Kangna

कुंवर विर्क, Preet Harpal

ਚਾਹੇ ਕੰਗਨਾ ਬਣਾ ਲੇ ਚਾਹੇ ਝੁਮਕੇ ਚਾਹੇ ਲੱਕ ਦੇ ਬਣਾ ਲੇ ਸਾਨੂ ਠੁਮਕੇ ਚਾਹੇ ਕੰਗਨਾ ਬਣਾ ਲੇ ਚਾਹੇ ਝੁਮਕੇ ਚਾਹੇ ਲੱਕ ਦੇ ਬਣਾ ਲੇ ਸਾਨੂ ਠੁਮਕੇ ਨੀ ਨਾਲ ਸਾਡੇ ਨਚਨਾ ਪਾਉ ਸਾਨੂੰ ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ ਪਰ ਨਾਲ ਨਾਲ ਰਖਣਾ ਪਾਉ ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ ਪਰ ਨਾਲ ਨਾਲ ਰਖਣਾ ਪਾਉ ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ ਪਰ ਨਾਲ ਨਾਲ ਰਖਣਾ ਪਾਉ ਤੇਰੇ ਪਿਛੇ ਰਾਤਾਂ ਦੀ ਗਵਾਈ ਬੈਠਾ ਨੀਂਦ ਚੈਨ ਦਿਨ ਦਾ ਮੈਂ ਤੇਰੇ ਲੀ ਗਵਾ ਲਿਆ ਸ਼ੌਂਕ ਤੇਰੇ ਸਾਰੇ ਸਾਰੇ ਹੀ ਪੁਗਾਉ ਲੀ ਮੈਂ ਗੋਰੀਏ ਜ਼ਮੀਨ ਦਾ ਬਿਆਨਾਂ ਵੀ ਕਰਾ ਲਿਆ ਤੇਰੇ ਪਿਛੇ ਰਾਤਾਂ ਦੀ ਗਵਾਈ ਬੈਠਾ ਨੀਂਦ ਚੈਨ ਦਿਨ ਦਾ ਮੈਂ ਤੇਰੇ ਲੀ ਗਵਾ ਲਿਆ ਸ਼ੌਂਕ ਤੇਰੇ ਸਾਰੇ ਸਾਰੇ ਹੀ ਪੁਗਾਉ ਲੀ ਮੈਂ ਗੋਰੀਏ ਜ਼ਮੀਨ ਦਾ ਬਿਆਨਾਂ ਵੀ ਕਰਾ ਲਿਆ ਹੁਣ ਲਈਆਂ ਨੇ ਤਾ ਤੋੜ ਵੀ ਨਿਭਾਵੀ ਹੁਣ ਲਈਆਂ ਨੇ ਤਾ ਤੋੜ ਵੀ ਨਿਭਾਵੀ ਨੀ ਨਾਲ ਸਾਡੇ ਵੱਸਣਾ ਪਾਉ ਸਾਨੂੰ ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ ਪਰ ਨਾਲ ਨਾਲ ਰਖਣਾ ਪਾਉ ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ ਪਰ ਨਾਲ ਨਾਲ ਰਖਣਾ ਪਾਉ ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ ਪਰ ਨਾਲ ਨਾਲ ਰਖਣਾ ਪਾਉ ਬਿੱਲੋ ਰਾਣੀਏ ਨੀ ਲੱਗੀ ਨਿਰੀ ਕਹਿਰ ਹੁਣੇ ਹੁਣੇ ਰੱਖਿਆ ਜਵਾਨੀ ਵਿਚ ਪੈਰ ਮੁੰਡਿਆਂ ਤੂੰ ਥੋਡੀ ਜਹੀ ਦੂਰੀ ਬਣਾਕੇ ਰਖੂ ਪਰ ਟਕ ਮਂਹਣਾ ਨੀ ਚਲੋ ਛਡੋ ਖੈਰ ਟੱਪ ਟੱਪ DJ ਦਸ ਲੋਰ ਪੱਟੀ ਜਾਵੇ ਉਤੇ ਅਕੇ 47 ਵਾਂਗੂ ਨੈਨਾ ਵਾਲੇ fire ਕਾਹਤੋਂ ਐਵੇਂ ਟੇਂਡ ਕਰੀ ਜਾਂਦੀ ਈ ਏ ਦੁਧ ਜਹੀ skin ਨੂੰ ਵਿਚ ਸਿਖਰ ਦੁਪਿਹਰ ਬਿੱਲੋ ਹੁਣ ਤੂੰ ਬਸ ਕਰ ਥੋਡਾ ਜਿਹਾ ਤਾ ਠਹਿਰ ਕਾਹਤੋਂ ਮੁੰਡਿਆਂ ਚ ਪਾਈ ਜਾਣੀ ਏ ਵੈਰ ਕੀ ਫਾਇਦਾ ਇਸ ਜ਼ਿੰਦਗੀ ਦਾ ਜੇ ਸਾਡਾ ਹੀ ਪਾਟੋਲਾ ਕਰ ਜਾਵੇ ਕੋਈ ਕਹਿਰ ਇਕ ਵਾਰੀ ਮੂੰਹ ਤੂੰ ਕੱਢ ਕੇ ਤਾ ਵੇਖੀ ਤਾਰੇ ਅੰਬਰਾਂ ਦੇ ਚੁੰਨੀ ਚ ਜੜ੍ਹਿਆ ਦਿਆਂ ਸਾਰੇ ਹੀ ਜਹਾਨ ਦੇ ਸਮੁੰਦਰਾਂ ਦਾ ਪਾਣੀ ਜੇ ਤੂੰ ਕਹੇ ਤੇਰੀ ਬੁੱਕਣ ਚ ਟਿੱਕਾ ਦਿਆਂ ਇਕ ਵਾਰੀ ਮੂੰਹ ਤੂੰ ਕੱਢ ਕੇ ਤਾ ਵੇਖੀ ਤਾਰੇ ਅੰਬਰਾਂ ਦੇ ਚੁੰਨੀ ਚ ਜੜ੍ਹਿਆ ਦਿਆਂ ਸਾਰੇ ਹੀ ਜਹਾਨ ਦੇ ਸਮੁੰਦਰਾਂ ਦਾ ਪਾਣੀ ਜੇ ਤੂੰ ਕਹੇ ਤੇਰੀ ਬੁੱਕਣ ਚ ਟਿੱਕਾ ਦਿਆਂ ਸਾਨੂ ਜ਼ਿੰਦਗੀ ਤੂੰ ਵੱਧ ਕੇ ਤੂੰ ਪਿਆਰੀ ਸਾਨੂ ਜ਼ਿੰਦਗੀ ਤੂੰ ਵੱਧ ਕੇ ਤੂੰ ਪਿਆਰੀ ਤੈਨੂੰ ਵੀ ਕੁਝ ਦਸਣਾ ਪਾਉ ਸਾਨੂੰ ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ ਪਰ ਨਾਲ ਨਾਲ ਰਖਣਾ ਪਾਉ ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ ਪਰ ਨਾਲ ਨਾਲ ਰਖਣਾ ਪਾਉ ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ ਪਰ ਨਾਲ ਨਾਲ ਰਖਣਾ ਪਾਉ

Written by: KUWAR VIRK, NEK ABERANG, PREET HARPALLyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs