ ਵਰਗੇ ਪਿੰਡ ਦੇ ਵਿਚ ਕਰਦੇ ਭੰਡੀ
ਉਮਰਾਂ ਦਾ ਦੁੱਖ ਮੈਨੂੰ ਭਾਰੀ ਹੋ ਗਿਆ
ਭਾਰੀ ਹੋ ਗਿਆ
ਓ ਇਸ ਦੁੱਖ ਪਿੱਛੇ ਮੈਂ ਸ਼ਿਕਾਰੀ ਹੋ ਗਿਆ
ਓ ਇਸ ਦੁੱਖ ਪਿੱਛੇ ਮੈਂ ਸ਼ਿਕਾਰੀ ਹੋ ਗਿਆ
Written by: CHARANJIT AHUJA, DIDAR SANDHU, K. S. NARULALyrics © Royalty NetworkLyrics Licensed & Provided by LyricFind
Create your own version of your favorite music.
Sing now