O Kuwar Virk..
ਅੱਖਾਂ ਉੱਤੇ shade ਬੜੇ ਜਚਦੇ ਆ
Outfit Patiala ਸ਼ਹਿਰ touch ਦੇ ਆ
ਹੁਸਨ ਨੀ end ਤੇਰਾ ਗੋਰੀਏ
ਤੇਰੇ ਲਈ ਗਹਣੇ-ਗੂਣੇ too much ਜੇਹਾ
ਥੋੜਾ ਸੰਭਲ ਕੇ ਨਚੀ ਮੁਟਿਆਰੇ
ਥੋੜਾ ਸਾਂਭ-ਸਾਂਭ ਨਚੀ ਮੁਟਿਆਰੇ
ਮੁੰਡਿਆਂ ਦੀ ਤੇਰੇ ਉੱਤੇ ਅੱਖ ਨੀ
ਟੁੱਟ ਜਾਵੇ ਨਾ ਪਤਲੀਏ ਨਾਰੇ
ਹੋ delicate ਲੱਕ ਨੀ ,ਹੋ delicate ਲੱਕ ਨੀ..
ਟੁੱਟ ਜਾਵੇ ਨਾ ਪਤਲੀਏ ਨਾਰੇ
ਹੋ delicate ਲੱਕ ਨੀ,ਹੋ delicate ਲੱਕ ਨੀ
O Kuwar Virk
O Kuwar Virk
ਸਾਰੀ ਕੁੜੀਆਂ ਨੂੰ ਕਰੇ knockout ਤੂੰ
Heel ਜਦੋਂ floor touch ਕਰਦੀ
Delhi ਦਾ slang ਤੇਰਾ ਅਤ ਗੋਰੀਏ
ਉੱਤੋਂ Tik-Tok ਉੱਤੇ ਹੱਦ ਕਰਦੀ
ਜੇਹੜੇ ਠੁਮਕੇ trend ਵਿਚ ਗੋਰੀਏ
ਠੁਮਕੇ trend ਵਿਚ ਗੋਰੀਏ
ਹੌਲੀ-ਹੌਲੀ bounce ਕਰ ਚਕ ਨੀ..
ਟੁੱਟ ਜਾਵੇ ਨਾ ਪਤਲੀਏ ਨਾਰੇ
ਹੋ delicate ਲੱਕ ਨੀ ਹੋ delicate ਲੱਕ ਨੀ..
ਟੁੱਟ ਜਾਵੇ ਨਾ ਪਤਲੀਏ ਨਾਰੇ
ਹੋ delicate ਲੱਕ ਨੀ ਹੋ delicate ਲੱਕ ਨੀ..
Yeah..
ਤੈਨੂੰ ਦੂਰ ਖੜਾ ਕਰਾਂ check out ਹੋਇਆ clear ਐ doubt
ਮੇਰਾ ਹੋਣੇ ਵਾਲਾ future ਤੋਂ ਤੁਮ ਹੋ
ਪਰ ਤੁਮ ਹੋ ਕਿ ਬਸ tik-tok ਕੇ video
ਬਨਾਨੇ ਕੇ ਕਾਰਯਕ੍ਰਮ ਮੈਂ ਗੁਮ ਹੋ..
ਪਾਸ ਆਤੀ ਨਾ ਤੂੰ ਕ੍ਯੂਂ ਛੂਈਮੁਈ
ਅੱਖਾਂ ਉੱਤੇ ਕਾਲਾ ਚਸ਼ਮਾ ਲੀਯੇ ਹੁਈ
ਇਤਨੀ ਉਲਝਣ ਇਸ ਪਿਆਰ ਮੇਂ
ਜੈਸੇ CBSE ਕਾ ਕੋਈ maths ਵਾਲਾ sum ਹੋ..
ਬਸ ਤੁਝੇ ਚਾਹੀਏ ਤੂੰ ਇਕ ਤੇਰਾ tripod
ਅੱਛਾ background ਔਰ ਤੇਰੀ story set ਹੈ..
Million views ਕੁਛ ਦਿਨ ਮੈਂ ਹੀ fuse
ਅੱਸੀ long lasting baby
ਹੋ ਜੱਟ ਦੀ ਵੀ bet ਐ..
ਤੂੰ ਨਚੇ ਸਪਨਾ ਏਹੀ ਗੱਲ bad
ਜੱਟ ਤੇਰਾ ਸਾਮਣੇ ਤੂੰ ਰਹਿੰਦੀ ਸਾਹਤੋਂ sad
ਜੋ ਵੀ ਗੱਲ ਦਿਲ ਵਿਚ ਕਾਹਤੋਂ ਨਹੀਓ ਬੋਲਦੀ
Tension ਲੈਣੀ ਨੀ ਮਨਾਂ ਲੂਂ ਤੇਰਾ dad..
(ਮੈਂ ਆਪੇ ਹੀ ਮਨਾ ਲੂੰਗਾ….Tension ਨੀ ਲੈਣੀ)
O Kuwar Virk….
O Kuwar Virk
(Tension ਨੀ ਲੈਣੀ)
ਜਚਦਾ ਆ ਅਖੀ mascara ਕੁੜੀਏ
ਉੱਤੋਂ ਤੇਰੇ ਬਾਲਾਂ ਦੇ flick ਨੀ
ਸਾਰੇ ਹੁਸਨ blur ਤੇਰੇ ਅੱਗੇ ਗੋਰੀਏ
ਜਿੱਦਾਂ portrait mode ਤੇ click ਨੀ..
ਜੋ ਚਲਦੇ ਹਲਾਤ ਸੋਨੀਏ
ਜੋ ਚਲਦੇ ਹਲਾਤ ਸੋਨੀਏ
ਮੁੰਡਿਆਂ ਦੇ ਰਹਿਣਾ ਪੱਲੇ ਕੱਖ ਨੀ..
ਟੁੱਟ ਜਾਵੇ ਨਾ ਪਤਲੀਏ ਨਾਰੇ
ਹੋ delicate ਲੱਕ ਨੀ ,ਹੋ delicate ਲੱਕ ਨੀ..
ਟੁੱਟ ਜਾਵੇ ਨਾ ਪਤਲੀਏ ਨਾਰੇ
ਹੋ delicate ਲੱਕ ਨੀ ,ਹੋ delicate ਲੱਕ ਨੀ..
O Kuwar Virk
O Kuwar Virk
Written by: Lyrics Licensed & Provided by LyricFind
Create your own version of your favorite music.
Sing now