Seyaal

Jass Bajwa

ਹੋ ਬੜਿਆ ਦੇ ਬੱਲਿਆ ਭੁਲੇਖੇ ਦੂਰ ਕਰੇ ਨੇ ਹੋ ਚੰਗੇ ਚੰਗੇ ਥੰਮ ਅਸੀ ਚੂਰੋਂ ਚੂਰ ਕਰੇ ਨੇ ਹੋ ਬੜਿਆ ਦੇ ਬੱਲਿਆ ਭੁਲੇਖੇ ਦੂਰ ਕਰੇ ਨੇ ਹੋ ਚੰਗੇ ਚੰਗੇ ਥੰਮ ਅਸੀ ਚੂਰੋਂ ਚੂਰ ਕਰੇ ਨੇ ਜੇ ਕੋਈ ਦਿਲ ਚ ਵਹਿਮ ਰੱਖਿਆ ਓਏ ਕਿਤੇ ਟੱਕਰੀਂ ਮੈਦਾਨ ਚ ਰੜੇ ਓਏ ਅੱਖਾਂ ਕੱਢ ਕੇ ਨਾ ਲੰਘ ਵੈਰੀਆਂ ਓ ਹੱਡ ਦੁਖਦੇ ਸਿਆਲ ‘ਚ ਬੜੇ ਓਏ ਅੱਖਾਂ ਕੱਢ ਕੇ ਨਾ ਲੰਘ ਵੈਰੀਆਂ ਓ ਹੱਡ ਦੁਖਦੇ ਸਿਆਲ ‘ਚ ਬੜੇ ਹੋ ਵੈਰ ਨੂੰ ਵੀ ਸ਼ੌਂਕ ਨਾ ਪੁਗਾਇਆ ਸਦਾ ਜੱਟ ਨੇ ਮੁੱਛਾਂ ਥਾਣੀ ਹੱਸਦੇ ਜੋ ਸਾਰੇ ਕੌਲੀ ਚੱਟ ਨੇ ਹੋ ਵੈਰ ਨੂੰ ਵੀ ਸ਼ੌਂਕ ਨਾ ਪੁਗਾਇਆ ਸਦਾ ਜੱਟ ਨੇ ਮੁੱਛਾਂ ਥਾਣੀ ਹੱਸਦੇ ਜੋ ਸਾਰੇ ਕੌਲੀ ਚੱਟ ਨੇ ਸਿੱਧਾ ਹਿੱਕ ਵਿਚ ਜਾ ਕੇ ਵੱਜੀਏ ਕਦੇ ਪਿੱਠ ਪਿੱਛੇ ਵਾਰ ਨਾ ਕਰੇ ਓਏ ਅੱਖਾਂ ਕੱਢ ਕੇ ਨਾ ਲੰਘ ਵੈਰੀਆਂ ਓ ਹੱਡ ਦੁਖਦੇ ਸਿਆਲ ‘ਚ ਬੜੇ ਓਏ ਅੱਖਾਂ ਕੱਢ ਕੇ ਨਾ ਲੰਘ ਵੈਰੀਆਂ ਓ ਹੱਡ ਦੁਖਦੇ ਸਿਆਲ ‘ਚ ਬੜੇ ਹੋ ਅੱਗ ਵਰਗੀ ਤਸੀਰ ਪੋਚੇ ਮਾਰਦਾ ਐ ਕਿਉਂ ਗਿਲ੍ਹੜੇ ਪੱਬਾਂ ਨਾਲ ਸੁਬਰਾਂ ਕੰਡੇ ਰਾਹੀਂ ਖਿਲਰੇ ਹੋ ਅੱਗ ਵਰਗੀ ਤਸੀਰ ਪੋਚੇ ਮਾਰਦਾ ਐ ਕਿਉਂ ਗਿਲ੍ਹੜੇ ਪੱਬਾਂ ਨਾਲ ਸੁਬਰਾਂ ਕੰਡੇ ਰਾਹੀਂ ਖਿਲਰੇ ਛੇਤੀ ਜੱਫੀਆਂ ਕਿਤੇ ਵੀ ਪਾਉਂਦੇ ਨਾ ਹੋ ਕਿਹੜਾ ਜੰਮਿਆ ਜੋ ਗਲਮਾਂ ਫੜੇ ਓਏ ਅੱਖਾਂ ਕੱਢ ਕੇ ਨਾ ਲੰਘ ਵੈਰੀਆਂ ਓ ਹੱਡ ਦੁਖਦੇ ਸਿਆਲ ‘ਚ ਬੜੇ ਓਏ ਅੱਖਾਂ ਕੱਢ ਕੇ ਨਾ ਲੰਘ ਵੈਰੀਆਂ ਓ ਹੱਡ ਦੁਖਦੇ ਸਿਆਲ ‘ਚ ਬੜੇ ਹੋ ਪਾਣੀ ਵਰਗਾ ਸੁਬਾਹ ਜਿੱਥੇ ਚਾਹੇ ਉੱਥੇ ਪੁਣ ਲਈ ਗੋਨੇਆਣਾ ਬਣਜੂ brand ਗੱਲ ਸੁਣ ਲੈ ਹੋ ਪਾਣੀ ਵਰਗਾ ਸੁਬਾਹ ਜਿੱਥੇ ਚਾਹੇ ਉੱਥੇ ਪੁਣ ਲਈ ਗੋਨੇਆਣਾ ਬਣਜੂ brand ਗੱਲ ਸੁਣ ਲਈ ਮਾਨ ਮਾੜਾ ਨਾ ਕਿਸੇ ਨੂੰ ਬੋਲਦਾ ਓ ਠੋਕ ਦੇਂਦਾ ਜਿਹੜਾ ਸਿਰ ਤੇ ਚੜੇ ਓਏ ਅੱਖਾਂ ਕੱਢ ਕੇ ਨਾ ਲੰਘ ਵੈਰੀਆਂ ਓ ਹੱਡ ਦੁਖਦੇ ਸਿਆਲ ਚ ਬੜੇ ਓਏ ਅੱਖਾਂ ਕੱਢ ਕੇ ਨਾ ਲੰਘ ਵੈਰੀਆਂ ਓ ਹੱਡ ਦੁਖਦੇ ਸਿਆਲ ਚ ਬੜੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store