Reh Gaye Bha Puchde
Didar Sandhu, सुरिंदर कौर
ਖੱਟੀ ਖਟ ਗਏ ਮੁਰੱਬਿਆਂ ਵਾਲੇ
ਨੀ ਖੱਟੀ ਖਟ ਗਏ
ਖੱਟੀ ਖਟ ਗਏ ਮੁਰੱਬਿਆਂ ਵਾਲੇ ਤੇ ਅਸੀ ਰਹਿ ਗਏ
ਤੇ ਅਸੀ ਰਹਿ ਗਏ
ਤੇ ਅਸੀ ਰਹਿ ਗਏ ਭਾ ਪੁੱਛਦੇ ਗੋਰੀਏ
ਓ ਗੋਰੀਏ ਓਹ ਘਰ ਬਾਹਰ ਲੈ ਗਏ ਲੁੱਟ ਕੇ ਨੀ ਸੁੱਚੇ ਡੋਰੀਏ
ਗੋਰੇ ਰੰਗ ਨੂੰ ਸਾਨ ਵੀ ਪੈ ਗਏ
ਓ ਗੋਰੇ ਰੰਗ ਨੂੰ
ਗੋਰੇ ਰੰਗ ਨੂੰ ਸਾਨ ਵੀ ਪੈ ਗਏ
ਮੈਂ ਪਾਸੇ ਹੋ ਕੇ ਬਹਿ ਗਈ ਮਿੱਤਰਾ ਡਰਦੀ
ਡਰਦੀ ਕਿਸੇ ਨੇ ਮੇਰੀ ਇਕ ਨਾ ਸੁਣੀ ਮੈਂ ਕੀ ਕਰਦੀ ਓਏ
ਯਾਰੀ ਭੁੱਲ ਗੀ ਪੁਰਾਣੀ ਤੈਨੂੰ
ਓ ਯਾਰੀ ਭੁੱਲ ਗੀ
ਭੁੱਲ ਗੀ ਪੁਰਾਣੀ ਤੈਨੂੰ ਤੂੰ ਬੇਮੁਖ ਹੋ ਗੀ ਮਿੱਤਰਾ ਤੋਂ ਲੱਛੀਏ
ਲੱਛੀਏ ਕਿਸੇ ਦੀ ਲੱਗੀ ਕੌਣ ਜਾਣਦਾ ਤੇ ਕੀਹਨੂੰ ਦੱਸੀਏ ਹਾਏ
ਜੱਟਾਂ ਚੜਦੀ ਜਵਾਨੀ ਮੇਰੀ
ਓ ਜੱਟਾਂ ਚੜਦੀ
ਜੱਟਾਂ ਚੜਦੀ ਜਵਾਨੀ ਮੇਰੀ ਤੇ ਉਤੋਂ ਉਤੋਂ
ਤੇ ਉਤੋਂ ਉਤੋਂ ਲੈ ਗੇ ਰੋਲ ਕੇ ਹਾਣੀਆਂ
ਹਾਣੀਆਂ ਅੱਖੋਂ ਓਹਲੇ ਕਰ ਝੱਲਿਆ ਵੇ ਮੌਜਾਂ ਮਾਣੀਆਂ
ਓ ਯਾਰੀ ਟੁੱਟ ਕੇ ਦੁਸ਼ਮਣੀ ਪੈ ਜਾਏ
ਓ ਯਾਰੀ ਟੁੱਟ ਕੇ
ਯਾਰੀ ਟੁੱਟ ਕੇ ਦੁਸ਼ਮਣੀ ਪੈ ਜਾਏ ਤੇ ਤੇਰੀ ਮੇਰੀ
ਮੇਰੀ ਤੇਰੀ ਜਿੰਦ ਬਚ ਜਾਉ ਸੋਹਣੀਏ
ਸੋਹਣੀਏ ਓ ਦਿਲੋਂ ਨਾ ਭੁਲਾਈ ਭੁੱਲਦੀ ਤੂੰ ਅਣਹੋਣੀਏ ਹੋ
ਓ ਮੈਨੂੰ ਲਗਦਾ ਦੀਦਾਰ ਪਿਆਰਾ
ਓ ਮੈਨੂੰ ਲਗਦਾ
ਮੈਨੂੰ ਲਗਦਾ ਦੀਦਾਰ ਪਿਆਰਾ ਜਿੱਥੇ ਵੀ ਤੇਰਾ ਨਾ ਸੁਣਦੀ ਖੜਕੇ
ਖੜਕੇ ਪਿਪਲੀ ਦੇ ਪਤ ਵਰਗਾ ਵੇ ਦਿਲ ਧੜਕੇ ਹਾਏ
ਹੋ ਕੰਧ ਉਤੋਂ ਦੀ ਤਾੜ ਦਾ ਤੈਨੂੰ
ਹੋ ਕੰਧ ਉਤੋਂ ਦੀ
ਕੰਧ ਉਤੋਂ ਦੀ ਤਾੜ ਦਾ ਤੈਨੂੰ ਨੀ ਕੁਦਨ ਕਪੂਰੇ ਦਾ ਹਟਕੇ
ਹਟਕੇ ਓ ਠੇਕੇਦਾਰ ਝੂਠ ਬੋਲਦਾ ਜੋ ਗਿਆ ਦੱਸ ਕੇ ਹੋ
Written by: CHARANJIT AHUJA, DIDAR SANDHU, K.S. NARULALyrics © Royalty NetworkLyrics Licensed & Provided by LyricFind
Create your own version of your favorite music.
Sing now