Little Bit

Jass Bajwa, Karan Aujla

Yaa i know what time it is! ਓ ਗੱਲ ਸੁਣ ਗੰਦੇ mind ਨੀ ਗੰਦੇ ਧੰਦੇ ਆ ਗੁੰਡੇ ਤਾਂ ਘੱਟ ਹੀ ਆ ਜੇ ਮਾੜਾ ਮੋਟਾ ਖੜਕਾ ਦੜਕਾ ਨਾ ਕਰੀਏ ਪਤਾ ਕਿਵੇਂ ਲੱਗੂ ਜੱਟ ਹੀ ਆ ਓ ਮਿੱਤਰਾਂ ਦੇ Business ਵਿਚ ਨਾ ਤੇਰਾ ਕੋਈ Business ਨੀ ਸਾਡੇ ਕਰੇ ਕਾਂਡ ਰਕਾਨੇ ਜੀਹਦਾ ਕੋਈ witness ਨੀ ਓ ਜਿੱਥੇ ਚਹੇ ਕਰਲੀ discuss ਯਾਰੀ ਲਾ ਜਾਵੇਗੀ ਫੱਸ ਉੱਠਕੇ ਖਾਂਦੇ ਆ ਖ਼ਸਖ਼ਸ ਗਲ ਦੇ ਲਈ ਫੰਦੇ ਨੀ ਓ ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ ਗੁੰਡੇ ਅਸੀ little bit ਆ ਓ lovey dovey ਗੱਲਾਂ ਫਿਰੇ ਕਰਦੀ , ਮੰਗਦੀ ਪਿਆਰ ਫਿਰੇ ਬੋਲਕੇ Weapon ਚਾਹੀਦਾ ਕੋਈ ਦੱਸਦੇ ਤੱਕੜੀ ਚ ਦੇਦਿਆਂ ਗੇ ਤੋਲਕੇ ਓ ਜ਼ਿੰਦਗੀ ਆ ਘੱਟ ਵਧ ਯਾਦਾ ਮਿੱਤਰਾਂ ਨੂੰ ਰੌਂਦ ਈ ਖਾਦਾਂ ਓ ਚੋਟੀ ਦਿਆਂ ਹੀ ਉਸਤਾਦਾਂ ਵੱਲੋਂ ਹੀ ਚੰਡੇ ਨੀ ਓ ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ ਗੁੰਡੇ ਅਸੀ little bit ਆ ਹੋ ਚਾਹਾ ਨੂੰ ਗਿਲਾਸਾ ਨਾਲ ਪੀਂਦੇ ਨਾ ਕਰਦੇ prefer ਆ ਬਾਟੀ ਨੀ ਡੱਬਾ ਉੱਤੇ ਲੱਗਿਆ ਆ 30 ਨੀ ,ਨਿਗਾਹ ਕੱਪੜੇ ਤੇ ਕੰਮ dirty ਓ ਕਿੰਨੇ ਹੀ ਮਾਰਨ ਲਾਟਾਂ ਦਿਨ ਆਏ ਨਾ ਆਗੀਆਂ ਰਾਤਾਂ ਓ ਜਿੰਨਾ ਦੀਆਂ ਪੈਂਦੀਆਂ ਬਾਤਾਂ ਜੱਟ ਨੇ ਓ ਬੰਦੇ ਨੀ ਓ ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ ਗੁੰਡੇ ਅਸੀ little bit ਆ ਔਜਲੇ ਦੀ life ਦਾ ਭਰੋਸਾ ਨੀ ਬਚਣਾ ਨੀ ਰੱਖ ਰੱਖ fast ਪਿਆਰ ਪਾਉਣਾ wish ਮੇਰੀ last, ਸਾਡੀ ਅਲੱਗ ਵੈਲੀਆਂ ਦੀ cast ਓ ਰੱਖ ਲਈ ਨੀ ਸਾਂਭ beauty, ਬੰਦੇ ਮੈਂ ਮਾਰਾ cutie ਓ ਸਾਡੀ ਆ ਇਹੋ ਡਿਊਟੀ Monday ਤੋਂ Sunday ਨੀ ਓ ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ ਗੁੰਡੇ ਅਸੀ little bit ਆ ਓ ਚੱਲ ਬਹੁਤ ਹੋਗੀ ਤੇਰੇ ਨਾ ਗੱਲ ਬਾਤ ਹੁਣ ਬੰਦ ਕਰ storiya ਚਾਹੇ ਸਾਹਮਣੇ ਆਜਾ ,ਚਾਹੇ ਲੁਕ ਕੇ ਦੇਖਲਾ ਫੜੀਆਂ ਤਾਂ ਜਾਣਗੀਆਂ ਚੋਰੀਆਂ ਜਿਹੜਾ ਬੰਦਾ ਤੂੰ ਭਾਲਦਾ ਮੈਂ ਓ ਥੋੜੀ ਆ 22 ਕੀ ਦੱਸਾਂ ਮੈਂ ਹੋਰ ਈ ਆ

Written by: Karan AujlaLyrics © Royalty Network, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store