Jugni

Nouman Khalid, बिलाल सईद

ਜੁੱਗਣੀ ਜੁੱਗਣੀ ਹਰ ਕੋਈ ਆਖੇ ਮੈਂ ਵੀ ਆਖਾਂ ਜੁੱਗਣੀ ਹਏ ਮੈਂ ਵੀ ਆਖਾਂ ਜੁੱਗਣੀ ਹਾਂ ਮੈਂ ਵੀ ਆਖਾਂ ਜੁੱਗਣੀ ਜੁੱਗਣੀ ਜੁੱਗਣੀ ਹਰ ਕੋਈ ਆਖੇ ਮੈਂ ਵੀ ਆਖਾਂ ਜੁੱਗਣੀ ਹਾਂ ਮੈਂ ਵੀ ਆਖਾਂ ਜੁੱਗਣੀ ਹਾਂ ਮੈਂ ਵੀ ਆਖਾਂ ਜੁੱਗਣੀ ਜੁੱਗਣੀ ਦੇ ਲੰਬੇ ਵਾਲ ਤੁਰਦੀ ਮੋਰਾਂ ਵਰਗੀ ਚਾਲ ਜੁੱਗਣੀ ਦੇ ਗਲ ਵਿਚ ਗਾਨੀ ਜੁੱਗਣੀ ਰਖੇਯਾ ਪੈਰ ਜਵਾਨੀ ਓ ਪਿਰ ਮੇਰੇਆ ਜੁੱਗਣੀ ਓਏ ਪਿਰ ਮੇਰੇਆ ਜੁੱਗਣੀ ਓਏ ਪਿਰ ਮੇਰੇਆ ਜੁੱਗਣੀ ਕਿਹੰਦੇ ਆ ਜੇੜੇ ਨਖਰੇ ਕਰਦੀ ਰਿਹਂਦੀ ਆ ਜੁੱਗਣੀ ਨੇ ਲੇਲੀ ਗੱਡੀ ਨਾ ਤਰੇ ਜ਼ਮੀਨ ਤੇ ਅੱਡੀ ਮੁੰਡੇਆਂ ਨਾਲ ਲਾਵੇ ਰੇਸ ਜੁੱਗਣੀ ਬਦਲ ਲੇਯਾ ਏ ਭੈਸ ਜੁੱਗਣੀ ਦੇ ਫੈਸ਼ਨ ਵਖਰੇ ਜੁੱਗਣੀ ਦੇ ਉਚੇ ਨਖਰੇ ਜੁੱਗਣੀ ਤਾ ਬੰਣ ਗਯੀ ਸ਼ਹਿਰੀ ਮੁੰਡੇ ਕੀਤੇ ਇਸ ਨੇ ਵੈਰੀ ਜੁੱਗਣੀ ਏ ਜਾਵੇ ਲਾਹੋਰ ਕਰਦੀ ਸ਼ਾਪਿਂਗ ਜ਼ੋਰ ਓ ਜ਼ੋਰ ਮੁੰਡਿਆਂ ਵਿਚ ਪੇ ਗਯਾ ਸ਼ੋਰ ਜੁੱਗਣੀ ਦਾ ਨਾ ਕੋਈ ਜੋਰ੍ ਓ ਪਿਰ ਮੇਰੇਆ ਜੁੱਗਣੀ ਓਏ ਪਿਰ ਮੇਰੇਆ ਜੁੱਗਣੀ ਓਏ ਪਿਰ ਮੇਰੇਆ ਜੁੱਗਣੀ ਗੋਂਦੀ ਆ ਨਾ ਹਥ ਕਿਸੇ ਦੇ ਆਓਂਦੀ ਆ ਜੇੜੇ ਪਾਸੇ ਵੀ ਤੂ ਜਾਂਦੀ ਮੁੰਡੇ ਅੱਗੇ ਪਿੱਛੇ ਆਕੇ ਤੈਨੂੰ number ਫੜਾਉਂਦੇ ਪਰ ਏਕ ਵਾਰੀ ਜਿਦੇ ਵਲ ਅੱਖ ਭਰ ਕੇ ਤੂ ਤਕ ਲੇਂਦੀ ਫੜ ਦਿਲ ਬੈ ਜਾਂਦੇ ਕੁੜੀਆਂ ਵੀ ਤੈਨੂੰ ਵੇਖ ਵੇਖ ਹਥ ਸੈਕ ਸੈਕ ਤੇਰੀ ਸਿਫਤਾਂ ਕਰਦੀਆਂ ਤੇਰੇ ਵਰਗੀ ਨਾ ਹੋਰ ਹੋਰ ਤੇਰਾ ਜੋਰ੍ ਜੋਰ੍ ਨਈ ਸਬ ਪੇ ਗੋਂਦੇ ਨੀ ਸੋਣੀਏ (ਤੇਰਾ ਨੈਨਾ ਨੇ ਦਿਲ ਕਾਬੂ ਕੀਤਾ) ਨੀ ਸੋਣੀਏ (ਦਿਲ ਸਾਡੇ ਉੱਤੇ ਜਾਦੂ ਕੀਤਾ) ਨੀ ਸੋਣੀਏ (ਅੱਸੀ ਫੁਲ ਗਏ ਅਪਣੇ ਘਰ ਦੀਆਂ ਰਾਵਾਂ) ਨੀ ਸੋਣੀਏ ਓ ਨੀ ਸੋਣੀਏ ਜੁੱਗਣੀ ਏ ਜਾਗੇ ਰਾਤਾਂ chatting ਤੇ ਕਰਦੀ ਬਾਤਾਂ Diesel ਦੀ ਪਾਵੇ ਜੀਨ ਓ ਜੁੱਗਣੀ ਦਾ ਆਪਣਾ ਸੀਨ ਜੁੱਗਣੀ ਨਾ tension ਲੈਂਦੀ ਜੋ ਆਵੇ ਮੂੰਹ ਤੇ ਕੈਦੀ ਲੋਕਾਂ ਦੀ ਨਿਕਲੇ ਜਾਨ ਜੁੱਗਣੀ ਮਚਦੀ ਵਾਂਗ ਤੂਫਾਨ ਜੁੱਗਣੀ ਨਾ lift ਕਰਾਵੇ ਏ ਘਾ ਨਾ ਕਿਸੇ ਨੂ ਪਾਵੇ ਏ ਜੇੜੇ ਪਾਸੇ ਜਾਵੇ ਆਪਣਾ ਜਾਦੂ ਚਲਾਵੇ ਓ ਪਿਰ ਮੇਰੇਆ ਜੁੱਗਣੀ ਓਏ ਪਿਰ ਮੇਰੇਆ ਜੁੱਗਣੀ ਓਏ ਪਿਰ ਮੇਰੇਆ ਜੁੱਗਣੀ ਹਸਦੀ ਆ ਨਾ ਨਾਲ ਕਿਸੇ ਦੇ ਫਸਦੀ ਆ ਨੀ ਸੋਣੀਏ (ਓਏ ਓਏ ਪਿਰ ਮੇਰੇਆ ਜੁੱਗਣੀ) ਨੀ ਸੋਣੀਏ (ਓਏ ਓਏ ਪਿਰ ਮੇਰੇਆ ਜੁੱਗਣੀ) ਨੀ ਸੋਣੀਏ (ਓਏ ਓਏ ਪਿਰ ਮੇਰੇਆ ਜੁੱਗਣੀ) ਨੀ ਸੋਣੀਏ (ਓਏ ਓਏ ਪਿਰ ਮੇਰੇਆ ਜੁੱਗਣੀ) ਨੀ ਸੋਣੀਏ (ਓਏ ਓਏ ਪਿਰ ਮੇਰੇਆ ਜੁੱਗਣੀ) ਨੀ ਸੋਣੀਏ (ਓਏ ਓਏ ਪਿਰ ਮੇਰੇਆ ਜੁੱਗਣੀ)

Written by: Bilal Saeed, Nouman KhalidLyrics © TUNECORE INCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store