Sajja Hath

Jass Bajwa

ਡੀਕ ਲਾਕੇ ਖਿੱਚਦੇ ਆ ਬੰਦ ਬੋਤਲਾਂ ਚੱਕਦੇ ਨਾ ਪੈਗ ਕਦੇ ਗਿਣ ਕੇ ਨੀ ਲੱਗੀਆਂ ਨਿਭਾਉਣ ਦੇ ਨੇ ਰੱਖੇ ਹੌਂਸਲੇ ਰੌਂਦ ਚੈਬਰਾਂ ਚ ਚਾੜੇ ਚਿਣ ਚਿਣ ਕੇ ਨੀ ਬੰਦੇ ਚੱਕਮੇ ਨੇ ਹੋ ਬੰਦੇ ਚੱਕਮੇ ਨੇ ਬੰਦੇ ਚੱਕਮੇ ਨੇ ਯਾਰਾ ਦੇ group ਦੇ ਨੀ ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ ਸੰਗਦੇ ਆ ਬੁੱਲ ਤੇਰੀ ਅੱਖ ਬੋਲਦੀ ਤੂੰ ਵੀ ਮਰਦੀ ਆ ਜੱਟ ਦੇ ਹੋ ਪੁੱਤ ਤੇ ਨੀ ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ ਪੁਲਿਸ ਨਾ ਲਿਖਦੀ report ਜੱਟੀਏ ਮਿੱਤਰਾਂ ਦੇ mauser ਤੋਂ ਚੱਲੀ ਗੋਲੀ ਤੇ ਕਈਂ ਯਾਰ ਬੇਲੀ ਸਾਡੇ ਪੱਕੇ ਰੱਖਦੇ ਕਈਆਂ ਦੇ ਨੇ ਲੱਕਾ ਨਾਲ ਲੱਗੇ ਚੋਰੀ ਦੇ ਸਾਡੇ ਮੂਹਰੇ ਨਾ ਓ ਸਾਡੇ ਮੂਹਰੇ ਨਾ ਸਾਡੇ ਮੂਹਰੇ ਨਾ ਸ਼ਲਾਰੂ ਆਣ ਬੁੱਕਦੇ ਨੀ ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ ਸੰਗਦੇ ਆ ਬੁੱਲ ਤੇਰੀ ਅੱਖ ਬੋਲਦੀ ਤੂੰ ਵੀ ਮਰਦੀ ਆ ਜੱਟ ਦੇ ਹੋ ਪੁੱਤ ਤੇ ਨੀ ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ ਗੱਬਰੂ ਦਾ ਵੇਖ ਵੇਖ ਚਿੱਤ ਖਿੜਦਾ ਦਿੰਦੀ ਆ ਸਰੂਰ ਤੇਰੀ ਤੋਰ ਜੱਟੀਏ ਆਸ਼ਿਕ਼ ਨਾ ਅਲੜਾ ਦਾ ਜਾਣੀ ਭੌਂਰ ਨੂੰ ਸਾਡੀ ਗੱਲਬਾਤ ਥੋੜੀ ਹੋਰ ਜੱਟੀਏ ਅਸੀ ਦੱਸਦੇ ਆ ਓ ਅਸੀ ਦੱਸਦੇ ਆ ਅਸੀ ਦੱਸਦੇ ਆ ਰਾਹ ਬੀਬਾ ਪੁੱਛਦੇ ਨੀ ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ ਸੰਗਦੇ ਆ ਬੁੱਲ ਤੇਰੀ ਅੱਖ ਬੋਲਦੀ ਤੂੰ ਵੀ ਮਰਦੀ ਆ ਜੱਟ ਦੇ ਹੋ ਪੁੱਤ ਤੇ ਨੀ ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ ਮਿੱਤਰਾਂ ਦੀ LC ਚ ਚੱਲੇ ਰਮਲਾ ਤਿੰਨ ਚਾਰ ਖਾਸ ਯਾਰ ਬੈਠੇ ਨਾਲ ਨੀ ਬੋਲਕੇ ਤਾਂ ਦਿਲ ਦੀਆਂ ਦਸ ਜੱਟੀਏ ਲੈਜੂਗਾ ਰਸੌਲੀ ਵਿੱਕੀ ਧਾਲੀਵਾਲ ਨੀ ਓ ਹੁੰਦੇ ਚਰਚੇ ਨੇ ਓ ਹੁੰਦੇ ਚਰਚੇ ਨੇ ਹੁੰਦੇ ਚਰਚੇ ਨੇ ਮਿੱਤਰਾਂ ਦੀ ਠੁੱਕ ਦੇ ਨੀ ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ ਸੰਗਦੇ ਆ ਬੁੱਲ ਤੇਰੀ ਅੱਖ ਬੋਲਦੀ ਤੂੰ ਵੀ ਮਰਦੀ ਆ ਜੱਟ ਦੇ ਹੋ ਪੁੱਤ ਤੇ ਨੀ ਸੱਤ ਤੋਲਿਆ ਦਾ ਕੜਾ ਜੱਚੇ ਗੁੱਟ ਤੇ ਨੀ ਸੱਜਾ ਹੱਥ ਜਾਂਦਾ ਟੌਹਰ ਨਾ ਮੁੱਛ ਤੇ ਨੀ

Written by: GUPZ SEHRA, VICKY DHALIWALLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store