Gun Shot

Jass Bajwa

ਹੋ ਜਿੰਨੇ AK 47 ਵਿਚ ਰੌਂਦ ਪੈਂਦੇ ਆ ਓਦੋ ਵੱਧ ਯਾਰ ਬੇਲੀ ਮੇਰੇ ਨਾਲ ਰਹਿੰਦੇ ਆ ਲੈਕੇ ਦੰਦਾਂ ਚ ਅਖਰੋਟ ਵਾਂਗੂੰ ਭੰਨਾ ਆਕੜਾ ਤਾਂਹੀ ਕਪਤਾਨ ਕਪਤਾਨ ਕਹਿੰਦੇ ਆ ਜੇ ਤੇਰੀ ਅੱਖ ਦੇ ਇਸ਼ਾਰੇ ਤੇ ਹਜ਼ਾਰ ਨੱਚਦੇ ਮੇਰੀ gun ਦੇ Gun ਦੇ ਪਟਾਕਿਆ ਤੇ ਯਾਰ ਨੱਚਦੇ ਮੇਰੀ gun ਦੇ Gun ਦੇ ਪਟਾਕਿਆ ਤੇ ਯਾਰ ਨੱਚਦੇ ਮੇਰੀ gun ਦੇ ਟਾਇਰ ਚੌੜੇ ਚੌੜੇ ਪਾਏ wrangler ਚ ਵੈਲੀ ਚੋਟੀ ਦੇ ਲੰਗਣ ਮੱਥਾ ਟੇਕ ਨੀ ਨੇੜੇ home ਗਰਮਾਇਸ਼ ਦੇਖੀ ਖੂਨ ਦੀ ਜਿਵੇ ਤੱਤਿਆਂ ਸਿਲੇੰਸਰਾਂ ਦਾ ਸੇਕ ਨੀ ਹੋ ਜਿਵੇ ਤੱਤਿਆਂ ਸਿਲੇੰਸਰਾਂ ਦਾ ਸੇਕ ਨੀ ਹੋ ਗੋਲੇ ਅੱਗ ਦੇ ਨੇ ਵੇਖ ਥਾੜ ਥਾੜ ਨੱਚਦੇ ਮੇਰੀ gun ਦੇ Gun ਦੇ ਪਟਾਕਿਆ ਤੇ ਯਾਰ ਨੱਚਦੇ ਮੇਰੀ gun ਦੇ Gun ਦੇ ਪਟਾਕਿਆ ਤੇ ਯਾਰ ਨੱਚਦੇ ਮੇਰੀ gun ਦੇ ਥੱਲੇ ਸਿੱਟਲੇ ਜੋ ਖੱਮਬ ਨੇ ਖਿਲਾਰਦੇ ਨਾਲੇ ਕੰਧਾਂ ਤੇ ਚੜਾਈਆਂ ਵੇਖ ਕੁੱਤੀਆਂ ਓਹਨਾ ਨਾਲੋਂ high level ਦਾ ਸੋਚਦੇ Snapchat ਤੇ ਦਿਖਾਉਂਦੇ ਜਿਹੜੇ ਗੁਚੀਆਂ Snapchat ਤੇ ਦਿਖਾਉਂਦੇ ਜਿਹੜੇ ਗੁਚੀਆਂ ਮਾਰੇ tiger ਨਾ ਮਾਰ ਕੇ ਗਿਟਾਰ ਨੱਚਦੇ ਮੇਰੀ gun ਦੇ ਪਟਾਕਿਆ ਤੇ ਯਾਰ ਨੱਚਦੇ ਮੇਰੀ gun ਦੇ Gun ਦੇ ਪਟਾਕਿਆ ਤੇ ਯਾਰ ਨੱਚਦੇ ਮੇਰੀ gun ਦੇ ਅੱਧੇ ਯਾਰ ਮੇਰੇ ਮਾਝੇ ਵਿਚ ਰਹਿੰਦੇ ਆ ਤੇ ਅੱਧੇ ਰਹਿੰਦੇ ਬਿੱਲੋ ਵਿਚ ਹਰਿਆਣੇ ਆ ਸਾਰੇ top ਦੇ ਨੇ ਵੈਲੀ ਸਿਰ ਕੱਢਵੇ ਫੋਨ ਲਾਈਏ ਜਦੋਂ ਆਖ ਦਿੰਦੇ ਥਾਣੇ ਆ ਹੋ ਫੋਨ ਲਾਈਏ ਜਦੋਂ ਆਖ ਦਿੰਦੇ ਥਾਣੇ ਆ ਸਾਨੂੰ ਵੇਖ ਵੇਖ ਵੱਡੇ ਸ਼ਾਹੂਕਾਰ ਮੱਚਦੇ ਨੀ ਮੇਰੀ gun ਦੇ Gun ਦੇ ਪਟਾਕਿਆ ਤੇ ਯਾਰ ਨੱਚਦੇ ਨੀ ਮੇਰੀ gun ਦੇ Gun ਦੇ ਪਟਾਕਿਆ ਤੇ ਯਾਰ ਨੱਚਦੇ ਨੀ ਮੇਰੀ gun ਦੇ ਹੈ ਹੈ

Written by: GUPZ SEHRA, KAPTAANLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store