Wagdi Nadi De Wich
Narinder Biba, Didar Sandhu
ਵਗਦੀ ਨਦੀ ਦੇ ਵਿਚ ਦੋ ਜਾਣੇ ਨਹਾਉਂਦੇ
ਵਗਦੀ ਨਦੀ ਦੇ ਵਿਚ ਦੋ ਜਾਣੇ ਨਹਾਉਂਦੇ
ਚੱਕਦੇ ਪੱਲਾ ਨੀ ਤੇਰੇ ਪੈਰੀ ਹੱਥ ਲਾਉਂਦੇ
ਚੱਕਦੇ ਪੱਲਾ ਨੀ ਤੇਰੇ ਪੈਰੀ ਹੱਥ ਲਾਉਂਦੇ
ਵਗਦੀ ਨਦੀ ਦੇ ਵਿਚ ਕੀਹਨੇ ਸੁਰਮਾ ਵੇ ਡੋਲਿਆ
ਵਗਦੀ ਨਦੀ ਦੇ ਵਿਚ ਕੀਹਨੇ ਸੁਰਮਾ ਵੇ ਡੋਲਿਆ
ਜਦੋ ਦੀ ਵਿਆਹੀ ਤੂੰ ਕਦੇ ਹੱਸ ਕੇ ਨੀ ਬੋਲਿਆ
ਜਦੋ ਦੀ ਵਿਆਹੀ ਤੂੰ ਕਦੇ ਹੱਸ ਕੇ ਨੀ ਬੋਲਿਆ
ਕਾਹਤੋਂ ਕੁੰਡ ਵਿਚ ਦੱਬੇ ਅੰਗਿਆਰੇ ਗੋਰੀਏ
ਸਾਨੂੰ ਮੁੱਖੜਾ ਦਿਖਾ ਦੇ ਪਰਾ ਕਰ ਗੋਰੀਏ
ਸਾਨੂੰ ਮੁੱਖੜਾ ਦਿਖਾ ਦੇ ਪਰਾ ਕਰ ਗੋਰੀਏ
ਦੂਰ ਜਾਂਦਾ ਠੇਕਾ ਨੀ ਸਲਾਮੀ ਤੈਨੂੰ ਪਾਉਂਦੇ
ਦੂਰ ਜਾਂਦਾ ਠੇਕਾ ਨੀ ਸਲਾਮੀ ਤੈਨੂੰ ਪਾਉਂਦੇ
ਚੱਕਦੇ ਪੱਲਾ ਨੀ ਤੇਰੇ ਪੈਰੀ ਹੱਥ ਲਾਉਂਦੇ
ਚੱਕਦੇ ਪੱਲਾ ਨੀ ਤੇਰੇ ਪੈਰੀ ਹੱਥ ਲਾਉਂਦੇ
ਸੰਗ ਜਾਣੀਆਂ ਦੁਪਹਿਰਾ ਜਦੋ ਕੁੰਡ ਚੱਕਿਆ
ਸੰਗ ਜਾਣੀਆਂ ਦੁਪਹਿਰਾ ਜਦੋ ਕੁੰਡ ਚੱਕਿਆ
ਕਾਮਬਾ ਸੂਰਜਾ ਨੂੰ ਚੜੂ ਜਦ ਉਤਾਂਹ ਚੱਕਿਆ
ਕਾਮਬਾ ਸੂਰਜਾ ਨੂੰ ਚੜੂ ਜਦ ਉਤਾਂਹ ਚੱਕਿਆ
ਲੱਖਾ ਨੇ ਤੂਫ਼ਾਨ ਦੱਬੇ ਕੁੰਡ ਵਿਚ ਢੋਲਿਆ
ਜਦੋ ਦੀ ਵਿਆਹੀ ਤੂੰ ਕਦੇ ਹੱਸ ਕੇ ਨੀ ਬੋਲਿਆ
ਜਦੋ ਦੀ ਵਿਆਹੀ ਤੂੰ ਕਦੇ ਹੱਸ ਕੇ ਨੀ ਬੋਲਿਆ
ਕੁੰਡ ਚੱਕ ਭੋਰਾ ਸਾਨੂੰ ਵੀ ਨਜ਼ਾਰਾ ਲੈਣ ਦੇ
ਕੁੰਡ ਚੱਕ ਭੋਰਾ ਸਾਨੂੰ ਵੀ ਨਜ਼ਾਰਾ ਲੈਣ ਦੇ
ਖੌਰੇ ਫੁੱਲ ਦੇ ਪੱਲੇ ਚ ਠੋਡੀ ਉੱਤੇ ਬਹਿਣ ਦੇ
ਖੌਰੇ ਫੁੱਲ ਦੇ ਪੱਲੇ ਚ ਠੋਡੀ ਉੱਤੇ ਬਹਿਣ ਦੇ
ਅੱਗੇ ਹੋਣ ਨੂੰ ਚਿਰ ਆ ਨੀ ਕਿਉਂ ਤੇਰੇ ਦਰ ਆਉਂਦੇ
ਹੋਣ ਨੂੰ ਚਿਰ ਆ ਨੀ ਕਿਉਂ ਤੇਰੇ ਦਰ ਆਉਂਦੇ
ਚੱਕਦੇ ਪੱਲਾ ਨੀ ਤੇਰੇ ਪੈਰੀ ਹੱਥ ਲਾਉਂਦੇ
ਚੱਕਦੇ ਪੱਲਾ ਨੀ ਤੇਰੇ ਪੈਰੀ ਹੱਥ ਲਾਉਂਦੇ
ਬਹਿਜਾ ਮੰਜੇ ਉੱਤੇ ਕਾਲਜੇ ਤੇ ਹੱਥ ਰੱਖ ਕੇ
ਹੁਣੇ ਆਉਂਦੀ ਆ ਮੈਂ ਦੇਵ ਵੇ ਸ਼ਿੰਗਾਰ ਕਰ ਕੇ
ਹੁਣੇ ਆਉਂਦੀ ਆ ਮੈਂ ਦੇਵ ਵੇ ਸ਼ਿੰਗਾਰ ਕਰ ਕੇ
ਸੱਸ ਦਾ ਸੰਦੂਕ ਤੇਰੇ ਆਖਿਆ ਮੈਂ ਟੋਲਿਆਂ
ਜਦੋ ਦੀ ਵਿਆਹੀ ਤੂੰ ਕਦੇ ਹੱਸ ਕੇ ਨੀ ਬੋਲਿਆ
ਜਦੋ ਦੀ ਵਿਆਹੀ ਤੂੰ ਕਦੇ ਹੱਸ ਕੇ ਨੀ ਬੋਲਿਆ
ਚੱਕਦੇ ਪੱਲਾ ਨੀ ਤੇਰੇ ਪੈਰੀ ਹੱਥ ਲਾਉਂਦੇ
ਚੱਕਦੇ ਪੱਲਾ ਨੀ ਤੇਰੇ ਪੈਰੀ ਹੱਥ ਲਾਉਂਦੇ
ਜਦੋ ਦੀ ਵਿਆਹੀ ਤੂੰ ਕਦੇ ਹੱਸ ਕੇ ਨੀ ਬੋਲਿਆ
ਜਦੋ ਦੀ ਵਿਆਹੀ ਤੂੰ ਕਦੇ ਹੱਸ ਕੇ ਨੀ ਬੋਲਿਆ
Written by: Charanjit Ahuja, Hardev Dilgir, K S narula, Madan PrakashLyrics © Royalty NetworkLyrics Licensed & Provided by LyricFind
Create your own version of your favorite music.
Sing now