Ranjha

बिलाल सईद, Somee Chohan

ਮਾਏ ਸੁਣ ਮੇਰਿਯਾ ਅਰਜ਼ਾ ਤੇਰੇ ਤੋ ਮੈ ਕੁਝ ਹੋਰ ਨਾ ਮਾਂਗਾ ਸੁਣ ਲ ਬਸ ਮੇਰੇ ਤੂ ਦਿਲ ਏ ਸਦਾ ਮੇਰੇ ਦਿਲ ਵਿਚ ਕੋਈ ਵਸਦਾ ਡਰਦਾ ਨਾ ਕਿਸੇ ਨੂ ਦਸਦਾ ਜੇਓਂਦੇ ਜੀ ਮਾਰ ਜਾ ਗੀ ਜੇ ਹੋਏਓ ਓ ਜੁਦਾ ਮੇਨੂ ਓਹਦੇ ਨਾਵੇ ਲਾ ਦੇ, ਮੇਰੀ ਕਿਸਮਤ ਨੂ ਚਮਕਾ ਦੇ ਮੈਨੂ ਨਾਲ ਵਿਆਹ ਕੇ ਓਹਦੇ, ਮੈਨੂ ਜੱਟੀਯੋ ਹੀਰ ਬਣਾ ਦੇ ਮੇਰੇ ਰਾਂਝਾ ਮੇਰੇ ਰਾਂਝਾ ਮੇਰੇ ਰਾਂਝਾ ਪੱਲੇ ਪਾ ਦੇ ਮੇਰੇ ਰਾਂਝਾ ਮੇਰੇ ਰਾਂਝਾ ਮੇਰੇ ਰਾਂਝਾ ਪੱਲੇ ਪਾ ਦੇ ਮੇਰੇ ਰਾਂਝਾ ਮੇਰੇ ਰਾਂਝਾ ਮੇਰੇ ਰਾਂਝਾ ਪੱਲੇ ਪਾ ਦੇ ਮੇਰੇ ਰਾਂਝਾ ਮੇਰੇ ਰਾਂਝਾ ਮੇਰੇ ਰਾਂਝਾ ਪੱਲੇ ਪਾ ਦੇ ਹੋਇਆ ਏ ਵੈਰੀ ਸਾਰਾ ਜ਼ਮਾਨਾ ਮੈਂ ਤੇ ਜਦੋ ਦਾ ਇਸ਼ਕ ਕਮਾਇਆ ਇਸ਼ਕ ਆ ਕੀਤਾ ਆਪ ਖੁਦਾ ਨੇ ਇਸ਼ਕ ਖੁਦਾ ਨੇ ਆਪ ਬਣਾਇਆ ਰੱਬ ਸੁਣ ਲੇ ਮੇਰੀ ਅਰਜ਼ੀ ਮੇਰੀ ਰਾਂਝੇ ਦੇ ਵਿਚ ਮਰਜ਼ੀ ਇਹਨੂੰ ਸਮਝ ਭਾਵੇ ਖੁਦਗਰਜ਼ੀ ਬਸ ਓਹਦੇ ਨਾਵੇ ਲਾ ਦੇ ਮੇਰੇ ਰਾਂਝਾ ਮੇਰੇ ਰਾਂਝਾ ਮੇਰੇ ਰਾਂਝਾ ਪੱਲੇ ਪਾ ਦੇ ਮੇਰੇ ਰਾਂਝਾ ਮੇਰੇ ਰਾਂਝਾ ਮੇਰੇ ਰਾਂਝਾ ਪੱਲੇ ਪਾ ਦੇ ਮੇਰੇ ਰਾਂਝਾ ਮੇਰੇ ਰਾਂਝਾ ਮੇਰੇ ਰਾਂਝਾ ਪੱਲੇ ਪਾ ਦੇ ਮੇਰੇ ਰਾਂਝਾ ਮੇਰੇ ਰਾਂਝਾ ਮੇਰੇ ਰਾਂਝਾ ਪੱਲੇ ਪਾ ਦੇ ਰਾਂਝਾ ਮੇਰੇ ਰਾਂਝਾ Yeah You Know That I Can't Live Without You Boy Heart's Breakin Still Wating For The Day You Come And Take Me Away If I Loose You Then I Loose Ma Self Tears In Ma Eyes That I Never Felt In Ma Mind In Ma Heart In Ma Eyes In Ma Soul I Just Can't Seem To Let You Go ਰਾਂਝੇ ਦੀ ਮਾਲਾ ਗਲ ਨਾਲ ਲਾ ਕੇ, ਬੈਠੀ ਆ ਆਪਣੀ ਜਾਤ ਭੁਲਾ ਕੇ ਮੇਰੇ ਦੁਖਾ ਦਾ ਕਰ ਕੋਈ ਚਾਰਾ ਭੇਜ ਦੇ ਮੈਨੂ ਓਹਦੀ ਬਣਾ ਕੇ ਮੈਂ ਓਹਦੇ ਵਿਹੜੇ ਵਸਨਾ ਓਹਦੇ ਹਾਸਿਆਂ ਦੇ ਵਿਚ ਹੱਸਣਾ ਨਾ ਹੋਰ ਕਿਸੇ ਵਲ ਤੱਕਣਾ ਬੇਸ਼ੱਕ ਮੇਨੂ ਚੁੱਲੇ ਡਾਹ ਦੇ ਮੇਰੇ ਰਾਂਝਾ ਮੇਰੇ ਰਾਂਝਾ ਮੇਰੇ ਰਾਂਝਾ ਪੱਲੇ ਪਾ ਦੇ ਮੇਰੇ ਰਾਂਝਾ ਮੇਰੇ ਰਾਂਝਾ ਮੇਰੇ ਰਾਂਝਾ ਪੱਲੇ ਪਾ ਦੇ ਮੇਰੇ ਰਾਂਝਾ ਮੇਰੇ ਰਾਂਝਾ ਮੇਰੇ ਰਾਂਝਾ ਪੱਲੇ ਪਾ ਦੇ ਮੇਰੇ ਰਾਂਝਾ ਮੇਰੇ ਰਾਂਝਾ ਮੇਰੇ ਰਾਂਝਾ ਪੱਲੇ ਪਾ ਦੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store