2 Foot
कुंवर विर्क, S. Mukhtiar
ਦੋ ਫੁੱਟ ਦੂਰ ਹੋਕੇ ਨੱਚ ਕੁੜੀਏ
ਐਂਵੇ ਨਾ fuel ਵਾਂਗੂ ਮੱਚ ਕੁੜੀਏ
ਦੋ ਫੁੱਟ ਦੂਰ ਹੋਕੇ ਨੱਚ ਕੁੜੀਏ
ਐਂਵੇ ਨਾ fuel ਵਾਂਗੂ ਮੱਚ ਕੁੜੀਏ
ਲੱਗਦੀ ਐ whisky ਦੀ ਬੋਤਲ ਤੂੰ ਸਾਨੂ
ਲੱਗਦੀ ਐ whisky ਦੀ ਬੋਤਲ ਤੂੰ ਸਾਨੂ
ਲਾਈਏ ਨਾ ਭੁਲੇਖੇ ਨਾਲ ਚੱਕ ਕੁੜੀਏ
2 ਫੁਟ ਦੂਰ ਹੋ ਕੇ ਨੱਚ ਕੁੜੀਏ
ਐਂਵੇ ਨਾ fuel ਵਾਂਗੂ ਮੱਚ ਕੁੜੀਏ
2 ਫੁਟ ਦੂਰ ਹੋ ਕੇ ਨੱਚ ਕੁੜੀਏ
ਐਂਵੇ ਨਾ fuel ਵਾਂਗੂ ਮੱਚ ਕੁੜੀਏ
ਲੱਕ ਨਾਲ ਲੱਕ ਕੀਤੇ ਹੋ ਨਾ ਜਾਵੇ touch ਨੀ
ਸਾਡੇ ਕੋਲੋਂ ਥੋੜਾ difference ਜੇਹਾ ਰੱਖ ਨੀ
ਲੱਕ ਨਾਲ ਲੱਕ ਕੀਤੇ ਹੋ ਨਾ ਜਾਵੇ touch ਨੀ
ਸਾਡੇ ਕੋਲੋਂ ਥੋੜਾ difference ਜੇਹਾ ਰੱਖ ਨੀ
ਫੇਰ ਸਾਨੂ ਮਾਰੇੰਗੀ ਨੀ wrong
ਫੇਰ ਸਾਨੂ ਮਾਰੇੰਗੀ ਨੀ wrong
ਅਸੀਂ ਤੈਨੂੰ ਦਿਤੀ ਗੱਲ ਦੱਸ ਕੁੜੀਏ
ਦੋ ਫੁੱਟ ਦੂਰ ਹੋਕੇ ਨੱਚ ਕੁੜੀਏ
ਐਂਵੇ ਨਾ ਫੁਲ ਵਾਂਗੂ ਮੱਚ ਕੁੜੀਏ
ਦੋ ਫੁੱਟ ਦੂਰ ਹੋਕੇ ਨੱਚ ਕੁੜੀਏ
ਐਂਵੇ ਨਾ ਫੁਲ ਵਾਂਗੂ ਮੱਚ ਕੁੜੀਏ
ਉਹ ਕੁਵਾਰਾ ਵਿਰਕ
ਤੋੜ ਹੀ ਨਾ ਦੇਵੀ ਅੱਜ DJ ਦਾ floor ਨੀ
ਚੜੀ ਤੈਨੂੰ ਐਸੀ ਕੀ ਜਵਾਨੀ ਵਾਲੀ ਲੋਰ ਨੀ
ਤੋੜ ਹੀ ਨਾ ਦੇਵੀ ਅੱਜ DJ ਦਾ floor ਨੀ
ਚੜੀ ਤੈਨੂੰ ਐਸੀ ਕੀ ਜਵਾਨੀ ਵਾਲੀ ਲੋਰ ਨੀ
ਸਾਡੇ ਕੋਲੋਂ ਵੀ ਨਾ ਕੀਤੇ ਹੋਜੇ ਮਿਸਟਾਕੇ
ਸਾਡੇ ਕੋਲੋਂ ਵੀ ਨਾ ਕੀਤੇ ਹੋਜੇ ਮਿਸਟਾਕੇ
ਤੁਵੀ ਇਹੁ ਖ਼ਿਆਲ ਜ਼ਰਾ ਰੱਖ ਕੁੜੀਏ
2 ਫੁਟ ਦੂਰ ਹੋ ਕੇ ਨੱਚ ਕੁੜੀਏ
ਐਂਵੇ ਨਾ fuel ਵਾਂਗੂ ਮੱਚ ਕੁੜੀਏ
2 ਫੁਟ ਦੂਰ ਹੋ ਕੇ ਨੱਚ ਕੁੜੀਏ
ਐਂਵੇ ਨਾ fuel ਵਾਂਗੂ ਮੱਚ ਕੁੜੀਏ
ਕਿਸੇ ਵਿਚ ਐਨੀ ਮੈਂ energy ਨਾ ਵੇਖੀ ਨੀ
ਤੇਰੇ ਜਿਨਾਂ dance ਕੋਈ ਕਰਦੀ ਨਾ ਵੇਖੀ ਨੀ
ਕਿਸੇ ਵਿਚ ਐਨੀ ਮੈਂ energy ਨਾ ਵੇਖੀ ਨੀ
ਤੇਰੇ ਜਿਨਾਂ dance ਕੋਈ ਕਰਦੀ ਨਾ ਵੇਖੀ ਨੀ
ਬੈਠਾ ਮੁਖਤਿਆਰ ਫੜ ਹੱਥਾਂ ਵਿਚ ਦਿਲ
ਬੈਠਾ ਮੁਖਤਿਆਰ ਫੜ ਹੱਥਾਂ ਵਿਚ ਦਿਲ
ਕਰਦਾ ਸਿੱਨੇ ਚ ਧੱਕ ਧੱਕ ਕੁੜੀਏ
ਦੋ ਫੁਟ ਦੂਰ ਹੋਕੇ ਨੱਚ ਕੁੜੀਏ
ਐਂਵੇ ਨਾ fuel ਵਾਂਗੂ ਮੱਚ ਕੁੜੀਏ
ਦੋ ਫੁਟ ਦੂਰ ਹੋਕੇ ਨੱਚ ਕੁੜੀਏ
ਐਂਵੇ ਨਾ fuel ਵਾਂਗੂ ਮੱਚ ਕੁੜੀਏ
ਉਹ ਕੁਵਾਰਾ ਵਿਰਕ
Written by: Lyrics Licensed & Provided by LyricFind
Create your own version of your favorite music.
Sing now