Deputy

Jass Bajwa

ਹੋ ਹੋ ਹੋ ਓ ਓ ਹੋ ਕੀਤੀਆਂ ਨੇ 12 ਯਾ ਫੇਰ 22 ਕਿਹੜਾ ਪੁੱਛਦਾ ਜੱਟਾਂ ਦਿਆਂ ਪੁੱਤਾਂ ਦੀ ਪੜ੍ਹਾਈ ਕਿਹੜਾ ਪੁੱਛਦਾ ਹੋ ਕੀਤੀਆਂ ਨੇ 12 ਯਾ ਫੇਰ 22 ਕਿਹੜਾ ਪੁੱਛਦਾ ਜੱਟਾਂ ਦਿਆਂ ਪੁੱਤਾਂ ਦੀ ਪੜ੍ਹਾਈ ਕਿਹੜਾ ਪੁੱਛਦਾ Light ਨਾ ਲੈ ਜੀ ਕਿਤੇ ਪੁੱਤ ਜੱਟ ਦਾ ਨੀ ਜੈਕ ਉੱਤੇ ਤੱਕ ਲਾਏ ਨੇ ਹੋ ਆਪ ਭਾਵੇਂ ਲੱਗਿਆ ਨਾ ਜੱਟ deputy ਨੀ ਬੜੇ ਜੱਟ ਨੇ ਲਵਾਏ ਨੇ ਆਪ ਭਾਵੇਂ ਲੱਗਿਆ ਨਾ ਜੱਟ deputy ਨੀ ਬੜੇ ਜੱਟ ਨੇ ਲਵਾਏ ਨੇ (ਜੱਟ ਨੇ ਲਵਾਏ ਨੇ) ਹੋ ਜਿਹੜੇ ਮਿੱਠੀਏ ਮੰਡੀਰ ਲੈਂਦੀ ਵੈਰ ਨੇ ਓਹੀ ਭੱਜ ਜਾਂਦੇ ਛੱਡ ਹਥਿਆਰ ਨੇ Launch ਹੁੰਦੀਆਂ ਨੇ ਬਿੱਲੋ ਪਿੱਛੋਂ ਗੱਡੀਆਂ ਪਹਿਲਾਂ ਹੁੰਦੀਆਂ ਨੇ ਘਰੇ ਸਰਦਾਰ ਦੇ ਹੋ ਲੋਕਾਂ ਨੇ ਕਮਾਏ ਹੋਣੇ Pound ਬੱਲੀਏ ਲੋਕਾਂ ਨੇ ਕਮਾਏ ਹੋਣੇ ਨੋਟ ਬੱਲੀਏ ਨੀ link ਵੈਲੀ ਨੇ ਕਮਾਏ ਨੇ ਹੋ ਆਪ ਭਾਵੇਂ ਲੱਗਿਆ ਨਾ ਜੱਟ deputy ਨੀ ਬੜੇ ਜੱਟ ਨੇ ਲਵਾਏ ਨੇ ਆਪ ਭਾਵੇਂ ਲੱਗਿਆ ਨਾ ਜੱਟ deputy ਨੀ ਬੜੇ ਜੱਟ ਨੇ ਲਵਾਏ ਨੇ (ਜੱਟ ਨੇ ਲਵਾਏ ਨੇ) ਹੋ ਕਿਲਾ ਛੱਤਿਆ ਐ ਸਰੀ ਆਲੇ map ਤੇ ਵਿਚ ਵੇਖ ਲੈ Italian ਜੜਿਆ ਹੁੰਦਾ ਵਿਚ ਭਾਰੂ import ਨੀ ਜਿੰਨਾ ਬੇੜੇ ਜੋ ਸਮਾਨਾ ਬਿੱਲੋ ਖੜਿਆ ਹੋ ਸੁੱਖ ਨਾਲ ਬਿੱਲੋ ਜੱਦੀ ਸਰਦਾਰ ਨੇ ਸੁੱਖ ਨਾਲ ਬਿੱਲੋ ਜੱਦੀ ਸਰਦਾਰ ਨੇ ਨੀ ਸ਼ੌਂਕ ਠੋਕ ਕੇ ਪੁਗਾਏ ਨੇ ਹੋ ਆਪ ਭਾਵੇਂ ਲੱਗਿਆ ਨਾ ਜੱਟ deputy ਨੀ ਬੜੇ ਜੱਟ ਨੇ ਲਵਾਏ ਨੇ ਆਪ ਭਾਵੇਂ ਲੱਗਿਆ ਨਾ ਜੱਟ deputy ਨੀ ਬੜੇ ਜੱਟ ਨੇ ਲਵਾਏ ਨੇ (ਜੱਟ ਨੇ ਲਵਾਏ ਨੇ) ਹੋ 7 ਪੀੜ੍ਹੀਆਂ ਤੋਂ ਠੁੱਕ ਕੈਮ ਜੱਟੀਏ ਲੈਂਦੀ ਫੈਸਲੇ ਪੱਖਾ ਚ ਸਰਕਾਰ ਨੀ ਪੁੱਠਾ ਮੁੜ ਜੂ ਸਮਣ Highcourt ਦਾ ਗੱਲ ਮੁੜ ’ਦੀ ਨਾ ਸਾਡੇ ਲਾਣੇਦਾਰ ਦੀ ਹੋ ਮੈਗਜ਼ੀਨ ਜੇਹੇ ਵਿੱਕੀ ਧਾਲੀਵਾਲ ਨੇ ਮੈਗਜ਼ੀਨ ਜੇਹੇ ਵਿੱਕੀ ਧਾਲੀਵਾਲ ਨੇ ਨੀ ਯਾਰ ਬੁਲਟ ਚੜ੍ਹਾਏ ਨੇ ਹੋ ਆਪ ਭਾਵੇਂ ਲੱਗਿਆ ਨਾ ਜੱਟ deputy ਨੀ ਬੜੇ ਜੱਟ ਨੇ ਲਵਾਏ ਨੇ ਆਪ ਭਾਵੇਂ ਲੱਗਿਆ ਨਾ ਜੱਟ deputy ਨੀ ਬੜੇ ਜੱਟ ਨੇ ਲਵਾਏ ਨੇ ਹੋ ਓ ਓ ਓ ਓ ਕਯੋ ਮੰਨਦੀ ਆ ਫੇਰ ਜਲਵੇ ਨੂੰ

Written by: GUPZ SEHRA, VICKY DHALIWALLyrics © O/B/O CAPASSOLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store