Dekh Dilliye

Jass Bajwa

ਜਮੀਨ ਵਾਲੇ ਹੋਈਏ ਆ ਨਾ ਹੋਈਏ ਕੋਈ ਫਰਕ ਨੀ ਪੈਦਾ ਓਏ ਪਰ ਜ਼ਮੀਰਾਂ ਵਾਲੇ ਆ ਹਕ਼ ਲੈ ਕੇ ਮੂੜਾ ਗੇ ਇਕ ਔਂਦੀ ਐ ਟਰਾਲੀ ਪੰਜ ਜਾਣ ਤੇਰੇ ਵੱਲ ਨੂੰ , ਹੱਥ ਲਾ ਲਾ ਵੇਖ਼ੇ ਗੇ ਦਿੱਲੀਏ ਤੂੰ ਕੱਲ ਨੂੰ , ਇਕ ਔਂਦੀ ਐ ਟਰਾਲੀ ਪੰਜ ਜਾਣ ਤੇਰੇ ਵੱਲ ਨੂੰ , ਹੱਥ ਲਾ ਲਾ ਵੇਖ਼ੇ ਗੇ ਦਿੱਲੀਏ ਤੂੰ ਕੱਲ ਨੂੰ ਇਕ ਝੰਡਾ ਖਾਲਸੇ ਦਾ ਦੂਜਾ ਕਿਰਸਾਨੀ ਦਾ , ਬਾਬਿਆ ਨਾ ਵੇਖ combination ਜਵਾਨੀ ਦਾ , Chrome ਚੜਿਆਂ ਸਿਲੇੰਸਰਾਂ ਚੋਂ ਔਂਦੀ ਲਾਟ ਨੀ , ਦੇਖ ਦਿੱਲੀਏ , ਤੇਰੀ ਹਿੱਕ ਉਤੇ Ford ਕਿਵੇਂ ਪਾਉਂਦੇ ਰਾਟ ਨੀਂ ਦੇਖ ਦਿੱਲੀਏ , ਹਿੱਕ ਉਤੇ John Deere ਪਾਉਂਦੇ ਰਾਟ ਨੀਂ , ਦੇਖ ਦਿੱਲੀਏ ਹਿੱਕ ਉਤੇ Ford ਕਿਵੇਂ ਪਾਉਂਦੇ ਰਾਟ ਨੀਂ ਦੇਖ ਦਿੱਲੀਏ , ਚਿੱਟੇ ਰੰਗ ਦੀਆਂ ਪੱਗਾਂ , ਦੇਖ ਬੰਨ ਕੇ ਸਿਰਾ ਤੇ ਸੇਵਾ ਕਰਦੇ ਆ ਵੇਖ ਚਾਈ ਚਾਈ ਫਿਰਦੇ ਚਿੱਟਾ ਪੀਣੇ ਆਖ ਰਹੀ ਭੰਡ ਦੀ ਜਿੰਨਾ ਨੂੰ , ਓਹੀ ਦੇਖ ਲੈ ਨੀਂ ਮੂਰੇ ਤੈਨੂੰ ਲਾਈ ਫਿਰਦੇ ਕੰਡਾ ਦੱਸਦੀ ਆ ਜਿਨੂੰ ਫੁੱਲ ਹੈ ਗੁਲਾਬ ਦਾ ਨੀਂ , ਦੇਖ ਦਿੱਲੀਏ ਤੈਨੂੰ ਦਿੱਤਾ ਹੈ ਜਵਾਬ ਉਡ ਤੇ ਪੰਜਾਬ ਦਾ ਨੀਂ , ਦੇਖ ਦਿੱਲੀਏ ਦਿੱਤਾ ਹੈ ਜਵਾਬ ਉਡ ਤੇ ਪੰਜਾਬ ਦਾ ਨੀਂ , ਦੇਖ ਦਿੱਲੀਏ ਹੋ ਕਲਾਂ ਚੜਦੀ ਚ ਰਹਿੰਦੇ ਆਏ ਢਹਿਦੀ ਵਾਲੇ ਜਾਣੀ ਨਾ , ਕੜੇ ਵਾਲੇ ਗੁੱਟ ਸਾਡੇ ਮਹਿੰਦੀ ਵਾਲੇ ਜਾਣੀ ਨਾ , ਕਲਾਂ ਚੜਦੀ ਚ ਰਹਿੰਦੇ ਆਏ ਢਹਿਦੀ ਵਾਲੇ ਜਾਣੀ ਨਾ , ਕੜੇ ਵਾਲੇ ਗੁੱਟ ਸਾਡੇ ਮਹਿੰਦੀ ਵਾਲੇ ਜਾਣੀ ਨਾ , ਔਖੇ ਵੇਲਿਆ ਚ ਮੰਨ ਦੇ ਆ ਮੌਜ ਗੁਰੂ ਦੀ ਨੀ , ਦੇਖ ਦਿੱਲੀਏ ਓ ਬੈਰੀਗੇਟਾਂ ਮੂਰੇ ਬੈਠੀ ਫੌਜ ਗੁਰੂ ਦੀ ਨੀਂ , ਦੇਖ ਦਿੱਲੀਏ ਬੈਰੀਗੇਟਾਂ ਮੂਰੇ ਬੈਠੀ ਫੌਜ ਗੁਰੂ ਦੀ ਨੀਂ , ਦੇਖ ਦਿੱਲੀਏ ਓ ਤਿੰਨ ਪੰਜ ਜਿੰਨੇ ਵੀ ਆ ਕੀਤੀ ਅੱਜ ਤਾਈ , ਓਹਦਾ ਦੁਨੀਆਂ ਤੇ ਛੱਡਿਆ ਵਜੂਦ ਨਾ , ਤੋਪਾਂ ਤੇਰੀਆਂ ਦੇ ਵਿੱਚੋ ਮੁੱਕ ਜਾਣ ਭਾਵੇਂ , ਪਰ ਹਿਕਾ ਵਿੱਚੋ ਮੁਕਣਾ ਬਰੂਦ ਨਾ ਤੱਤੇ ਰੇਤਿਆ ਦੇ ਆਏ ਆ ਏਹ ਤਾਪ ਝੱਲ ਦੇ ਨੀਂ , ਦੇਖ ਦਿੱਲੀਏ , ਦਿੱਲੀਏ ਟਰਾਲੀਆਂ ਚ ਜਾਪ ਚੱਲਦੇ ਨੀ , ਦੇਖ ਦਿੱਲੀਏ ਦਿੱਲੀਏ ਟਰਾਲੀਆਂ ਚ ਜਾਪ ਚੱਲਦੇ ਨੀ , ਦੇਖ ਦਿੱਲੀਏ ਦਿੱਲੀਏ ਟਰਾਲੀਆਂ ਚ ਜਾਪ ਚੱਲਦੇ ਨੀ , ਦੇਖ ਦਿੱਲੀਏ ਚਾਰੇ ਪਾਸੇ ਨੇ ਉਡੀਕਾਂ , ਕੀ Canda ਕੀ America, ਚਾਰੇ ਪਾਸੇ ਨੇ ਉਡੀਕਾਂ , ਕੀ Canda ਕੀ America, ਸਾਰਾ ਜੱਗ ਹੈ ਨੀ ਅੱਜ ਤੈਨੂੰ ਭੰਡਣ ਪਿਆ ਨੀ ਦੇਖ ਦਿੱਲੀਏ ਦਿੱਲੀਏ ਨੀਂ ਜਾਮ ਕੀਤਾ Landon ਪਿਆ , ਨੀ ਦੇਖ ਦਿੱਲੀਏ ਦਿੱਲੀਏ ਨੀਂ ਜਾਮ ਕੀਤਾ Landon ਪਿਆ , ਨੀ ਦੇਖ ਦਿੱਲੀਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store