Terian Mohabtan Nemaa Sutea

Narinder Biba

ਤੇਰੀਆਂ ਮੋਹਬੱਤਾਂ ਤੇਰੀਆਂ ਮੋਹਬੱਤਾਂ ਨੇ ਮਾਰ ਸੁਟਿਆ ਦਸ ਕੀ ਕਰਾ ਇਸ਼ਕ ਵਾਲੇ ਸ਼ਾਜ ਵਿਚ ਪਾਹ ਕੇ ਸੁਟਿਆ ਦਸ ਕੀ ਕਰਾ​ ਜਦ ਵੇ ਬੁਲਾਵੇ ਹੱਸ ਕੇ ਨਾ ਬੋਲਦਾ ਦਿਲਾ ਵਾਲੀ ਕੁੰਡੀ ਵੇ ਤੂੰ ਕਯੋਂ ਨਹੀ ਖੋਲਦਾ ਜਦ ਵੇ ਬੁਲਾਵੇ ਹੱਸ ਕੇ ਨਾ ਬੋਲਦਾ ਦਿਲਾ ਵਾਲੀ ਕੁੰਡੀ ਵੇ ਤੂੰ ਕਯੋਂ ਨਹੀ ਖੋਲਦਾ ਤੇਰੀ ਇਕ ਚੁਪ ਨੇ ਆਹ ਸਾਨੂੰ ਪੱਟਿਆ ਦਸ ਕੀ ਕਰਾ ਤੇਰੀਆਂ ਮੋਹਬੱਤਾਂ ਨੇ ਮਾਰ ਸੁਟਿਆ ਦਸ ਕੀ ਕਰਾ​ ਹਰ ਵੇਲੇ ਦਿਲ ਕਰੇ ਇੰਝ ਇੰਝ ਵੇ ਰੂੰ ਵਾਂਗ ਦਿਤੀ ਸਾਡੀ ਜਿੰਦ ਪਿੰਜ਼ ਵੇ ਹਰ ਵੇਲੇ ਦਿਲ ਕਰੇ ਇੰਝ ਇੰਝ ਵੇ ਰੂੰ ਵਾਂਗ ਦਿਤੀ ਸਾਡੀ ਜਿੰਦ ਪਿੰਜ਼ ਵੇ ਸਾਡੇ ਨਾਲ ਸਦਾ ਹੇ ਤੂੰ ਰਹੇ ਵਟਿਆ ਦਸ ਕੀ ਕਰਾ ਤੇਰੀਆਂ ਮੋਹਬੱਤਾਂ ਨੇ ਮਾਰ ਸੁਟਿਆ ਦਸ ਕੀ ਕਰਾ​ ​ਪਿਆਰ ਤੇਰਾ ਹਡਾ ਵਿਚ ਗਿਆ ਰਚ ਵੇ ਅਲ੍ਹੜ ਜਵਾਨੀ ਚ ਮੈ ਜਾਵਾ ਬਚ ਵੇ ਪਿਆਰ ਤੇਰਾ ਹਡਾ ਵਿਚ ਗਿਆ ਰਚ ਵੇ ਅਲ੍ਹੜ ਜਵਾਨੀ ਚ ਮੈ ਜਾਵਾ ਬਚ ਵੇ ਸਾਥੋਂ ਨਾ ਵਿਛੋੜਾ ਤੇਰਾ ਜਾਵੇ ਕੱਟਿਆ ਦਸ ਕੀ ਕਰਾ​ ਤੇਰੀਆਂ ਮੋਹਬੱਤਾਂ ਨੇ ਮਾਰ ਸੁਟਿਆ ਦਸ ਕੀ ਕਰਾ ਇਸ਼ਕ ਵਾਲੇ ਸ਼ਾਜ ਵਿਚ ਪਾਹ ਕੇ ਸੁਟਿਆ ਦਸ ਕੀ ਕਰਾ​

Written by: Inderjit Hasanpuri, S MohinderLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store