Le Chal Mundiya Ve Naal

Snehlata, Didar Sandhu

ਗਿੱਧੇਆਂ ਚ ਨੱਚਦੀ ਨੂੰ ਯਾਦ ਆਉਣ ਵਾਲਿਆਂ ਵੇ ਡਿੱਗਦੀ ਨੂੰ ਆਣ ਸੰਭਾਲ ਵੇ ਜਿੰਦ ਮੇਰੀ ਤਾ ਬਚਦੀ ਲੈ ਚੱਲ ਮੁੰਡਿਆਂ ਵੇ ਨਾਲ ਜਿੰਦ ਮੇਰੀ ਤਾ ਬਚਦੀ ਲੈ ਚੱਲ ਮੁੰਡਿਆਂ ਵੇ ਨਾਲ ਜਿੰਦ ਮੇਰੀ ਤਾ ਬਚਦੀ ਜਿੰਦ ਵਾਂਗੂ ਸੀਨੇਂ ਚ ਹਮੇਸ਼ਾ ਰਹਿਣ ਵਾਲੀਏ ਨੀ ਵੇਖ ਲੈ ਕਿਤੇ ਜੇ ਮੇਰਾ ਹਾਲ ਹਿੱਕ ਮੇਰੀ ਇੰਝ ਤਪਦੀ ਤਪਦੀ ਤੰਦੂਰ ਵਾਂਗੂ ਲਾਲ ਹਿੱਕ ਮੇਰੀ ਇੰਝ ਤਪਦੀ ਤਪਦੀ ਤੰਦੂਰ ਵਾਂਗੂ ਲਾਲ ਹਿੱਕ ਮੇਰੀ ਇੰਝ ਤਪਦੀ ਸੁਣ ਮਿੱਤਰਾ ਵੇ ਆ ਸੁਣ ਮਿੱਤਰਾ ਕਾਲੇ ਬੋਲੇ ਬਦਲਾ ਦੇ ਗੁਣ ਮਿੱਤਰਾ ਕਾਲੇ ਬੋਲੇ ਬਦਲਾ ਦੇ ਗੁਣ ਮਿੱਤਰਾ ਚੰਦਰੀ ਜਵਾਨੀ ਘੂਰੀ ਵੱਟ ਕੇ ਖਲੋਤੀ ਇਹਨੂੰ ਆਣ ਕੇ ਕਿਵੇਂ ਨਾ ਕਿਵੇਂ ਟਾਲ ਜਿੰਦ ਮੇਰੀ ਤਾ ਬਚਦੀ ਲੈ ਚੱਲ ਮੁੰਡਿਆਂ ਵੇ ਨਾਲ ਜਿੰਦ ਮੇਰੀ ਤਾ ਬਚਦੀ ਲੈ ਚੱਲ ਮੁੰਡਿਆਂ ਵੇ ਨਾਲ ਜਿੰਦ ਮੇਰੀ ਤਾ ਬਚਦੀ ਸਾਉਣ ਦੇ ਮਹੀਨੇ ਹੁੰਦੀ ਮਾਰ ਬੱਲੀਏ ਸਾਉਣ ਦੇ ਮਹੀਨੇ ਹੁੰਦੀ ਮਾਰ ਬੱਲੀਏ ਸੁੱਤਾ ਪਿਆ ਜਾਗਦਾ ਪਿਆਰ ਬੱਲੀਏ ਸੁੱਤਾ ਪਿਆ ਜਾਗਦਾ ਪਿਆਰ ਬੱਲੀਏ ਕੀੜਿਆ ਨੂੰ ਖਬ ਲੱਗ ਜਾਂਦੇ ਸੜ ਜਾਂਦੇ ਝੱਟ ਮਾਰਦੇ ਥਲਾ ਦੇ ਵਿਚ ਛਾਲ ਹਿੱਕ ਮੇਰੀ ਇੰਝ ਤਪਦੀ ਤਪਦੀ ਤੰਦੂਰ ਵਾਂਗੂ ਲਾਲ ਹਿੱਕ ਮੇਰੀ ਇੰਝ ਤਪਦੀ ਤਪਦੀ ਤੰਦੂਰ ਵਾਂਗੂ ਲਾਲ ਹਿੱਕ ਮੇਰੀ ਇੰਝ ਤਪਦੀ ਕਿੱਡਾ ਲੰਮਾ ਤੀਆਂ ਦਾ ਤਿਆਹਾਰ ਚੰਨ ਵੇ ਇਕ ਅੱਧਾ ਗੇੜਾ ਜਾਂਦਾ ਮਾਰ ਚੰਨ ਵੇ ਇਕ ਅੱਧਾ ਗੇੜਾ ਜਾਂਦਾ ਮਾਰ ਚੰਨ ਵੇ ਆਪੇ ਦੱਸ ਸਾਨੂੰ ਖੁਸ਼ੀ ਵਿਚ ਨਹਾਉਂਦਿਆਂ ਨੂੰ ਕਿੰਨਾ ਸੋਹਣਾ ਲੰਘਿਆ ਸਿਆਲ ਜਿੰਦ ਮੇਰੀ ਤਾ ਬਚਦੀ ਲੈ ਚੱਲ ਮੁੰਡਿਆਂ ਵੇ ਨਾਲ ਜਿੰਦ ਮੇਰੀ ਤਾ ਬਚਦੀ ਲੈ ਚੱਲ ਮੁੰਡਿਆਂ ਵੇ ਨਾਲ ਜਿੰਦ ਮੇਰੀ ਤਾ ਬਚਦੀ ਨਿੱਕੀ ਨਿੱਕੀ ਬੱਦਲਾਂ ਦੀ ਭੂਰ ਵਿਚ ਦੀ ਨਿੱਕੀ ਨਿੱਕੀ ਬੱਦਲਾਂ ਦੀ ਭੂਰ ਵਿਚ ਦੀ ਰੱਬ ਦੇ ਨਜ਼ਾਰਿਆ ਦੇ ਨੂਰ ਵਿਚ ਦੀ ਰੱਬ ਦੇ ਨਜ਼ਾਰਿਆ ਦੇ ਨੂਰ ਵਿਚ ਦੀ ਪਹਿਲੀ ਗੱਡੀ ਚੜ ਜਾਣਾ ਜੇ ਵਸ ਚ ਦੀਦਾਰ ਜਾਉ ਰੁੱਸੇ ਹੋਏ ਪਰੌਣੇ ਵਾਲੀ ਚਾਲ ਹਿੱਕ ਮੇਰੀ ਇੰਝ ਤਪਦੀ ਤਪਦੀ ਤੰਦੂਰ ਵਾਂਗੂ ਲਾਲ ਹਿੱਕ ਮੇਰੀ ਇੰਝ ਤਪਦੀ ਲੈ ਚੱਲ ਮੁੰਡਿਆਂ ਵੇ ਨਾਲ ਲੈ ਚੱਲ ਮੁੰਡਿਆਂ ਵੇ ਨਾਲ ਲੈ ਚੱਲ ਲੈ ਚੱਲ ਲੈ ਚੱਲ ਮੁੰਡਿਆਂ ਵੇ ਨਾਲ ਜਿੰਦ ਮੇਰੀ ਤਾ ਬਚਦੀ ਲੈ ਚੱਲ ਮੁੰਡਿਆਂ ਵੇ ਨਾਲ ਜਿੰਦ ਮੇਰੀ ਤਾ ਬਚਦੀ

Written by: DIDAR SANDHU, MADAN PRAKASHLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store