Just Round

Mandeep Maavi, Jass Bajwa

Desi Crew Magnum ਡੱਬਾ ਵਿਚ ਪੌਣ ਬੋਲਿਯਾ ਕਸਾ ਪਿਹਲਾ ਖਾਦੇ ਜੱਟ ਬਣ ਟੋਲੀਆ Magnum ਡੱਬਾ ਵਿਚ ਪੌਣ ਬੋਲਿਯਾ ਕਸਾ ਪਿਹਲਾ ਖਾਦੇ ਜੱਟ ਬਣ ਟੋਲੀਆ ਓ ਕਾਹਤੋਂ ਦਰ ਕੇ ਗੱਡੀ ਦੇ ਵਿਚ ਬੈਠ ਗਯੀ ਓ ਛਡ ਦੀ ਕਿਓ ਪੈਰ ਜੱਟੀਏ ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ ਜੇ ਵਟ ਚਾਰ ਕਾ ਮੁਚਹਾ ਨੂ ਅਸੀ ਦੇ ਲਾਏ ਨੀ ਤੇਰਾ ਕਾਹਤੋਂ B P ਘਟਦਾ ਸਾਡੇ ਤੋਲੇ ਦਾ ਅਸੂਲ ਵੇਖ ਕੂਡਿਯਾ ਨਾ ਖਚਰਾ ਜਿਹਾ ਹਾਸਾ ਹਸਦਾ ਉਚਹੇ ਕਿਰਦਾਰਾ ਆਲੇ ਜੱਟ ਬਲਿਏ ਮੂਡ ਵਿਚ ਰਿਹਿੰਦੇ ਮੂਡ ਮਾਤ ਬਲਿਏ Educated ਵੀ ਜੱਟ ਬਿੱਲੋ ਬਹੁਤ ਨਈ ਨਾ ਕੱਲੇ ਜੱਟਵਾਡ ਜੱਟੀਏ ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ ਟੋਅਰ ਟਪਾਏ ਫੁੱਲ ਰਾਕਨੇ ਅਸਲਾ ਮਿਹਿੰਗੇ ਮੁੱਲ ਰਾਕਨੇ ਯਾਰ ਤਾ ਓਏ ਕਿਹ ਲੈਂਦੇ ਨਈ ਵੈਰੀ ਨੂ ਨਾ ਖੁਲ ਰਾਕਨੇ ਓ ਉੱਡੇ ਚੋਬਰ ਤਾਰ ਨੀ ਹੋਣੇ ਜੱਟਾ ਜਿਹੇ ਦਿਲਦਾਰ ਨੀ ਹੋਣੇ ਸ਼ਿਅਰ ਤੇਰੇ ਤੇ ਜਿੰਨੇ ਵੈਲੀ ਸਾਡੇ ਕੇਦਓ ਬਾਹਰ ਨੀ ਹੋਣੇ ਓ ਮੁੰਡਾ ਜੱਟਾ ਦਾ ਮਨਦੀਪ ਮਾਵੀ ਪੁਸ਼ ਲਯੀ ਤੁਹ ਜਾਣੇ ਸਾਰਾ ਸ਼ਿਅਰ ਜੱਟੀਏ ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ ਪੈਸੇ ਸਜੜੇ ਜਹੇ ਝਗੇਯਾ ਤੇ ਫੂਕੇ ਆ ਨੀ ਹਥ ਚ ਦੇਓੜ ਆਲੀ ਏ ਜਿਹਦੀ ਤੇਰਿਯਾ ਸਹੇਲਿਯਾ ਚ ਚਲਦੀ ਓ ਗਲ ਸਾਡੀ ਟੋਆਰ ਆਲੀ ਏ ਡਿਫੇਂਡਰ ਚ ਬੈਠੇ ਜੱਟ ਜਚ੍ਦੇ ਬੜੇ ਲਾਂਗ ਜਾਂਦੇ ਜੀਤੋ ਅੰਤਿ ਮਚਦੇ ਬੜੇ ਵੇਖ ਪਰਖ਼ ਕੇ ਬਿੱਲੋ ਮਿਠੇ ਖੰਡ ਵਰਗੇ ਓ ਲਗਦੇ ਕਿਓ ਜ਼ੇਹਰ ਜੱਟੀਏ ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ ਬਸ ਗੇੜਾ ਜਿਹਾ ਕਡਨ ਅੱਜ ਆਏ ਆ ਓ ਕੱਡੇ ਨੀ fire ਜੱਟੀਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs