Pagg
कुंवर विर्क, Money Sondh
ਤੈਨੂੰ ਕੋਲ ਮੈਂ ਬੈਠਾਮਾਂ
ਹਾਲ ਦਿਲ ਦਾ ਸੁਣਾਵਾਂ
ਕੁਜ ਸੁਣਾ ਤੇਰੀ ਗੱਲਾਂ
ਕੁਜ ਆਪਣੀ ਸੁਣਾਵਾਂ
ਤੈਨੂੰ ਕੋਲ ਮੈਂ ਬੈਠਾਮਾਂ
ਹਾਲ ਦਿਲ ਦਾ ਸੁਣਾਵਾਂ
ਕੁਜ ਸੁਣਾ ਤੇਰੀ ਗੱਲਾਂ
ਕੁਜ ਆਪਣੀ ਸੁਣਾਵਾਂ
ਜਦ ਦੇਖਆ ਤੇਰੀ ਅੱਖਾਂ ਵਿਚ ਸੋਹਣੀਏ
ਨੇ ਉਹਨਾਂ ਵਿਚ ਦਿਸੇ ਸਭ ਨੀ
ਮੇਰਾ ਸ਼ੀਸ਼ਾ ਬਣ ਜਾਵਣ ਤੇਰੀ ਅੱਖੀਆਂ
ਤੇਰੀ ਅੱਖਾਂ ਵਿਚ ਵੇਖ ਕੇ ਮੈਂ ਬਣਨਾ ਪੱਗ ਨੀ
ਸ਼ੀਸ਼ਾ ਬਣ ਜਾਵਣ ਤੇਰੀ ਅੱਖੀਆਂ
ਤੇਰੀ ਅੱਖਾਂ ਵਿਚ ਵੇਖ ਕੇ ਮੈਂ ਬਣਨਾ ਪੱਗ ਨੀ
ਇੱਕ ਹੁੰਦੀ ਆ ਨੀ ਹੱਦਾਂ ਕੇਂਦੇ ਪਿਆਰ ਦੀ
ਅੱਜ ਸਾਰੀਆਂ ਮੈਂ ਹੱਦਾਂ ਪਰ ਕਰ ਜਾ
ਕੱਢੀ ਸੋਚਣ ਭੀ ਜੇ ਤੇਰੇ ਕੋਲੋਂ ਦੂਰ ਹੋ ਜਮਾ
ਨੀ ਓਸੇ ਵੇਲਲੇ ਸਚੀ ਨੀ ਮੈਂ ਮਰ ਜਾ
ਮੈਨੂੰ ਤੇਰੇ ਬਿਨ ਦਿਸਦਾ ਨਾ ਹੋਰ ਕੋਈ
ਸੌਹਂ ਲਗੇ ਸਚੀ ਰਬ ਦੀ
ਮੇਰਾ ਸ਼ੀਸ਼ਾ ਬਣ ਜਾਵਣ ਤੇਰੀ ਅੱਖੀਆਂ
ਤੇਰੀ ਅੱਖਾਂ ਵਿਚ ਵੇਖ ਕੇ ਮੈਂ ਬਨਾ ਪੱਗ ਨੀ
ਸ਼ੀਸ਼ਾ ਬਣ ਜਾਵਣ ਤੇਰੀ ਅੱਖੀਆਂ
ਤੇਰੀ ਅੱਖਾਂ ਵਿਚ ਵੇਖ ਕੇ ਮੈਂ ਬਨਾ ਪੱਗ ਨੀ
ਨੀ ਕੋਈ ਕੀਤੇ ਹੁਣ ਪੁਨ ਨੀ ਮੈਂ ਸੋਹਣੀਏ
ਜੋ ਰਬ ਤੈਨੂੰ ਰਬ ਮੇਰੇ ਵਾਸਤੇ ਬਣਾਇਆ ਐ
ਦਿਲੋਂ ਕਰਾ ਧੰਨਵਾਦ ਉਸ ਵਿੱਚੋਂਲੇ ਦਾ
ਜਿਹਨੇ ਮੈਨੂੰ ਤੇਰੇ ਨਾਲ ਮਿਲਾਇਆ ਐ
ਨੀ ਜਧੋਂ ਹੋਮ ਤੇਰੀ ਬਾਹਨ ਵਿਚ ਸੋਹਣੀਏ
ਨੀ Full ਬਣ ਜਮਾ ਖਿਦੜ ਨੀ
ਮੇਰਾ ਸ਼ੀਸ਼ਾ ਬਣ ਜਾਵਣ ਤੇਰੀ ਅੱਖੀਆਂ
ਤੇਰੀ ਅੱਖਾਂ ਵਿਚ ਵੇਖ ਕੇ ਮੈਂ ਬਣਨਾ ਪੱਗ ਨੀ
ਸ਼ੀਸ਼ਾ ਬਣ ਜਾਵਣ ਤੇਰੀ ਅੱਖੀਆਂ
ਤੇਰੀ ਅੱਖਾਂ ਵਿਚ ਵੇਖ ਕੇ ਮੈਂ ਬਣਨਾ ਪੱਗ ਨੀ'
ਸਾਰੀ ਉਮਰ ਕਾਰਾ ਮੈਂ ਤੇਰੇ ਤੇ ਮਾਨ ਵੇ
ਏਦਾਂ ਦਾ ਪਿਆਰ ਕਰ ਕੇ ਦੇਖ ਆ ਦੇਵੀ
ਸੋਧ ਤੇਰੀਆਂ ਖ੍ਯਾਲਾਂ ਵਿਚ ਗੰਮ ਜਾਣ ਜਾਵੀ
ਪਿਆਰ ਦਾ ਕੋਈ ਜਾਮ ਕੋਈ ਲਿਖ ਦੇਵੀ
ਸਾਡਾ ਜੋੜ ਉੱਤੇ ਲਿਖਿਆ ਨਾ
ਓਹਨੂੰ ਵੇਖ ਕੇ ਨਾ ਏਦਾਂ ਸੰਗ ਨੀ
ਤੇਰੀ ਅੱਖਾਂ ਵਿਚ ਵੇਖ ਕੇ ਮੈਂ ਬਣਨਾ ਪੱਗ ਨੀ
ਸ਼ੀਸ਼ਾ ਬਣ ਜਾਵਣ ਤੇਰੀ ਅੱਖੀਆਂ
ਤੇਰੀ ਅੱਖਾਂ ਵਿਚ ਵੇਖ ਕੇ ਮੈਂ ਬਣਨਾ ਪੱਗ ਨੀ
Written by: HAPPY RANDHAWA, KUWAR VIRKLyrics © Universal Music Publishing GroupLyrics Licensed & Provided by LyricFind
Create your own version of your favorite music.
Sing now