Jinna Chir

Jass Bajwa

ਵੇ ਤੇਰੇ ਬਿਨਾਂ ਜੀ ਨਹੀਂ ਸਕਦੀ , ਤੇਰੇ ਲਈ ਕਰ ਕੀ ਨਹੀਂ ਸਕਦੀ , ਵੇ ਤੇਰੇ ਬਿਨਾਂ ਜੀ ਨਹੀਂ ਸਕਦੀ , ਤੇਰੇ ਲਈ ਕਰ ਕੀ ਨਹੀਂ ਸਕਦੀ ਜਿਹੜੀ ਤੇਰੇ ਨਾਲ ਹੀ ਲੰਘ ਜਾਵੇਂ , ਤੇਰੇ ਨਾਲ ਹੀ ਲੰਘ ਜਾਵੇਂ ਮੈਨੂੰ ਓਨੀ ਉਮਰ ਬਥੇਰੀ ਐ ਜਿੰਨਾ ਚਿਰ ਏਹ ਦਿਲ ਧੜਕੂਗਾ ਏਹ ਜ਼ਿੰਦਗੀ ਸੱਜਣਾ ਤੇਰੀ ਐ ਜਿੰਨਾ ਚਿਰ ਏਹ ਦਿਲ ਧੜਕੂਗਾ ਏਹ ਜ਼ਿੰਦਗੀ ਸੱਜਣਾ ਤੇਰੀ ਐ ਜਿੰਨਾ ਚਿਰ ਏਹ ਦਿਲ ਧੜਕੂਗਾ ਏਹ ਜ਼ਿੰਦਗੀ ਸੱਜਣਾ ਤੇਰੀ ਐ ਹਰ ਚਾਅ ਤੇਰੇ ਨਾ ਲਾ ਦਿੱਤਾ , ਹਰ ਸਾਹ ਤੇਰੇ ਨਾ ਲਾਉਣਾ ਐ , ਅੱਜ ਤਈਂ ਨਾ ਕਿਤੇ ਕਮਾ ਹੋਇਆ , ਵੇ ਮੈਂ ਐਸਾ ਇਸ਼ਕ ਕਮਾਉਣਾ ਐ ਹਰ ਚਾਅ ਤੇਰੇ ਨਾ ਲਾ ਦਿੱਤਾ , ਹਰ ਸਾਹ ਤੇਰੇ ਨਾ ਲਾਉਣਾ ਐ , ਅੱਜ ਤਈਂ ਨਾ ਕਿਤੇ ਕਮਾ ਹੋਇਆ , ਵੇ ਮੈਂ ਐਸਾ ਇਸ਼ਕ ਕਮਾਉਣਾ ਐ ਮੈਂ ਹੋਰ ਕੋਈ ਸੁਪਨਾ ਲੈਂਦੀ ਨਾ ਐਨੀ ਕੁ ਤਮੰਨਾ ਮੇਰੀ ਐ ਜਿੰਨਾ ਚਿਰ ਏਹ ਦਿਲ ਧੜਕੂਗਾ ਏਹ ਜ਼ਿੰਦਗੀ ਸੱਜਣਾ ਤੇਰੀ ਐ ਜਿੰਨਾ ਚਿਰ ਏਹ ਦਿਲ ਧੜਕੂਗਾ ਏਹ ਜ਼ਿੰਦਗੀ ਸੱਜਣਾ ਤੇਰੀ ਐ ਜਿੰਨਾ ਚਿਰ ਏਹ ਦਿਲ ਧੜਕੂਗਾ ਏਹ ਜ਼ਿੰਦਗੀ ਸੱਜਣਾ ਤੇਰੀ ਐ ਮੈਨੂੰ ਲੋੜ ਨਾ ਕੋਠੀਆਂ ਕਾਰਾਂ ਦੀ , ਜਿੱਥੇ ਤੂੰ ਰੱਖੇ ਉੱਥੇ ਰਹਿ ਲਊਂਗੀ , ਜੇ ਹੱਥ ਫੜਕੇ ਮੇਰਾ ਨਾਲ ਖੜੇ ਦਿਨ ਚੰਗੇ ਮਾੜੇ ਸਹਿ ਲਊਂਗੀ ਮੈਨੂੰ ਲੋੜ ਨਾ ਕੋਠੀਆਂ ਕਾਰਾਂ ਦੀ , ਜਿੱਥੇ ਤੂੰ ਰੱਖੇ ਉੱਥੇ ਰਹਿ ਲਊਂਗੀ , ਜੇ ਹੱਥ ਫੜਕੇ ਮੇਰਾ ਨਾਲ ਖੜੇ ਦਿਨ ਚੰਗੇ ਮਾੜੇ ਸਹਿ ਲਊਂਗੀ ਜਦੋਂ ਤੇਰੇ ਬਾਰੇ ਸੋਚਾਂ ਨਾ ਮੈਨੂੰ ਦੱਸ ਘੜੀ ਓ ਕਿਹੜੀ ਐ ਜਿੰਨਾ ਚਿਰ ਏਹ ਦਿਲ ਧੜਕੂਗਾ ਏਹ ਜ਼ਿੰਦਗੀ ਸੱਜਣਾ ਤੇਰੀ ਐ ਜਿੰਨਾ ਚਿਰ ਏਹ ਦਿਲ ਧੜਕੂਗਾ ਏਹ ਜ਼ਿੰਦਗੀ ਸੱਜਣਾ ਤੇਰੀ ਐ ਜਿੰਨਾ ਚਿਰ ਏਹ ਦਿਲ ਧੜਕੂਗਾ ਏਹ ਜ਼ਿੰਦਗੀ ਸੱਜਣਾ ਤੇਰੀ ਐ ਵੇ ਮੇਰੇ ਸੁਪਨੇ ਵਿਚ ਨਿੱਤ ਆਉਂਦਾ ਐ , ਤੇਰੇ ਪਿੰਡ ਹੇਰਾਂ ਦਾ ਰਾਹ ਅੜ੍ਹਿਆ , ਨਿੱਤ ਸੋਚਾਂ ਦੇ ਵਿਚ ਲੈਨੀ ਆਂ , ਤੇਰੇ ਨਾ ਦਾ ਚੂੜਾ ਪਾ ਅੜ੍ਹਿਆ ਵੇ ਮੇਰੇ ਸੁਪਨੇ ਵਿਚ ਨਿੱਤ ਆਉਂਦਾ ਐ , ਤੇਰੇ ਪਿੰਡ ਹੇਰਾਂ ਦਾ ਰਾਹ ਅੜ੍ਹਿਆ , ਨਿੱਤ ਸੋਚਾਂ ਦੇ ਵਿਚ ਲੈਨੀ ਆਂ , ਤੇਰੇ ਨਾ ਦਾ ਚੂੜਾ ਪਾ ਅੜ੍ਹਿਆ ਤੇਰੇ ਬਿਨ ਜ਼ਿੰਦਗੀ ਇੰਜ ਮੇਰੀ ਜਿਵੇਂ ਬਿਨਾਂ ਮਲਾਹ ਤੋਂ ਬੇੜੀ ਐ ਜਿੰਨਾ ਚਿਰ ਏਹ ਦਿਲ ਧੜਕੂਗਾ ਏਹ ਜ਼ਿੰਦਗੀ ਸੱਜਣਾ ਤੇਰੀ ਐ ਜਿੰਨਾ ਚਿਰ ਏਹ ਦਿਲ ਧੜਕੂਗਾ ਏਹ ਜ਼ਿੰਦਗੀ ਸੱਜਣਾ ਤੇਰੀ ਐ ਜਿੰਨਾ ਚਿਰ ਏਹ ਦਿਲ ਧੜਕੂਗਾ ਏਹ ਜ਼ਿੰਦਗੀ ਸੱਜਣਾ ਤੇਰੀ ਐ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store