Sheesha Lele Behndi

Didar Sandhu

ਓ ਸ਼ੀਸ਼ਾ ਲੈ ਲੈ ਬਹਿੰਦੀ ਲਾਉਂਦੀ ਟਿੱਕੇ ਬਿੰਦੀਆਂ ਨੂੰ ਓ ਸ਼ੀਸ਼ਾ ਲੈ ਲੈ ਬਹਿੰਦੀ ਲਾਉਂਦੀ ਟਿੱਕੇ ਬਿੰਦੀਆਂ ਨੂੰ ਬਣ ਬਣ ਬਹਿੰਦੀ ਉਡਦੀ ਤਲੀਆਂ ਦੀ ਉਡਾਰੀ ਗਲ ਲੱਗ ਵਿਛੜੇ ਯਾਰ ਮਨਾਈਏ ਨੀ ਨਣਦੇ ਮੇਰੀਏ ਲੈ ਕੇ ਨਜਰਾਂ ਮਿਲੀਏ ਆ ਗਏ ਸ਼ਾਮ ਵਪਾਰੀ ਅੱਜ ਦੇ ਵਿਛੜੇ ਮੂੰਹ ਵੇਖਣ ਨੂੰ ਤਰਸਾ ਗੇ ਤਰਸਾ ਗੇ ਮੇਲੇ ਖਬਰੇ ਹੋਵਣ ਗੇ ਨੀ ਕਰਮਾਂ ਤਾਰੀ ਓ ਪਹਿਲੋਂ ਚਾਕ ਬਣਾਇਆ ਸਾਕ ਬਣਾਉਣੀ ਸਾੜ ਕੇ ਓ ਪਹਿਲੋਂ ਚਾਕ ਬਣਾਇਆ ਸਾਕ ਬਣਾਉਣੀ ਸਾੜ ਕੇ ਬਣ ਕੇ ਬਿਜਲੀ ਪੈ ਜਾਂ ਜੋਗੀ ਤੇ ਇਕ ਵਾਰੀ ਪਹਿਣ ਪਚਰ ਕੇ ਜਦ ਨਣਦ ਤੇ ਭਾਬੀ ਨਿਕਲੀਆਂ ਸਚ ਹੀਰ ਦੀ ਨੇ ਧਰਤੀ ਨੇ ਮਿਛਕਾਰੀ ਵਿਚ ਬਜਾਰ ਦੇ ਝੂਲੇ ਖਾ ਖਾ ਤੁਰਦੀ ਐ ਤੁਰਦੀ ਐ ਤੁਰਦੀ ਹੀਰ ਨੇ ਲਹਿੰਗੇ ਨੂੰ ਠੋਕਰ ਮਾਰੀ ਓ ਵਿਚ ਦੀਵਾਨ ਖਾਨੇ ਸੈਦਾ ਪੁੱਛਦਾ ਮੁੰਡਿਆਂ ਨੂੰ ਓ ਵਿਚ ਦੀਵਾਨ ਖਾਨੇ ਸੈਦਾ ਪੁੱਛਦਾ ਮੁੰਡਿਆਂ ਨੂੰ ਜੋੜੀ ਕਿਧਰੋਂ ਆ ਗਈ ਏਹ ਗਟਕਾ ਦੀ ਮਾਰੀ ਜਦੋ ਮੜਕ ਮੜਕ ਪੱਬ ਧਰਦੀ ਜਦੋ ਮੜਕ ਮੜਕ ਪੱਬ ਧਰਦੀ ਜਾਵੇ ਚੁੰਕੀਆਂ ਹਿਰਨ ਵਾਂਗੂ ਭਰਦੀ ਇਕ ਦੂਜੇ ਦਾ ਵਸਾਹ ਨਹੀਂ ਕਰਦੀ ਓ ਰੂਹ ਕੱਢਕੇ ਵਜੂਦ ਵਿੱਚੋ ਲੈ ਗਈਆ ਓ ਮਰ ਮੁੱਕ ਜਾਣੀਆਂ ਇਕ ਤਾ ਹੀਰ ਓਏ ਜਿਹੜੀ ਤੂੰ ਵਿਆਹ ਕੇ ਲਿਆਂਦੀ ਐ ਇਕ ਤਾ ਹੀਰ ਓਏ ਜਿਹੜੀ ਤੂੰ ਵਿਆਹ ਕੇ ਲਿਆਂਦੀ ਐ ਦੂਜੀ ਭੈਣ ਤੇਰੀ ਸਹਿਕੀ ਓਏ ਕੁਵਾਰੀ ਐਨੀ ਸੁਣਕੇ ਸੈਦਾ ਲੱਖ ਲੱਖ ਸ਼ੁਕਰ ਮਨਾਵਦਾ ਧੰਨ ਓ ਮੁੰਡੀਓ ਛੁੱਟੀ ਹੀਰ ਦੀ ਬਿਮਾਰੀ ਗੱਲਾਂ ਕਰਦਿਆਂ ਕਰਦਿਆਂ ਨੇੜੇ ਪਹੁੰਚੀਆਂ ਬਾਗ ਦੇ ਮੈਂ ਮਰਜਾ ਆਸ਼ਿਕ਼ ਮਾਲ ਖਰੀਦਣ ਜਿੰਨਾ ਦੇ ਵਪਾਰੀ

Written by: Charanjit Ahuja, Didar Sandhu, K.S. NarulaLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs