Chare Di Maa
Didar Sandhu, सुरिंदर कौर
ਓ ਓਏ
ਸਾਰਿਆਂ ਦੇ ਪੁੱਤਾਂ ਦੀਆਂ ਸਾਰੀਆ ਵਿਆਹੀਆਂ ਗਈਆ
ਸਾਰਿਆਂ ਦੇ ਪੁੱਤਾਂ ਦੀਆਂ ਸਾਰੀਆ ਵਿਆਹੀਆਂ ਗਈਆ
ਕਿਸੇ ਨੂੰ ਸ਼ਰਮ ਨਹੀਂ ਆਉਣੀ
ਛੜੇ ਦੀ ਮਾਂ ਰੋਵੇ ਮੇਰੇ ਪੁੱਤ ਨੂੰ ਬਹੂ ਨਹੀ ਥਿਆਉਣੀ
ਛੜੇ ਦੀ ਮਾਂ ਰੋਵੇ
ਸਾਡੇ ਘਰ ਸਾਕ ਵਾਲੇ ਕਿੱਥੋਂ ਬੇਬੇ ਸਹੁਰੀਏ ਨੀ
ਸਾਡੇ ਘਰ ਸਾਕ ਵਾਲੇ ਕਿੱਥੋਂ ਬੇਬੇ ਸਹੁਰੀਏ ਨੀ
ਭੁੱਲ ਕੇ ਬੋਕ ਵੀ ਨਹੀ ਵੜਦਾ
ਨੀ ਸਾਰਾ ਪਿੰਡ ਚੁਗਲਾ ਦਾ ਤੇਰੇ ਪੁੱਤ ਦੀ ਟੌਹਰ ਤੇ ਸੜਦਾ
ਨੀ ਸਾਰਾ ਪਿੰਡ ਚੁਗਲਾ ਦਾ
ਲੋਕਾਂ ਦੇ ਵਿਆਹੇ ਜਾਂਦੇ 13 13 ਸਾਲ ਦੇ
ਲੋਕਾਂ ਦੇ ਵਿਆਹੇ ਜਾਂਦੇ ਹਾਏ ਹਾਏ ਹਾਏ
ਲੋਕਾਂ ਦੇ ਵਿਆਹੇ ਜਾਂਦੇ 13 13 ਸਾਲ ਦੇ
3-3 ਪੁੱਤਾਂ ਵਾਲੇ ਹੋ ਗਏ ਤੇਰੇ ਨਾਲ ਦੇ
3-3 ਪੁੱਤਾਂ ਵਾਲੇ ਹੋ ਗਏ ਤੇਰੇ ਨਾਲ ਦੇ
ਅੱਜ ਤੱਕ ਝੂਠੇ ਟੇਵੇ ਲਾਉਂਦੇ ਰਹੇ ਜਿਹੜੇ
ਕਿਸੇ ਸਾਧ ਨੂੰ ਖੈਰ ਨਹੀਂ ਪਾਉਣੀ
ਛੜੇ ਦੀ ਮਾਂ ਰੋਵੇ ਮੇਰੇ ਪੁੱਤ ਨੂੰ ਬਹੂ ਨਹੀ ਥਿਆਉਣੀ
ਛੜੇ ਦੀ ਮਾਂ ਰੋਵੇ
ਜਿਹੜੇ ਬਾਪੂ ਰਹਿੰਦੇ ਨੇ ਓਹ ਸਦਾ ਰਹਿੰਦੇ ਹੱਸਦੇ
ਜਿਹੜੇ ਬਾਪੂ ਰਹਿੰਦੇ ਨੇ ਓਹ ਸਦਾ ਰਹਿੰਦੇ ਹੱਸਦੇ
ਜਿਹੜੇ ਬਾਪੂ ਬਣ ਗਏ ਓ ਦੁਖਾ ਵਿਚ ਫਸ ਗਏ
ਜਿਹੜੇ ਬਾਪੂ ਕਹਿੰਦੇ ਨੇ ਓ ਦੁਖਾ ਵਿਚ ਫਸ ਗਏ
ਲੋਕ ਰੋਟੀ ਰੱਜਵੀ ਨਾ ਖਾਂਦੇ ਸਾਡੇ ਤਵੇ ਤੇ ਪਰੌਂਠਾ ਰਹਿੰਦਾ ਰੜਦਾ
ਨੀ ਸਾਰਾ ਪਿੰਡ ਚੁਗਲਾ ਦਾ ਤੇਰੇ ਪੁੱਤ ਦੀ ਟੌਹਰ ਤੇ ਸੜਦਾ
ਨੀ ਸਾਰਾ ਪਿੰਡ ਚੁਗਲਾ ਦਾ
ਵਹੁਟੀ ਬਿਨਾਂ ਘਰ ਮੈਨੂੰ ਸੁੰਨਾ ਸੁੰਨਾ ਜਾਪਦਾ
ਵਹੁਟੀ ਬਿਨਾਂ ਘਰ ਮੈਨੂੰ ਸੁੰਨਾ ਸੁੰਨਾ ਜਾਪਦਾ
ਬੁੱਢਾ ਹੋ ਕੇ ਹੋਇਆ ਸੀ ਵਿਆਹ ਤੇਰੇ ਬਾਪ ਦਾ
ਬੁੱਢਾ ਹੋ ਕੇ ਹੋਇਆ ਸੀ ਵਿਆਹ ਤੇਰੇ ਬਾਪ ਦਾ
ਮੈਂ ਵੀ ਜਿਓਂਦੀ ਜਿਓਂਦੀ ਮੁੱਖ ਵੇਖ ਲੈਂਦੀ ਪੋਤਰੇ ਦਾ
ਮੈਂ ਹਾਂ ਝੱਟ ਬਿੰਦ ਦੀ ਪਰੌਣੀ
ਛੜੇ ਦੀ ਮਾਂ ਰੋਵੇ ਮੇਰੇ ਪੁੱਤ ਨੂੰ ਬਹੂ ਨਹੀ ਥਿਆਉਣੀ
ਛੜੇ ਦੀ ਮਾਂ ਰੋਵੇ
Written by: Charanjit Ahuja, Didar Sandhu, K.S. NarulaLyrics © Royalty NetworkLyrics Licensed & Provided by LyricFind
Create your own version of your favorite music.
Sing now