Hokka

Jass Bajwa

ਜਿਹੜੇ ਕਿਹੰਦੇ ਕੱਮ ਠੰਡਾ ਪੈ ਗਯਾ ਆਜੋ ਮੁੜਕੇ ਗਰਮ ਕਰ ਦੀਏ ਅੰਨਪੜ ਟੋਲਾ ਵਿਚ ਸੱਤਾ ਦੇ ਜਾਕੇ ਚਲੋ ਬੇਸ਼ਰਮ ਕਰ ਦੀਏ ਹੁਣ ਤਾਂ ਕੱਮ ਏ ਕੰਡਿਯਾ ਤੇ ਦਿਲ ਠੰਡਾ ਕਾਹਤੋਂ ਪਾਯਾ ਏ ਓਏ ਆਜੋ ਮੁੰਡੇਓ ਚਲੀਏ ਧਰ੍ਨੇ ਤੋਂ ਹੋਕਾ ਆਇਆ ਏ ਫੇਰ ਦੁਬਾਰੇ ਚੱਲੀਏ ਧਰ੍ਨੇ ਤੋਂ ਹੋਕਾ ਆਇਆ ਏ ਆਜੋ ਮੁੰਡੇਓ ਚਲੀਏ ਹੋ ਵਿਚ ਬੰਗਾਲ ਤੇ ਜੜਤਾ ਕੋਕਾ ਫੇਰ ਦੁਬਾਰੇ ਮਮਤਾ ਨੇ ਧੋਣ ਚੋਂ ਕਿੱਲਾ ਕਢ ਕੇ ਰਖਤਾ ਕਢ ਕੇ ਰਖਤਾ ਜਨਤਾ ਨੇ ਹੋ ਦੀਦੀ ਦੀ ਇਸ ਜੀਤ ਚ ਹਿੱਸਾ ਤੁਹਾਡਾ ਵੀ ਤਾਂ ਪਾਇਆ ਏ ਓਏ ਆਜੋ ਮੁੰਡੇਓ ਚਲੀਏ ਧਰ੍ਨੇ ਤੋਂ ਹੋਕਾ ਆਇਆ ਏ ਫੇਰ ਦੁਬਾਰੇ ਚੱਲੀਏ ਧਰ੍ਨੇ ਤੋਂ ਹੋਕਾ ਆਇਆ ਏ ਆਜੋ ਮੁੰਡੇਓ ਚਲੀਏ ਹੋ ਭਾਵੇ ਲੰਗ ਜੇ ਸਾਲ ਓਏ ਜੱਸੇਯਾ ਆਜੇ ਮੁੱੜਕੇ ਸਿਯਾਲ ਓਏ ਜੱਸੇਯਾ ਜੇ ਪਿੰਡ ਮੁੜੇ ਤਾਂ ਜੀਤ ਕੇ ਮੁੜਾਗੇ ਵੇ ਜੀਤਾਗੇ ਹਰ ਹਾਲ ਓਏ ਜੱਸੇਯਾ ਓ ਭੁਖੇ ਨੰਗੇ ਲੁਚੇਯਾ ਦੇ ਨਾਲ ਅੜਗੀ ਤਾਈ ਉਂਚੇਯਾ ਦੇ ਨਾਲ ਏ ਕਿਵੇ ਕੋਯੀ ਸੌਖਾ ਜੀਤ ਜੁ ਮਹਿਕ ਚ ਪੀਂਡਿਆ ਚੋ ਉਠਿਯਾ ਦੇ ਨਾਲ ਬਹੁਤੇਆਂ ਦੇ ਨੇ ਚਾਚੇ ਬੈਠੇ ਟਾਵੇ ਟਾਵੇ ਦਾ ਦਾਦੇ ਏ ਓਏ ਆਜੋ ਮੁੰਡੇਓ ਚਲੀਏ ਧਰ੍ਨੇ ਤੋਂ ਹੋਕਾ ਆਇਆ ਏ ਫੇਰ ਦੁਬਾਰੇ ਚੱਲੀਏ ਧਰ੍ਨੇ ਤੋਂ ਹੋਕਾ ਆਇਆ ਏ ਆਜੋ ਮੁੰਡੇਓ ਚਲੀਏ ਖੇਤੀ ਨੂ ਆਜ਼ਾਦ ਕਰਾਈਏ ਆਜੋ ਫਿਰ ਇਤਿਹਾਸ ਬਣਾਈਏ ਆਜੋ ਕਾਰ੍ਪੋਰੇਟ ਦੇ ਹਲਕ ਚ ਫਾਨਾ ਕੱਠੇ ਹੋਕੇ ਉਡਾਈਏ ਆਜੋ ਹੋ ਨਵਾ ਬਣਾਯਾ ਪਿੰਡ ਆ ਉਥੇ ਸਾਡੀ ਵੀ ਹੁਣ ਹਿੰਢ ਏ ਉਥੇ ਜੰਗਾ ਨਾ ਇਤਿਹਾਸ ਹੈ ਸਾਡਾ ਗੁਰੂ ਗੋਬਿੰਦ ਦੇ ਸਿੰਘ ਹੈ ਓਥੇ ਆਤੰਕਵਾਦੀਯਾ ਨੇ ਹੀ ਲੰਗਰ ਆਕ੍ਸੀਜਨ ਦਾ ਲਾਯਾ ਏ ਓਏ ਆਜੋ ਮੁੰਡੇਓ ਚਲੀਏ ਧਰ੍ਨੇ ਤੋਂ ਹੋਕਾ ਆਇਆ ਏ ਆਜੋ ਮੁੰਡੇਓ ਚਲੀਏ ਓਥੇ ਬਾਪੂ ਨੇ ਬੁਲਾਇਆ ਹੈ ਆਜੋ ਮੁੰਡੇਓ ਚਲੀਏ

Written by: Jass BajwaLyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store