Satrangi Titli

Jass Bajwa

Desi Crew Desi Crew ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ ਹੋ ਮੁੰਡਿਆਂ ਚ ਕਾਕਾ ਜੀ ਅਲਗ ਦਿਸਦਾ ਕੁੜੀਆਂ ਦੇ ਵਿਚੋ ਤੂ ਵੀ ਫਿਰੇ ਨਿਖਰੀ lets's go ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ ਹੋ landlord ਜੱਟ show off ਤੋਂ ਪਰੇ ਖੇਤੀ ਬਾੜੀ ਕਿੱਤਾ ਮੁੰਡਾ ਸ਼ੌਕ ਨਾ ਕਰੇ ਹੋ landlord ਜੱਟ show off ਤੋਂ ਪਰੇ ਖੇਤੀ ਬਾੜੀ ਕਿੱਤਾ ਮੁੰਡਾ ਸ਼ੌਕ ਨਾ ਕਰੇ ਹੋ Circle ਵਿਚ ਬੰਦੇ ਖਰੇ ਤੋਂ ਖਰੇ ਹੋ Circle ਵਿਚ ਬੰਦੇ ਖਰੇ ਤੋਂ ਖਰੇ ਸਾਨੂੰ ਕਿੱਥੇ ਪੁਗਦੀ ਆਏ pool party ਮੋਟਰ ਤੇ ਮਿਹਫਿਲਾ ਸਜਾਈਏ weekly ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ Lets's go ਪੌਂਦੀ ਕਿਕਲੀ, ਪੌਂਦੀ ਕਿਕਲੀ, ਪੌਂਦੀ ਕਿਕਲੀ ਹੋ ਕਿੰਨੂ ਜਿੱਦੀ ਅੱਖ ਮਾਰਦੀ ਆ ਦੱਬਕੇ Female ਗੁੱਸਾ ਤਿਲੇਦਾਰ ਚੱਮਕੇ ਹੋ ਕਿੰਨੂ ਜਿੱਦੀ ਅੱਖ ਮਾਰਦੀ ਆ ਦੱਬਕੇ Female ਗੁੱਸਾ ਤਿਲੇਦਾਰ ਚੱਮਕੇ ਗਰਾ ਰਾ ਤੇਰਾ Range Rover ਚੋ ਲਮਕੇ ਗਰਾ ਰਾ ਤੇਰਾ Range Rover ਚੋ ਲਮਕੇ Fragrance ਛਡੇ ਗੋਰਾ ਰੰਗ ਜੱਟੀਏ ਕਦੇ perfume ਨਾ ਕੋਈ ਲਾਕੇ ਨਿਕਲੀ ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ ਹੋ ਇਕ ਨਾਲ ਲਾਕੇ ਬੌਹੁਤੀਆਂ ਨਾ ਪੱਟੀਏ Secondary smoke ਤੋਂ ਵੀ ਪਾਸਾ ਵਟੀਏ ਹੋ ਇਕ ਨਾਲ ਲਾਕੇ ਬੌਹੁਤੀਆਂ ਨਾ ਪੱਟੀਏ Secondary smoke ਤੋਂ ਵੀ ਪਾਸਾ ਵਟੀਏ ਹੋ ਕੁੜੀਆਂ ਦੀ role model ਤੂ ਜੱਟੀਏ ਹੋ ਕੁੜੀਆਂ ਦੀ role model ਤੂ ਜੱਟੀਏ ਹੋ batth ਵਾਲਾ ਬੱਠ ਗਾਨੇ ਯਾ ਚ ਬੋਲਦਾ ਜਿਹਦੇ ਉੱਤੇ ਡੁਲੀ ਸਤਰੰਗੀ ਤਿਤਲੀ ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ ਗੱਬਰੂ ਦਾ ਮਰਦਾ ਆਏ ਥਾਪੀਆਂ, ਸਾਦਗੀ ਪੌਂਦੀ ਕਿਕਲੀ

Written by: DESI CREW, NARINDER BATTHLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store