Jimidar Gabru

Jass Bajwa

Hey yo Is the Gur Sidhu Music Gap ਦੀਆਂ ਹੁੱਡੀਆਂ ਨੇ ਅੰਬਰਾਂ ਚ ਗੁੱਡੀਆਂ ਨੇ Round cut ਕਾਲਰ ਨੇ ਜੇਬਾਂ ਵਿਚ ਡਾਲਰ ਨੇ ਕਾਲੀ LV ਦੇ ਪਾਏ ਆ ਪੁਵਾੜ ਨੀ ਜਿੰਨਾ ਉੱਤੇ ਤੂੰ ਮਰਦੀ ਓਹ ਜਿਮੀਦਾਰ ਗੱਬਰੂ ਆ ਸਾਰੇ ਨੀ ਜਿੰਨਾ ਉੱਤੇ ਤੂੰ ਮਰਦੀ ਓਹ ਜਿਮੀਦਾਰ ਗੱਬਰੂ ਆ ਸਾਰੇ ਨੀ ਜਿੰਨਾ ਉੱਤੇ ਤੂੰ ਮਰਦੀ ਹੋ ਖੰਨੇ ਓ ਕਰਾਈਏ ਮੁੱਛਾਂ ਸੇਟ ਗੋਰੀਏ ਸ਼ੌਂਕੀ ਵੱਜਦੇ ਆਂ ਮੁੱਢੋ ਨੀ ਤੂੰ ਜਿਹੜੇ ਸੁਣੇ ਵੀ ਨਾ ਹੋਣੇ ਓਹੋ ਪਾਈ ਦੇ brand ਚਿੱਟੇ ਕੁੜਤੇ ਪਜਾਮੇ ਉੱਤੋਂ ਨੀ ਚਿੱਟੇ ਕੁੜਤੇ ਪਜਾਮੇ ਉੱਤੋਂ ਨੀ ਹੋ ਗੱਡੀਆਂ ਕਾਲੀਆਂ ਨੇ ਤੇ load ਦੁਨਾਲੀਆਂ ਨੇ ਚੰਡੀਗੜ ਪੜ੍ਹਦੇ ਆ ਯਾਰਾਂ ਲਈ ਖੜਦੇ ਆ ਸਿਰ ਚੱਲਦੇ ਮੁਕੱਦਮੇ ਆ ਭਾਰੇ ਨੀ ਜਿੰਨਾ ਉੱਤੇ ਤੂੰ ਮਰਦੀ ਓਹ ਜਿਮੀਦਾਰ ਗੱਬਰੂ ਆ ਸਾਰੇ ਨੀ ਜਿੰਨਾ ਉੱਤੇ ਤੂੰ ਮਰਦੀ ਓਹ ਜਿਮੀਦਾਰ ਗੱਬਰੂ ਆ ਸਾਰੇ ਨੀ ਜਿੰਨਾ ਉੱਤੇ ਤੂੰ ਮਰਦੀ ਹੋ Wranglar ਥੱਲੇ ਆ ਪੂਰੀ ਬੱਲੇ ਬੱਲੇ ਆ ਜਿਉਣੇ ਮੋੜ ਵਰਗੀ ਚੜ੍ਹਾਈ ਰੱਖਦੇ ਸਾਹਿਬ ਘਟਾਉੜੇ ਦੇ ਨੇ ਯਾਰ ਸਾਰੇ ਅੱਥਰੇ ਨਿੱਤ ਨਵਾਂ ਪੰਗਾ ਕੋਈ ਪਾਈ ਰੱਖਦੇ ਨਿੱਤ ਨਵਾਂ ਪੰਗਾ ਕੋਈ ਪਾਈ ਰੱਖਦੇ ਵੱਜਦੇ ਜਦ ਅੱਠ ਕੁੜੇ ਹੁੰਦਾ ਐ ਕੱਠ ਕੁੜੇ ਗਰਾਰੀਆਂ ਫਸਦੀਆਂ ਨੇ ਹੋ ਖ਼ਬਰਾਂ ਦਸ ਦੀਆਂ ਨੇ ਹੋ ਦਿਨੇ ਵੈਰੀ ਨੂੰ ਦਿਖਾਉਂਦੇ ਤਾਰੇ ਨੀ ਜਿੰਨਾ ਉੱਤੇ ਤੂੰ ਮਰਦੀ ਓਹ ਜਿਮੀਦਾਰ ਗੱਬਰੂ ਆ ਸਾਰੇ ਨੀ ਜਿੰਨਾ ਉੱਤੇ ਤੂੰ ਮਰਦੀ ਓਹ ਜਿਮੀਦਾਰ ਗੱਬਰੂ ਆ ਸਾਰੇ ਨੀ ਜਿੰਨਾ ਉੱਤੇ ਤੂੰ ਮਰਦੀ ਹੋ ਜੱਟ ਨਾਲ ਖੜੀ ਸੋਹਣੀ ਲਗਦੀ ਐ ਬੜੀ ਨੀ ਤੂੰ ਫਬਦੀ ਐ ਬੜੀ ਜੱਟੀਏ ਗੋਰਾ ਗੋਰਾ ਰੰਗ ਉੱਤੋਂ ਲੋੜਿਆਂ ਦੀ ਸੰਗ ਪੂਰੀ ਰੱਖਦੀ ਆਂ ਤੜੀ ਜੱਟੀਏ ਰੱਖਦੀ ਆਂ ਤੜੀ ਜੱਟੀਏ ਸੂਟ ਲੱਖ ਲੱਖ ਦੇ ਆ ਜੱਟੀ ਤੇ ਜੱਚਦੇ ਆ Catwalk ਕਰਦੀ ਐ ਟੌਹਰ ਮੋਰਾਂ ਵਰਗੀ ਐ ਮਹਿੰਗੇ ਅੱਖਾਂ ਤੇ mascara ਨੀ ਜਿੰਨਾ ਉੱਤੇ ਤੂੰ ਮਰਦੀ ਓਹ ਜਿਮੀਦਾਰ ਗੱਬਰੂ ਆ ਸਾਰੇ ਨੀ ਜਿੰਨਾ ਉੱਤੇ ਤੂੰ ਮਰਦੀ ਓਹ ਜਿਮੀਦਾਰ ਗੱਬਰੂ ਆ ਸਾਰੇ ਨੀ ਜਿੰਨਾ ਉੱਤੇ ਤੂੰ ਮਰਦੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store