FRIEND ZONE

Mandeep Maavi, Jass Bajwa

Desi Crew Desi Crew Desi Crew Desi Crew ਢਲਦੀ ਉਮਰ ਤਾ ਜਵਾਨੀ ਚੇਤੇ ਆਵੂ ਗੀ ਦਿੱਤੀ ਹੋਈ ਪਿਆਰ ਦੀ ਨਿਸ਼ਾਨੀ ਚੇਤੇ ਆਵੁਗੀ ਦਿੱਤੀ ਹੋਈ ਪਿਆਰ ਦੀ ਨਿਸ਼ਾਨੀ ਚੇਤੇ ਆਵੁਗੀ ਢਲਦੀ ਉਮਰ ਤਾ ਜਵਾਨੀ ਚੇਤੇ ਆਵੂ ਗੀ ਦਿੱਤੀ ਹੋਈ ਪਿਆਰ ਦੀ ਨਿਸ਼ਾਨੀ ਚੇਤੇ ਆਵੁਗੀ ਲੱਗਣ ਰਕਾਨੇ ਦਿਨ ਰਾਤ ਮਹਿਫਿਲਾ ਬੋਤਲਾ ਪੈ ਬੋਤਲਾ ਮੁਕਾਯੀ ਜਾਣੇ ਆ ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ ਵਾਰ ਦਿਆਂ ਜਾਣਾ ਵਫ਼ਾ ਡਾਰ ਹੁੰਦੇ ਆ ਤਾਇਓ ਹਰ ਫੋਟੋ ਵਿਚ ਯਾਰ ਹੁੰਦੇ ਆ ਮੇੜੇ ਮਾੜੇ ਜਿਨਾਂਦੇ Mandeep Maavi ਮਿੱਤਰਾ ਦੀ ਗੱਡੀ ਵਿੱਚੋ ਬਾਰ ਹੁੰਦੇ ਆ ਹੱਸ ਕੇ ਜੇ ਮਿਲੇ ਬੰਦਾ ਸਾਫ ਦਿਲ ਦਾ ਬਿਨਾਂ ਜਾਤ ਪੁੱਛੇ ਗਾਲ ਲਾਈ ਜਾਣੇ ਆ ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ Magzine ਵਿਚ 15 ਦੇ ਤੁੰਨੀਆਂ ਬੰਬ ਯਾਰ ਰੱਖਦੇ ਨਾ ਡੱਬਾ ਸੁਨੀਆਂ ਸੱਚੇ ਯਾਰ ਯਾਰ ਦੀ ਇਜੱਤ ਕਜਦੇ ਅਲੜਾ ਨੂੰ ਕਜਦੀਆਂ ਜਿਵੇ ਚੁੰਨੀਆਂ ਯਾਰੀ ਪਿੱਛੇ Anti ਬੜੇ ਲੋਗ ਕਰ ਲੈ ਅਸਲਾ ਲੈ ਸੰਸਾ ਤੇ ਚੜਾਈ ਜਾਣੇ ਆ ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ ਜ਼ਿੰਦਗੀ ਨੂੰ ਜਾਵਾਂਗੇ ਨੀਂ ਟੌਰ ਨਾਲ ਮਨਾਕੇ ਥੋਡੀ ਥੋੜੀ ਮਰਜ਼ੀ ਚਲਾਉਂਦੇ ਜੱਟ ਜਾਣਕੇ ਕਿਹੋ ਜੇ ਜ਼ਹਿਕੇ ਜਾਕੇ ਦਿਨ ਜੱਟ ਨੇ ਕਟਦੇ ਲੰਡਣ ਤੋਂ ਚੰਡੀਗੜ੍ਹ ਦੇਖੀ ਕਦੇ ਆਣਕੇ ਕਿਨੂੰ ਕਿਨੂੰ ਕਿਹਾ ਦੱਸਿਆ ਵਿਹਾ ਕੇ ਖੜਾਂਗੇ ਬੜਿਆ ਨੂੰ ਲਾਰੇ ਜੇਹਾ ਲਈ ਜਾਣਿਆ ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ

Written by: Mandeep MaviLyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs