Jatt Nation

Jass Bajwa

ਹੋ ਨਿਗਾ ਤਿਰਚੀ ਨਾ ਪੱਟਦੇ ਆ ਕਿੱਲੀਆਂ ਚੋਂਦੀ ਅਣਖ਼ ਲੈ ਵੇਖ ਕਪਤਾਨ ਚੋਂ ਵੱਡੇ ਵੱਡਿਆਂ ਨੂੰ ਸਿੱਧੇ ਕਰ ਦਈਦਾ ਐ ਹਾਏ ਨੀ feelera ਨੂੰ ਕੱਢ ਦਈਦਾ ਕਾਣ ਚੋਂ ਪੰਗੇਬਾਜ਼ਾਂ ਦੀ ਆਉਂਦੀ ਆ ਸਾਨੂੰ ਹਿੱਕ ਫੂਕਣੀ ਨੀ top top ਦੇ ਹਾਏ ਹੋ top top ਦਿਆਂ ਬੰਦਿਆਂ ਚ ਬਹਿਣੀ ਉੱਠਣੀ Top top ਦੇ ਹੋ top top ਦਿਆਂ ਬੰਦਿਆਂ ਚ ਬਹਿਣੀ ਉੱਠਣੀ ਨੀ top top ਦੇ ਕੰਮ ਖੜ੍ਹਿਆਂ ਤੇ ਸਾਡੇ sign ਚੱਲਦੇ ਆਉਂਦੇ ਅੱਖ ਨਾਲ ਕਾਫਲਿਆ ਨੂੰ ਰੋਕਦੇ ਹੁੰਦੇ ਚੁਟਕੀ ਨਾਲ ਫੋਨ ਉੱਤੇ ਵੇਖ ਲਈ ਜਿਹੜੇ ਯਾਰ ਬੇਲੀ ਕੰਮ ਧੰਦੇ ਸੌਂਪਦੇ ਓ ਸਾਡੀ ਝੂਲ ਝੂਲ ਓ ਸਾਡੀ ਝੂਲ ਝੂਲ ਤੁਰਨਾ ਪਹਿਚਾਣ ਜੱਟੀਏ ਜੇ ਟੌਹਰ ਕੱਢ ਲਈ ਹੋ ਟੌਹਰ ਕੱਢ ਲਈ ਤਾਂ ਆਜੂਗਾ ਤੂਫ਼ਾਨ ਜੱਟੀਏ ਜੇ ਟੌਹਰ ਕੱਢ ਲਈ ਹੋ ਟੌਹਰ ਕੱਢ ਲਈ ਤਾਂ ਆਜੂਗਾ ਤੂਫ਼ਾਨ ਜੱਟੀਏ ਜੇ ਟੌਹਰ ਕੱਢ ਲਈ ਬੰਦੇ old ਜਿੰਨਾ ਨਾਲ ਟਾਂਕੇ ਫਿੱਟ ਨੇ ਥੱਲੇ ਰੱਖੀਆਂ brand new ਗੱਡੀਆਂ ਆਕੇ ਭੂੰਦੜੋ ਗੋਬਿੰਦਪੁਰੇ ਪੁੱਛ ਲਈ ਹੁਣ ਗੱਲਾ ਬਾਤਾਂ ਹੋਗੀਆਂ ਨੇ ਵੱਡੀਆਂ ਓ ਪਿੱਛੇ ਮੁੜੇ ਨੀ ਓ ਪਿੱਛੇ ਮੁੜੇ ਨੀ ਰਕਾਨੇ ਹੋਕੇ ਨਾਲ ਖੜੇ ਆ ਹੋ ਗੱਲਾਂ ਹੁੰਦੀਆਂ ਗੱਲਾਂ ਹੁੰਦੀਆਂ ਕੇ ਗੱਬਰੂ ਦੇ ਯਾਰ ਬੜੇ ਆ ਹੋ ਗੱਲਾਂ ਹੁੰਦੀਆਂ ਹੋ ਹੁੰਦੀਆਂ ਕੇ ਗੱਬਰੂ ਦੇ ਯਾਰ ਬੜੇ ਆ ਹੋ ਗੱਲਾਂ ਹੁੰਦੀਆਂ ਜ਼ਮੀਰ ਮੰਨੇ ਤੋਂ attachment ਕਰੀਦੀ ਨਾਂ ਆਉਂਦੇ napkin ਆ ਵਾਂਗੂੰ ਦਿਲ ਸੁੱਟਣੇ ਬਿੱਲੋ ਧਾਕੜ standa ਤੋਂ ਪਹਿਚਾਣੀ ਦੀ ਸਾਥੋਂ ਸਿੱਖਦੇ ਆ ਲੋਕ ਦੰਦੇ ਡੁਕਣੇ ਓ ਸਾਹ ਸੂਤ ਲਈਦੇ ਓ ਸਾਹ ਸੂਤ ਲਈਦੇ ਝਾਕ ਕੇ ਕੈਨੇਖਾ ਜੱਟੀਏ ਨੀ ਬੰਦੇ ਖਾਨਾਦਾਨੀ ਹੋ ਬੰਦੇ ਖਾਨਾਦਾਨੀ ਡੱਬਦੇ ਨੀ ਅੱਖਾਂ ਜੱਟੀਏ ਨੀ ਬੰਦੇ ਖਾਨਾਦਾਨੀ ਹੋ ਖਾਨਾਦਾਨੀ ਡੱਬਦੇ ਨੀ ਅੱਖਾਂ ਜੱਟੀਏ ਨੀ ਬੰਦੇ ਖਾਨਾਦਾਨੀ

Written by: GUPZ SEHRA, KAPTAANLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store