Botal Varga Gall Ve

Didar Sandhu, सुरिंदर कौर

ਚੂੜੀ ਵਾਲਾ ਲੈ ਲੈ ਬੀਬੀ ਚੂੜੀਆਂ ਚੀਨਿਆਂ ਕਬੂਤਰਾਂ ਦੇ ਖਬਾ ਨਾਲੋਂ ਗੂੜੀਆਂ ਵੇ ਵਣਜਾਰਿਆ ਵੰਗਾ ਵਾਲਿਆਂ ਵੇ ਵਣਜਾਰਿਆ ਵੰਗਾ ਵਾਲਿਆਂ ਕਿੱਥੇ ਨੇ ਤੇਰੇ ਘਰ ਵੇ ਕਿੱਥੇ ਨੇ ਤੇਰੇ ਘਰ ਵੇ ਪਿੰਡ ਦੀਆਂ ਕੁੜੀਆਂ ਕਰ ਲੈ ਇਕੱਠੀਆਂ ਕਿਉ ਜਾਨਾ ਐ ਦਰ ਦਰ ਵੇ ਭੀੜੀ ਵੰਗ ਬਚਾ ਕੇ ਚਾੜੀ ਮੈਂ ਜਾਊਗੀ ਮਰ ਵੇ ਮੇਰਾ ਨਰਮ ਕਾਲਜਾ ਬੋਤਲ ਵਰਗਾ ਗਲ ਵੇ ਮੇਰਾ ਨਰਮ ਕਾਲਜਾ ਨੀ ਮੁਟਿਆਰੇ ਚੜੀ ਚੁਬਾਰੇ ਨੀ ਮੁਟਿਆਰੇ ਚੜੀ ਚੁਬਾਰੇ ਹੇਠਾਂ ਨਜਰਾਂ ਕਰ ਨੀ ਮੈਂ ਵਣਜਾਰਾ ਕਰਮਾਂ ਮਾਰਾ ਫਿਰਦਾ ਹਾਂ ਦਰ ਦਰ ਨੀ ਤੇਰਾ ਉੱਡੇ ਡੋਰੀਆਂ ਮਹਿਲਾਂ ਵਾਲੇ ਘਰ ਨੀ ਤੇਰਾ ਉੱਡੇ ਡੋਰੀਆਂ ਚਿਰ ਹੋਇਆ ਇਕ ਤੇਰੇ ਵਾਂਗੂ ਸੀ ਵਣਜਾਰਾ ਆਇਆ ਬਲਕ ਬੁਖਾਰੇ ਦਾ ਸ਼ਹਿਜ਼ਾਦਾ ਮਹੀਵਾਲ ਅਖਵਾਇਆ ਹਾਏ ਮਹੀਵਾਲ ਅਖਵਾਇਆ ਬੁੱਝ ਗਿਆ ਐ ਤੂੰ ਤਾ ਮੈਨੂੰ ਲਗਨਾ ਐ ਜਾਦੂਗਰ ਵੇ ਮੇਰਾ ਨਰਮ ਕਾਲਜਾ ਬੋਤਲ ਵਰਗਾ ਗਲ ਵੇ ਮੇਰਾ ਨਰਮ ਕਾਲਜਾ ਤੇਰੀ ਨਰਮ ਕਲਾਈ ਦੇ ਕੋਈ ਵੰਗ ਮੇਚ ਨਾ ਆਵੇ ਹਾਏ ਵੰਗ ਮੇਚ ਨਾ ਆਵੇ ਹੌਲੀ ਗੁੱਟ ਮਰੋਡ਼ ਕਿਤੇ ਮੇਰੀ ਜਾਨ ਨਿਕਲ ਨਾ ਜਾਵੇ ਮੇਰੀ ਜਾਨ ਨਿਕਲ ਨਾ ਜਾਵੇ ਪਤਾ ਨਹੀਂ ਅੱਜ ਕਿਉਂ ਮੈਨੂੰ ਮੌਤੋ ਲਗਦਾ ਡਰ ਨੀ ਤੇਰਾ ਉੱਡੇ ਡੋਰੀਆਂ ਮਹਿਲਾਂ ਵਾਲੇ ਘਰ ਨੀ ਤੇਰਾ ਉੱਡੇ ਡੋਰੀਆਂ ਇਕ ਵਪਾਰੀ ਇਕ ਕੁੜੀ ਨੂੰ ਤੁਰ ਗਿਆ ਸੀ ਤੜਪਾ ਕੇ ਆਪ ਤਾ ਕੀ ਜਾਣਾ ਸੀ ਉਸਨੂੰ ਲੈ ਗਏ ਸੀ ਭਰਮਾਂ ਕੇ ਓ ਉਸਨੂੰ ਲੈ ਗਏ ਸੀ ਭਰਮਾਂ ਕੇ ਮੈਨੂੰ ਦਿਸੇ ਚਨਾਹ ਵਗਦਾ ਯਾ ਤਪਦਾ ਮਾਰੂਥਲ ਵੇ ਮੇਰਾ ਨਰਮ ਕਾਲਜਾ ਬੋਤਲ ਵਰਗਾ ਗਲ ਵੇ ਮੇਰਾ ਨਰਮ ਕਾਲਜਾ ਆਪਣੀ ਹੋਸ਼ ਗਵਾ ਬੈਠਾ ਮੈਂ ਵੇਖ ਕੇ ਸੂਰਤ ਤੇਰੀ ਹਾਏ ਵੇਖ ਕੇ ਸੂਰਤ ਤੇਰੀ ਕੰਮ ਨਾ ਅਕਲਾ ਮਾਨਾ ਪੇਸ਼ ਗਈ ਨਾ ਮੇਰੀ ਹੋ ਪੇਸ਼ ਗਈ ਨਾ ਮੇਰੀ ਚਲ ਅਰਸ਼ਾ ਨੂੰ ਉੱਡ ਚੱਲੀਏ ਤੂੰ ਲਾਰੀ ਜਾਂਦੇ ਪਰ ਨੀ ਤੇਰਾ ਉੱਡੇ ਡੋਰੀਆਂ ਮਹਿਲਾਂ ਵਾਲੇ ਘਰ ਨੀ ਤੇਰਾ ਉੱਡੇ ਡੋਰੀਆਂ ਬੋਤਲ ਵਰਗਾ ਗਲ ਵੇ ਮੇਰਾ ਨਰਮ ਕਾਲਜਾ ਬੋਤਲ ਵਰਗਾ ਗਲ ਵੇ ਮੇਰਾ ਨਰਮ ਕਾਲਜਾ

Written by: Charanjit Ahuja, Didar Sandhu, K.S. NarulaLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs