Urban Zimidar

Jass Bajwa

ਐ yo Jass Jatt Deep Jandu ਐ yo Urban Zimidar Avera stock ਐ yo ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ (ਐ yo ) ਗੱਡੀ ਤੇ ਲਿਖਾਇਆ ਜ਼ਿਮੀਦਾਰ ਜੱਟ ਨੀ ਗੇੜੇ ਲਾਉਣ town ਦੇ ( ਐ yo ) ਹੋ ਫਿਰਦੇ ਪਟੋਲੇ ਨੇ dream ਦੇਖਦੇ ਹੋ ਜੱਟਾਂ ਨੂੰ ਟਿਕਾਉਣ ਦੇ ਹੋਏ ਹੋਏ ਹੋਏ (ਬਰੂਆਹ ) ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ ਗੱਡੀ ਤੇ ਲਿਖਾਇਆ ਜ਼ਿਮੀਦਾਰ ਜੱਟ ਨੀ ਗੇੜੇ ਲਾਉਣ town ਦੇ ਐ yo ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ (ਐ yo ) ਸੀਟ ਥੱਲੇ ਪਿਆ ਕਾਲਾ ਮਾਲ ਬੱਲੀਏ ਅੱਖ ਲਾਲ ਬੱਲੀਏ ਥੋੜੀ ਥੋੜੀ ਸ਼ੱਕ ਦੇ Guggar ਚ ਪੈਣ 7 ਕਾਰਤੂਸ ਨੀ ਖੂਨ ਲੈਣ ਚੂਸ ਨੀ ਨੀ ਲੰਡੂਆ ਨੂੰ ਚੱਕ ਦੇ On di spot game ਲਾ ਦਿੰਨੇ ਆ ਨਾ ਸ਼ੌਂਕੀ ਟਾਇਮ ਪਾਉਣ ਦੇ ਹੋਏ ਹੋਏ ਹੋਏ ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ ਐ yo ਗੱਡੀ ਤੇ ਲਿਖਾਇਆ ਜ਼ਿਮੀਦਾਰ ਜੱਟ ਨੀ ਗੇੜੇ ਲਾਉਣ town ਦੇ ਐ yo ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ (ਐ yo) ਗੱਲ ਬਾਤ ਪੂਰੀ ਜਾਮਾ ਚੇਬ ਕੱਢ ਨੀ ਦੇਸ ਦੇ ਆ ਅਡ ਨੀ ਹੋ graceful ਨੇ ਇੰਨੀ ਛੇੱਤੀ ਹੱਥ ਨੀ ਆਉਂਦੇ ਬਾਲੀਏ ਨਾ ਥਿਯੋਨਦੇ ਬੱਲੀਏ ਬੜੇ ਮਹਿੰਗੇ ਮੁੱਲ ਨੇ ਲੱਭਣਾ ਤਰੀਕੇ ਇਥੇ ਨਿਤ ਨੱਢੀਆਂ ਓ ਸਾਡੇ ਨੇੜੇ ਓਣ ਦੇ ਹੋਏ ਹੋਏ ਹੋਏ ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ ਐ yo ਗੱਡੀ ਤੇ ਲਿਖਾਇਆ ਜ਼ਿਮੀਦਾਰ ਜੱਟ ਨੀ ਗੇੜੇ ਲਾਉਣ town ਦੇ ਐ yo ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ ਐ yo ਰੱਖੀ mentality ਹੈ up ਜੱਟਾਂ ਨੇ ਨਾ ਚੱਕੀ ਅੱਤ ਜੱਟਾਂ ਨੇ ਹੈ class ਦੱਸਦੀ ਛੋਟੂ ਬੰਦਾ ਕੀ ਸਾਡੀ ਰੀਸ ਕਰ ਲੂ ਕਿੱਥੋਂ ਮੂਰੇ ਖੜ ਲੂ ਨਾ ਹੀ ਗੱਲ ਵੱਸ ਦੀ ਹੋ ਜ਼ੋਰ ਤਾ ਬਥੇਰੀਆਂ ਨੇ ਲਾਇਆ ਬਲਿਆਂ ਨਾ ਇਹ ਆਉਂਦੇ ਡੌਨ ਨੇ ਹੋਏ ਹੋਏ ਹੋਏ ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ ਐ yo ਗੱਡੀ ਤੇ ਲਿਖਾਇਆ ਜ਼ਿਮੀਦਾਰ ਜੱਟ ਨੀ ਗੇੜੇ ਲਾਉਣ town ਦੇ ਐ yo ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ (ਐ yo ) ਐ yo ਝਿੰਜਰ ਖਰੌੜੇ ਦੇ ਨੇ ਗਾਣੇ ਵੱਜਦੇ ਨਾ ਸੁਣ ਸੁਣ ਰੱਜਦੇ ਜੱਟ ਅੱਤ ਕਰਦਾ ਜ੍ਹਿਨਾਂ ਦੀ ਆ ਸਾਂਝ ਕੁਲਬੀਰ ਨਾਲ ਨੀ ਵੱਡੇ ਵੀਰ ਨਾਲ ਨੀ ਨਾ ਪੈਰ ਪਿੱਛੇ ਧਰਦਾ ਜਿਥੇ ਪੈਰ ਧਰਦੇ ਨੇ ਜੱਟ ਨੀ ਵੱਜਦੇ ਕਲੋਨ ਨੇ ਹੋਏ ਹੋਏ ਹੋਏ ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ ਐ yo ਗੱਡੀ ਤੇ ਲਿਖਾਇਆ ਜ਼ਿਮੀਦਾਰ ਜੱਟ ਨੀ ਗੇੜੇ ਲਾਉਣ town ਦੇ ਐ yo ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ (ਐ yo ) ਆ Jass Jatt Urban Zimidar You know me Deep Jandu ਐ yo

Written by: DEEP JANDU, LALLY MUNDILyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store