Martin Ride

कुंवर विर्क, Girik Aman

Girik Aman! Uh! O Kuwar Virk! Aston Martin ਗੱਡੀ ਕੋਲ ਮੇਰੇ ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ ਚਰਚੇ ਸਾਡੇ ਕੁਡੀਏ ਨੀ ਹੁਣ ਹੁੰਦੇ ਸ਼ਾਮ ਸਵੇਰੇ ਜੇ ਤੂ ਆਏ ਚੌਨੀ ਬਿੱਲੋ ਹੋਣਗੇ ਵੀ ਤੇਰੇ Aston Martin ਗੱਡੀ ਕੋਲ ਮੇਰੇ ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ Aston Martin ਗੱਡੀ ਕੋਲ ਮੇਰੇ ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ Aston Martin ਤੇਰੇ ਤੇਰੇ Aston Martin ਤੇਰੇ ਤੇਰੇ ਤੇਰੀਆਂ ਅਦਾਵਾਂ ਹਾਏ I’m Crazy For You ਦਿਲ ਦੀ ਧੜਕਣ ਰੁਕ ਜਾਂਦੀ ਜਦੋਂ ਮੇਰੇ ਵਲ ਤਕਦੀ ਏ ਤੂ ਤੇਰੀਆਂ ਅਦਾਵਾਂ ਹਾਏ I’m Crazy For You ਦਿਲ ਦੀ ਧੜਕਣ ਰੁਕ ਜਾਂਦੀ ਜਦੋਂ ਮੇਰੇ ਵਲ ਤਕਦੀ ਏ ਤੂ ਦਸਦੇ ਤੂ, ਕਰਦੀ ਕ੍ਯੂਂ ਮੈਨੂ ਤੂ ਵੇਖ ਇਸ਼ਾਰੇ Jolly ਜਿਹਾ Nature ਮੇਰਾ ਪਰ ਤੇਰੇ ਨਖਰੇ ਨੇ ਭਾਰੇ Aston Martin ਗੱਡੀ ਕੋਲ ਮੇਰੇ ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ Aston Martin ਗੱਡੀ ਕੋਲ ਮੇਰੇ ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ Yeah ..ਚੰਮ ਚੰਮ ਕਰਦੀ ਏ Audi ਜਾਵੇ ਬਿੱਲੋ ਮੇਰੀ ਛੇਤੀ ਕਿੱਤੇ ਲੌਂਦੀ ਨਾ break , baby ! ਮੇਰੀ ਗੱਡੀ ਮੇਰੇ ਲਾਯੀ temple ਆ ਚਲ ਮੱਥਾ ਟੇਕ, ਉਹ! ਬੇਹਿਜਾ ਮੇਰੇ ਨਾਲ ਸੀਟ ਤੇ Justin ਲੱਗਿਆ repeat ਤੇ ਲੋਕੀ ਕਰੀ ਜਾਂਦੇ ਮੇਰੀ ਗੱਡੀ ਦੀ ਤਾਰੀਫਾਂ I Know Its Great Great! ਚੱਲ ਮੇਰੇ ਸਾਥ ਹਾਥੋਂ ਮੈ ਹਾਥ ਲੇਕੇ ਚਲੂੰ ਤੁਝੇ ਓਂ date Special ਕਰਨਾ ਚਾਹੁੰ , ਪਰ ਕ੍ਯਾ ਕਰੂੰ ਤੇਰੇ birthday ਭੀ ਹੋ ਗਿਆ ਅਬ late ਅੱਛਾ ਸੁਣੋ wait ! ਬਾਤ ਜੋ ਭੀ ਬੋਲੂੰਗਾ ਹੋਗੀ ਵੋ Straight Like ਤੈਨੂੰ ਕਰਾਂ ਤੇ ਨੋ ਬਾਤੋਂ ਸੇ ਕਰੂ Manipulate Swiss Bank ਚ ਸੋਹਣੀਏ account Check ਕਰਲੇ ਜੇ ਹੈ ਕੋਈ doubt ਕਰਲੂ Afford ਮੈਂ ਤੈਨੂੰ Tension ਨਾ ਲੇ Chill Out Swiss Bank ਚ ਸੋਹਣੀਏ account Check ਕਰਲੇ ਜੇ ਹੈ ਕੋਈ doubt ਕਰਲੂ Afford ਮੈਂ ਤੈਨੂੰ Tension ਨਾ ਲੇ Chill Out ਮੈਂ ਹਾਂ full ਮੂਡੀ ਬੰਦਾ ਕਰਦਾ ਨਾ bad ਕੋਈ ਧੰਦਾ ਰੱਬ ਦੀ ਕਿਰਪਾ ਨਾਲ Pound ਜੇਬਾਂ ‘ਚ ਰਹਿੰਦੇ ਬਥੇਰੇ ਜੇਬਾਂ ‘ਚ ਰਹਿੰਦੇ ਬਥੇਰੇ Aston Martin ਗੱਡੀ ਕੋਲ ਮੇਰੇ ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ Aston Martin ਗੱਡੀ ਕੋਲ ਮੇਰੇ ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ Amzee Sandhu Aston Martin ਗੱਡੀ ਕੋਲ ਮੇਰੇ ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ Aston Martin ਗੱਡੀ ਕੋਲ ਮੇਰੇ ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ

Written by: AMZEE SANDHU, MEHROZELyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs