Garari

Jass Bajwa

ਹੋ ਜਿੱਥੇ ਲੈ ਲਿਆ Stand ਪਿੱਛੇ ਹਟ ਨਾਇਯੋ ਹੁੰਦਾ ਜਿਹੜਾ ਹੱਟ ਜਾਵੇ ਪਿੱਛੇ ਉਹ ਜੱਟ ਨਾਇਯੋ ਹੁੰਦਾ ਹੋ ਜਿੱਥੇ ਲੈ ਲਿਆ Stand ਪਿੱਛੇ ਹਟ ਨਾਇਯੋ ਹੁੰਦਾ ਜਿਹੜਾ ਹੱਟ ਜਾਵੇ ਪਿੱਛੇ ਉਹ ਜੱਟ ਨਾਇਯੋ ਹੁੰਦਾ ਉਂਝ ਤਾਂ ਕਿਸੇ ਨੂੰ ਕੁਝ ਅਸੀਂ ਕਹਿੰਦੇ ਨੀ ਉਂਝ ਤਾਂ ਕਿਸੇ ਨੂੰ ਕੁਝ ਅਸੀਂ ਕਹਿੰਦੇ ਨੀ ਹੋ ਬੱਸ ਫੁਕਰੇ ਬੰਦੇ ਦੀ ਫੜ ਮਾਰੀ ਅੱਡ ਦੀ ਹੋ ਕੰਮ ਕੰਮ ਮਿੱਤਰਾਂ ਦਾ ਕੋਈ ਨੀ ਅੱਡ ਦਾ ਨੀ ਸਾਡੀ ਜਿੱਥੇ ਕੀਤੇ ਅੱਡ ਦੀ ਗਰਾਰੀ ਅੱਡ ਦੀ ਹੋ ਕੰਮ ਕੁਮ ਮਿੱਤਰਾਂ ਦਾ ਕੋਈ ਨੀ ਅੱਡ ਦਾ ਨੀ ਸਾਡੀ ਜਿੱਥੇ ਕੀਤੇ ਅੱਡ ਦੀ ਗਰਾਰੀ ਅੱਡ ਦੀ ਰੋਹਬ ਨਾਲ ਜਿਹਨਾਂ ਦੀ ਐ ਮੁਛ ਮੂੜ ਦੀ ਕੁੜੀਆਂ ਦੇ ਵੱਲ ਨਾਇਯੋ ਅੱਖ ਮੋੜ ਦੇ ਔਖੀ ਹੀ Recovery ਹੈ ਹੁੰਦੀ ਹੱਡਾਂ ਦੀ ਜਿਹਨੂੰ ਰੀਝਾਂ ਨਾਲ ਬੀਬਾ ਰੋਹਬ ਨਾਲ ਜਿਹਨਾਂ ਦੀ ਐ ਮੁਛ ਮੂੜ ਦੀ ਕੁੜੀਆਂ ਦੇ ਵੱਲ ਨਾਇਯੋ ਅੱਖ ਮੋੜ ਦੇ ਔਖੀ ਹੀ Recovery ਹੈ ਹੁੰਦੀ ਹੱਡਾਂ ਦੀ ਜਿਹਨੂੰ ਰੀਝਾਂ ਨਾਲ ਬੀਬਾ ਜੱਟ ਤੋੜ ਦੇ ਮਾੜੀ ਗੱਲ ਤੇ ਸਰੀਰ ਗੁੱਸਾ ਇੰਝ ਫੜ ਦਾ ਹੋ ਚੰਗੇ Road ਤੇ Speed ਜੀਉਣ ਫੇਰਰਾਰੀ ਫੜ ਦੀ ਹੋ ਕੰਮ ਕੁਮ ਮਿੱਤਰਾਂ ਦਾ ਕੋਈ ਨੀ ਅੱਡ ਦਾ ਨੀ ਸਾਡੀ ਜਿੱਥੇ ਕੀਤੇ ਐੱਡ ਦੀ ਗਰਾਰੀ ਅੱਡ ਦੀ ਹੋ ਕੰਮ ਕੁਮ ਮਿੱਤਰਾਂ ਦਾ ਕੋਈ ਨੀ ਅੱਡ ਦਾ ਨੀ ਸਾਡੀ ਜਿੱਥੇ ਕੀਤੇ ਐੱਡ ਦੀ ਗਰਾਰੀ ਅੱਡ ਦੀ ਉਸ ਵੇਲੇ ਦੇਈ ਦਾ ਐ ਜਵਾਬ ਮੋੜ ਕੇ ਵਜੂਦ ਜਿਹੜੀ ਗੱਲ ਪ੍ਰਵਾਨ ਨਾ ਕਰੇ ਇੱਕੀਆਂ ਨੂੰ ਸੋਜੇ ਫੇਰ ਛੱਡ ਦੇਦੇ ਆਂ ਜੇ ਕੋਈ ਲੈਕੇ ਛੋੜ ਬਾਜ਼ੀਆਂ ਉਸ ਵੇਲੇ ਦੇਈ ਦਾ ਐ ਜਵਾਬ ਮੋੜ ਕੇ ਵਜੂਦ ਜਿਹੜੀ ਗੱਲ ਪ੍ਰਵਾਨ ਨਾ ਕਰੇ ਇੱਕੀਆਂ ਨੂੰ ਸੋਜੇ ਫੇਰ ਛੱਡ ਦੇਦੇ ਆਂ ਜੇ ਕੋਈ ਲੈਕੇ ਛੋੜ ਬਾਜ਼ੀਆਂ Front ਤੇ ਖੜ੍ਹੇ ਮਾੜੀ ਮੋਟੀ ਰੋਕ ਟੋਕ ਠੀਕ ਹੁੰਦੀ ਐ ਉਹ ਬੱਸ ਕਿੱਤੀ ਹੋਇਆ ਟੀਚਾਰ ਕਰਰੀ ਅੱਡ ਦੀ ਹੋ ਕੰਮ ਕੁਮ ਮਿੱਤਰਾਂ ਦਾ ਕੋਈ ਨੀ ਅੱਡ ਦਾ ਨੀ ਸਾਡੀ ਜਿੱਥੇ ਕੀਤੇ ਐੱਡ ਦੀ ਗਰਾਰੀ ਅੱਡ ਦੀ ਹੋ ਕੰਮ ਕੁਮ ਮਿੱਤਰਾਂ ਦਾ ਕੋਈ ਨੀ ਅੱਡ ਦਾ ਨੀ ਸਾਡੀ ਜਿੱਥੇ ਕੀਤੇ ਐੱਡ ਦੀ ਗਰਾਰੀ ਅੱਡ ਦੀ ਕਾਰਾਂ ਦੇ ਵਿਚਾਰਾਂ ਵਿਚ ਯਾਰ ਰਹਿੰਦੇ ਨੇ ਪੀਠ ਪਿੱਛੇ ਐ ਪ੍ਰਾਈਸੇ ਇਹੀ ਲਾਲੀ ਦੀ ਕਮਾਈ ਸੜ ਦੇ Star ਨਾਲੇ Follow ਕਰਦੇ ਹੋ ਕੈਮ ਰੱਖੀ ਰੱਬਾ ਐਵੇਂ ਜੱਟ ਦੀ ਚੜਾਈ ਗਰੀਬੀਆਂ ਦੇ ਨਾਲ Race ਨਾਇਯੋ ਕਰੀ ਦੀ ਹੋ ਸਾਡੀ ਐਂਟੀ ਦੇ ਨਾਲ ਹੀ ਉਡਾਰੀ ਅੱਡ ਦੀ ਹੋ ਕੰਮ ਕੁਮ ਮਿੱਤਰਾਂ ਦਾ ਕੋਈ ਨੀ ਅੱਡ ਦਾ ਹੋ ਕੰਮ ਕੁਮ ਮਿੱਤਰਾਂ ਦਾ ਕੋਈ ਨੀ ਅੱਡ ਦਾ ਨੀ ਸਾਡੀ ਜਿੱਥੇ ਕੀਤੇ ਐੱਡ ਦੀ ਗਰਾਰੀ ਅੱਡ ਦੀ

Written by: GUPZ SEHRA, LALLY MUNDILyrics © O/B/O CAPASSOLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store