Jatt De jawak

Jass Bajwa

ਜੱਟਾਂ ਦੇ ਜਵਾਕ ਕਹਿੰਦੇ ਮੱਤ ਥੋੜੀ ਹੋਰ ਐ , ਤੱਤੀ ਐ ਤਸੀਰ ਤੇ ਜਵਾਨੀ ਵਾਲਾ ਜ਼ੋਰ ਐ ਜੱਟਾਂ ਦੇ ਜਵਾਕ ਕਹਿੰਦੇ ਮੱਤ ਥੋੜੀ ਹੋਰ ਐ , ਤੱਤੀ ਐ ਤਸੀਰ ਤੇ ਜਵਾਨੀ ਵਾਲਾ ਜ਼ੋਰ ਐ ਬੋਲ ਬਾਣੀ ਦੇ ਵਿੱਚੋਂ ਝਲਕਦੀ , Background ਪਰਿਵਾਰਾਂ ਦੀ , ਸ਼ੌਂਕ ਨੇ ਸ਼ਾਹੀ ਟੌਰ ਤਬਾਹੀ , ਪਹਿਲੇ ਦਿਨ ਤੋਂ ਯਾਰਾਂ ਦੀ , ਸ਼ੌਂਕ ਨੇ ਸ਼ਾਹੀ ਟੌਰ ਤਬਾਹੀ , ਪਹਿਲੇ ਦਿਨ ਤੋਂ ਯਾਰਾਂ ਦੀ , ਸਾਡੇ ਉੱਤੇ ਮਰਨ ਕਿੰਨੀਆਂ , ਗਿਣਤੀ ਨਾ ਮੁਟਿਆਰਾਂ ਦੀ , ਹਾ ਹਾ Jass Bajwa, Deep jandu, ਆ ਗਿਆ ਨੀ ਓਹੀ ਬਿੱਲੋ ਟਾਇਮ , Open gypsy, ਟਾਇਰ ਨੇ ਚੌੜੇ , ਵੱਟ ਕੇ ਖਾਈਏ ਫੀਮ ਦੇ ਰੋੜੇ , ਚਿੱਟਾ ਕੁੜਤਾ ਕਾਲੀ deeta, ਦਿਲ ਦੇ ਮਿੱਠੇ ਮੂੰਹ ਦੇ ਕੌੜੇ , ਅੱਖ ਹੀ ਮੋਟੀ ਨਿਗਾਹ ਨਾ ਖੋਟੀ , ਬੱਲੀਏ ਨੀ ਸਰਦਾਰਾ ਦੀ , ਬੱਲੀਏ ਨੀ ਸਰਦਾਰਾ ਦੀ , ਸ਼ੌਂਕ ਨੇ ਸ਼ਾਹੀ ਟੌਰ ਤਬਾਹੀ , ਪਹਿਲੇ ਦਿਨ ਤੋਂ ਯਾਰਾਂ ਦੀ , ਸ਼ੌਂਕ ਨੇ ਸ਼ਾਹੀ ਟੌਰ ਤਬਾਹੀ , ਪਹਿਲੇ ਦਿਨ ਤੋਂ ਯਾਰਾਂ ਦੀ ਸਾਡੇ ਉੱਤੇ ਮਰਨ ਕਿੰਨੀਆਂ , ਗਿਣਤੀ ਨਾ ਮੁਟਿਆਰਾਂ ਦੀ , ਹਾ ਹਾ . ਅੱਖ ਤੋਂ ਬੰਦਾ judge ਕਰ ਲਈਏ , ਕੇਰਾ ਮਿਲਕੇ ਭੁੱਲਦੇ ਨਈ , ਰੱਖੇ ਨੇ maintain status, ਜਣੇ ਖਣੇ ਨਾਲ ਘੁਲਦੇ ਨਈ , (ਹਾ ਹਾ) ਅਸੀ ਕਦੇ ਨਾ ਯਾਰ ਬਣਾਈਏ , ਗਿਣਤੀ ਦੇਖ ਕੇ ਕਾਰਾਂ ਦੀ , ਸ਼ੌਂਕ ਨੇ ਸ਼ਾਹੀ ਟੌਰ ਤਬਾਹੀ , ਪਹਿਲੇ ਦਿਨ ਤੋਂ ਯਾਰਾਂ ਦੀ , ਸ਼ੌਂਕ ਨੇ ਸ਼ਾਹੀ ਟੌਰ ਤਬਾਹੀ , ਪਹਿਲੇ ਦਿਨ ਤੋਂ ਯਾਰਾਂ ਦੀ , ਸਾਡੇ ਉੱਤੇ ਮਰਨ ਕਿੰਨੀਆਂ , ਗਿਣਤੀ ਨਾ ਮੁਟਿਆਰਾਂ ਦੀ , ਹਾ ਹਾ . ਪਹਿਲੇ ਦਿਨ ਤੋਂ ਯਾਰਾਂ ਦੀ ਇਕ ਤਾਂ ਅਸਲਾ 1 ਨੰਬਰ ਹੈ , ਦੂਜਾ ਰੱਖਿਆ 2 ਕੁੜੇ , ਬੁਸ਼ ਤੋਂ ਚੱਕਿਆ 18 ਲੱਖ ਦਾ , (18 ਲੱਖ ਦਾ ) ਘੋੜਾ ਐ ਘਰ ਜੋ ਕੁੜੇ , (ਜੋ ਕੁੜੇ ) ਬਾਅਦ ਚ daily ਕਾਰ ਵਾਲੀਏ , Searching ਲਾਈਟਾਂ ਲਾਕੇ ਨੀ , ਪੱਕਾ ਨਿਸ਼ਾਨਾ ਜੱਟ ਤੇਰੇ ਦਾ , ਪਿਆ ਜਾਨਵਰ ਓ ਕੁੜੇ , ਛੋਟਾ ਮੋਟਾ ਕਾਂਡ ਨਾ ਕਰੀਏ , Hobby ਡੂੰਗੀਆਂ ਮਾਰਾਂ ਦੀ , Hobby ਡੂੰਗੀਆਂ ਮਾਰਾਂ ਦੀ , ਸ਼ੌਂਕ ਨੇ ਸ਼ਾਹੀ ਟੌਰ ਤਬਾਹੀ , ਪਹਿਲੇ ਦਿਨ ਤੋਂ ਯਾਰਾਂ ਦੀ , ਸ਼ੌਂਕ ਨੇ ਸ਼ਾਹੀ ਟੌਰ ਤਬਾਹੀ , ਪਹਿਲੇ ਦਿਨ ਤੋਂ ਯਾਰਾਂ ਦੀ , ਸਾਡੇ ਉੱਤੇ ਮਰਨ ਕਿੰਨੀਆਂ , ਗਿਣਤੀ ਨਾ ਮੁਟਿਆਰਾਂ ਦੀ , ਹਾ ਹਾ Jassa Jatt ਹਾ ਹਾ Urban Zimidar Deep Jandu

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store